ਖਾਸ ਖ਼ਬਰਪੰਜਾਬਰਾਸ਼ਟਰੀਪਰਵਿੰਦਰ ਝੋਟਾ ਕਤਲ ਕਾਂਡ: ਸੀ ਬੀ ਆਈ ਟੀਮ ਨੇ ਮੈਡੀਕਲ ਸਟੋਰ ਤੇ ਘਟਨਾ ਸਥਾਨ ਤੋਂ ਇਕੱਠੇ ਕੀਤੇ ਸਬੂਤCurrent UpdatesOctober 21, 2026 October 21, 2026 ਮਾਨਸਾ- ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਹੁਣ ਸੀ.ਬੀ.ਆਈ. (CBI) ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸੀ.ਬੀ.ਆਈ. ਨੇ ਜਾਂਚ ਤੇਜ਼...
ਖਾਸ ਖ਼ਬਰਪੰਜਾਬਰਾਸ਼ਟਰੀMansa: ਸੀ.ਬੀ.ਆਈ. ਜਾਂਚ ਬੁੱਧਵਾਰ ਦੁਪਹਿਰ ਤੋਂ ਹੋਵੇਗੀ ਸ਼ੁਰੂ, 120 ਦਿਨਾਂ ’ਚ ਮੁਕੰਮਲ ਕਰਨ ਦਾ ਭਰੋਸਾCurrent UpdatesOctober 20, 2026 October 20, 2026 ਮਾਨਸਾ- ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਚਰਚਿਤ ਕਤਲ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਵੱਡਾ ਭਰੋਸਾ...
ਖਾਸ ਖ਼ਬਰਪੰਜਾਬਰਾਸ਼ਟਰੀਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲੀਸ ਵਿਚਾਲੇ ਆਹਮੋ-ਪਾਹਮਣੀCurrent UpdatesOctober 20, 2026 October 20, 2026 ਲੁਧਿਆਣਾ- ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਪੁਲੀਸ ਪ੍ਰਸ਼ਾਸਨ ਵਿਚਾਲੇ ਅੱਜ ਉਸ ਵੇਲੇ ਤਣਾਅਪੂਰਨ ਸਥਿਤੀ ਬਣ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ 4 ਲੱਖ ਦੀ ਜਾਅਲੀ ਕਰੰਸੀ ਬਰਾਮਦCurrent UpdatesOctober 20, 2026 October 20, 2026 ਚੰਡੀਗੜ੍ਹ- ਪਾਕਿਸਤਾਨ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ, ਪਰ ਬੀ.ਐੱਸ.ਐੱਫ. ਅਤੇ ਪੰਜਾਬ ਪੁਲੀਸ ਵੱਲੋਂ...
ਖਾਸ ਖ਼ਬਰਪੰਜਾਬਰਾਸ਼ਟਰੀਹਵਾਈ ਅੱਡਾ ਅੰਮ੍ਰਿਤਸਰ ਵਿਖੇ ਡਰੋਨ ਅਤੇ ਹੋਰ ਉੱਡਣ ਵਾਲੇ ਯੰਤਰਾਂ ’ਤੇ ਪਾਬੰਦੀCurrent UpdatesOctober 20, 2026 October 20, 2026 ਅੰਮ੍ਰਿਤਸਰ- ਅੰਮ੍ਰਿਤਸਰ ਦੇ ਹਵਾਈ ਅੱਡੇ ਨੇੜੇ ਰਾਤ ਵੇਲੇ ਡਰੋਨ ਵਰਗੀਆਂ ਗਤੀਵਿਧੀਆਂ ਦੇ ਕਾਰਨ ਦੋ ਵਾਰ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਤਬਦੀਲ ਕਰਨ ਜਾਂ ਰੱਦ...
Hindi Newsਖਾਸ ਖ਼ਬਰਪੰਜਾਬਰਾਸ਼ਟਰੀचेयरमैन मेहता ने जाना घायलों का हालCurrent UpdatesOctober 20, 2026 October 20, 2026 पटियाला- संगरूर जिले में जाखल-लहरा रोड पर गांव अलीशेर के पास वीबी-जी राम जी (मनरेगा) मजदूरों के साथ हुए भयानक सड़क हादसे के बाद घायलों...
ਖਾਸ ਖ਼ਬਰਪੰਜਾਬਰਾਸ਼ਟਰੀਚੇਅਰਮੈਨ ਮਹਿਤਾ ਨੇ ਜਾਣਿਆ ਜਖ਼ਮੀਆਂ ਦਾ ਹਾਲCurrent UpdatesOctober 20, 2026 October 20, 2026 ਪਟਿਆਲਾ- ਸੰਗਰੂਰ ਜ਼ਿਲ੍ਹੇ ਵਿੱਚ ਜਾਖਲ-ਲਹਿਰਾ ਰੋਡ ‘ਤੇ ਪਿੰਡ ਅਲੀਸ਼ੇਰ ਨੇੜੇ ਵੀਬੀ-ਜੀ ਰਾਮ ਜੀ (ਮਨਰੇਗਾ) ਮਜ਼ਦੂਰਾਂ ਨਾਲ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਦਾ ਹਾਲ-ਚਾਲ...
Hindi Newsਖਾਸ ਖ਼ਬਰਪੰਜਾਬਰਾਸ਼ਟਰੀबाली भाजपा के मेहनती कार्यकर्ता-कूकाCurrent UpdatesOctober 20, 2026October 20, 2026 October 20, 2026October 20, 2026 पटियाला- भाजपा के गुरुनानक नगर मंडल के महासचिव विनोद बाली की ओर से हीरा बाग में भाजपा के वरिष्ठ नेता एडवोकेट सतबीर सिंह खटड़ा की...
ਖਾਸ ਖ਼ਬਰਪੰਜਾਬਰਾਸ਼ਟਰੀਬਾਲੀ ਭਾਜਪਾ ਦਾ ਮਿਹਨਤੀ ਵਰਕਰ-ਕੂਕਾCurrent UpdatesOctober 20, 2026October 20, 2026 October 20, 2026October 20, 2026 ਪਟਿਆਲਾ- ਭਾਜਪਾ ਦੇ ਗੁਰੂ ਨਾਨਕ ਨਗਰ ਮੰਡਲ ਦੇ ਜਨਰਲ ਸਕੱਤਰ ਵਿਨੋਦ ਬਾਲੀ ਵੱਲੋਂ ਹੀਰਾ ਬਾਗ ਵਿਖੇ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਸਤਬੀਰ ਸਿੰਘ ਖਟੜਾ ਦੀ...
ਖਾਸ ਖ਼ਬਰਪੰਜਾਬਰਾਸ਼ਟਰੀਅੰਤਰ-ਰਾਜੀ ਤਸਕਰੀ ਨੈੱਟਵਰਕ ਦਾ ਭਾਂਡਾ ਫੋੜ: ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂCurrent UpdatesOctober 19, 2026 October 19, 2026 ਅੰਮ੍ਰਿਤਸਰ: ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਅਪਰਾਧੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਤਰ-ਰਾਜੀ ਨਸ਼ਾ ਅਤੇ ਹਥਿਆਰ ਤਸਕਰੀ ਨੈੱਟਵਰਕ ਦਾ ਭਾਂਡਾ ਫੋੜਿਆ...