ਖਾਸ ਖ਼ਬਰਰਾਸ਼ਟਰੀਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਕਾਬੂ, ਪੁਲੀਸ ਤੋਂ ਭੱਜਦਿਆਂ ਹੋਇਆ ਜ਼ਖ਼ਮੀCurrent UpdatesSeptember 15, 2026 September 15, 2026 ਗੁਰੂਗ੍ਰਾਮ: ਗੁਰੂਗ੍ਰਾਮ ਦੇ ਗੋਲਫ਼ ਕੋਰਸ ਰੋਡ ‘ਤੇ ਮਹਿਲਾ ਬਾਈਕਰ ਨੂੰ ਆਪਣੀ ਗੱਡੀ ਨਾਲ ਟੱਕਰ ਮਾਰਨ ਦੇ ਚਰਚਿਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਕਲਿਆਣ ਬੈਂਸਲਾ...
ਖਾਸ ਖ਼ਬਰਰਾਸ਼ਟਰੀਗ੍ਰਾਹਮ ਸਟੇਨਜ਼ ਹੱਤਿਆਕਾਂਡ: ਉੜੀਸਾ ਸਰਕਾਰ ਨੇ ਦਾਰਾ ਸਿੰਘ ਦੀ ਜ਼ਮਾਨਤ/ਰਿਹਾਈ ਯਾਚਿਕਾ ਖਾਰਜ ਕੀਤੀCurrent UpdatesSeptember 15, 2026 September 15, 2026 ਭੁਵਨੇਸ਼ਵਰ: ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਜ਼ ਅਤੇ ਉਨ੍ਹਾਂ ਦੇ ਦੋ ਮਾਸੂਮ ਪੁੱਤਰਾਂ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋਸ਼ੀ ਦਾਰਾ ਸਿੰਘ...
ਖਾਸ ਖ਼ਬਰਰਾਸ਼ਟਰੀਪ੍ਰੋ. ਭੁੱਲਰ ਦੀ ਰਿਹਾਈ ਦਾ ਮਾਮਲਾ: ਸੁਪਰੀਮ ਕੋਰਟ ਵੱਲੋਂ ਸੁਣਵਾਈ 4 ਹਫ਼ਤਿਆਂ ਲਈ ਅੱਗੇ ਪਾਈCurrent UpdatesSeptember 15, 2026 September 15, 2026 ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜ਼ਮਾਨਤ ਅਰਜ਼ੀ ’ਤੇ ਮਹੱਤਵਪੂਰਨ ਸੁਣਵਾਈ ਕਰਦਿਆਂ ਮਾਮਲੇ ਦੀ ਅਗਲੀ ਕਾਰਵਾਈ ਨੂੰ ਚਾਰ ਹਫ਼ਤਿਆਂ ਲਈ ਮੁਲਤਵੀ ਕਰ ਦਿੱਤਾ ਹੈ। ਅਦਾਲਤ ਵੱਲੋਂ...
ਖਾਸ ਖ਼ਬਰਪੰਜਾਬਰਾਸ਼ਟਰੀਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜCurrent UpdatesSeptember 15, 2026 September 15, 2026 ਸ੍ਰੀ ਗੋਇੰਦਵਾਲ ਸਾਹਿਬ- ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੁੂਰ ਸਾਹਿਬ ਤੋਂ ਪਾਰਟੀ ਤੋਂ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤCurrent UpdatesSeptember 15, 2026 September 15, 2026 ਚੰਡੀਗੜ੍ਹ- ਨੇੜਲੇ ਪਿੰਡ ਖੇਤਲਾ ਵਿੱਚ ਜਸਪ੍ਰੀਤ ਸਿੰਘ (20) ਪੁੱਤਰ ਨਾਜਰ ਸਿੰਘ ਦੀ ਪਿਛਲੀ ਰਾਤ ਨਸ਼ੇ ਕਾਰਨ ਮੌਤ ਹੋ ਗਈ। ਜਸਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ।...
Hindi Newsਖਾਸ ਖ਼ਬਰਪੰਜਾਬਰਾਸ਼ਟਰੀबीवीएम ने टीम तेजिंदर मेहता के लिए करवाई ‘हनुमान अंश’ की स्पेशल स्क्रीनिंगCurrent UpdatesSeptember 15, 2026 September 15, 2026 पटियाला- बहावलपुर विरासत मंच (बीवीएम), पंजाब की ओर से टीम तेजिंदर मेहता के सदस्यों के लिए ‘हनुमान अंश’ फिल्म की विशेष स्क्रीनिंग करवाई गई। बीवीएम...
ਖਾਸ ਖ਼ਬਰਪੰਜਾਬਰਾਸ਼ਟਰੀਬੀਵੀਐਮ ਨੇ ਟੀਮ ਤੇਜਿੰਦਰ ਮਹਿਤਾ ਲਈ ਕਰਵਾਈ ‘ਹਨੁਮਾਨ ਅੰਸ਼’ ਦੀ ਸਪੈਸ਼ਲ ਸਕਰੀਨਿੰਗCurrent UpdatesSeptember 15, 2026 September 15, 2026 ਪਟਿਆਲਾ- ਬਹਾਵਲਪੁਰ ਵਿਰਾਸਤ ਮੰਚ (ਬੀਵੀਐਮ), ਪੰਜਾਬ ਵੱਲੋਂ ਟੀਮ ਤੇਜਿੰਦਰ ਮਹਿਤਾ ਦੇ ਮੈਂਬਰਾਂ ਲਈ ‘ਹਨੁਮਾਨ ਅੰਸ਼’ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਕਰਵਾਈ ਗਈ। ਬੀਵੀਐਮ ਦੇ ਕਨਵੀਨਰ ਐਸ.ਕੇ....
ਖਾਸ ਖ਼ਬਰਰਾਸ਼ਟਰੀਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ Sheikh Khaled ਨੇ ਮੁੜ ਕੇ ਭਾਰਤੀ ਡਰਾਈਵਰ ਦਾ ਕੀਤਾ ਧੰਨਵਾਦ, ਵੀਡੀਓ ਵਾਇਰਲCurrent UpdatesSeptember 14, 2026 September 14, 2026 ਨਵੀਂ ਦਿੱਲੀ- ਬਰਿਕਸ (BRICS) ਸੰਮੇਲਨ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ...
ਖਾਸ ਖ਼ਬਰਰਾਸ਼ਟਰੀਬਾਬਾ ਫਰੀਦ ਯੂਨੀਵਰਸਿਟੀ ਦਾ ਸਪਸ਼ਟੀਕਰਨ: ਸਿਰਫ਼ NEET ਪਾਸ ਕਰਨ ਨਾਲ ਨਹੀਂ ਮਿਲੇਗੀ BDS ਵਿੱਚ ਦਾਖਲੇ ਦੀ ਗਰੰਟੀCurrent UpdatesSeptember 14, 2026 September 14, 2026 ਨਵੀਂ ਦਿੱਲੀ- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਅੱਜ ਸਪਸ਼ਟ ਕੀਤਾ ਕਿ ਸਿਰਫ਼ ਕੌਮੀ ਯੋਗਤਾ-ਕਮ-ਦਾਖਲਾ ਟੈਸਟ (ਨੀਟ) ਪਾਸ ਕਰਨ ਨਾਲ ਹੀ ਬੈਚਲਰ ਆਫ਼ ਡੈਂਟਲ...
ਖਾਸ ਖ਼ਬਰਰਾਸ਼ਟਰੀਕੇਦਾਰਨਾਥ ਨੇੜੇ ਜ਼ਮੀਨ ਖਿਸਕਣ ਤੋਂ ਬਾਅਦ 6,500 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰCurrent UpdatesSeptember 14, 2026 September 14, 2026 ਰੁਦਰਪ੍ਰਯਾਗ- ਕੇਦਾਰਨਾਥ ਪੈਦਲ ਰਸਤੇ ‘ਤੇ ਚੀੜਬਾਸਾ ਹੈਲੀਪੈਡ ਨੇੜੇ ਜ਼ਮੀਨ ਖਿਸਕਣ ਵਾਲੇ ਖੇਤਰ ਤੋਂ 6,500 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਬਚਾਏ ਗਏ ਲੋਕਾਂ...