ਖਾਸ ਖ਼ਬਰਵਪਾਰਸ਼ੇਅਰ ਬਾਜ਼ਾਰ ਬੰਦ: ਲਾਲ ਨਿਸ਼ਾਨ ‘ਤੇ ਬੰਦ ਹੋਇਆ ਬਾਜ਼ਾਰ, ਰੁਪਿਆ ਵੀ ਨਵੇਂ ਆਲ ਟਾਈਮ ਲੋਅ ‘ਤੇ ਪਹੁੰਚਿਆCurrent UpdatesDecember 12, 2024December 15, 2024 December 12, 2024December 15, 2024 ਨਵੀਂ ਦਿੱਲੀ : ਅੱਜ ਰਿਲਾਇੰਸ ਇੰਡਸਟਰੀਜ਼, ਐੱਲ.ਐਂਡ.ਟੀ ਅਤੇ ਐੱਚ.ਯੂ.ਐੱਲ. ਦੇ ਸ਼ੇਅਰਾਂ ‘ਚ ਬਿਕਵਾਲੀ ਕਾਰਨ ਦੋਵੇਂ ਸ਼ੇਅਰ ਬਾਜ਼ਾਰ ਹੇਠਲੇ ਪੱਧਰ ‘ਤੇ ਬੰਦ ਹੋਏ। ਨਿਵੇਸ਼ਕ ਅੱਜ ਜਾਰੀ ਹੋਣ...
ਖਾਸ ਖ਼ਬਰਰਾਸ਼ਟਰੀਵਪਾਰਸ਼ੇਅਰ ਬਜ਼ਾਰ ਖੁੱਲ ਗਿਆ: ਸਪਾਟ ਖੁੱਲ੍ਹਾ ਬਾਜ਼ਾਰ, ਸੈਂਸੇਕਸ 30 ਤੇ ਨਿਫਟੀ 3 ਅੰਕ ਚੜ੍ਹਿਆCurrent UpdatesDecember 11, 2024December 15, 2024 December 11, 2024December 15, 2024 ਨਵੀਂ ਦਿੱਲੀ: ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਅੱਜ ਸੀਮਤ ਦਾਇਰੇ ‘ਚ ਖੁੱਲ੍ਹੇ। ਗਲੋਬਲ ਬਾਜ਼ਾਰ ਤੋਂ ਮਿਲੇ ਸੰਕੇਤਾਂ ਕਾਰਨ ਬਾਜ਼ਾਰ ‘ਚ ਕੋਈ ਸ਼ਾਨਦਾਰ ਵਾਧਾ ਨਹੀਂ ਹੋਇਆ।...
ਖਾਸ ਖ਼ਬਰਰਾਸ਼ਟਰੀ‘ਦਿੱਲੀ ‘ਚ ਇਕੱਲਿਆਂ ਲੜਾਂਗੇ ਚੋਣ’, ਕੇਜਰੀਵਾਲ ਦਾ ਐਲਾਨ; ਨਹੀਂ ਹੋਵਗਾ AAP-ਕਾਂਗਰਸ ਦਾ ਗਠਜੋੜCurrent UpdatesDecember 11, 2024 December 11, 2024 ਨਵੀਂ ਦਿੱਲੀ : ਦਿੱਲੀ ‘ਚ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ...
ਖਾਸ ਖ਼ਬਰਰਾਸ਼ਟਰੀਦਿੱਲੀ ਚੋਣਾਂ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਜ਼ਮਾਨਤ ਦੀਆਂ ਸ਼ਰਤਾਂ ‘ਚ ਮਿਲੀ ਢਿੱਲCurrent UpdatesDecember 11, 2024 December 11, 2024 ਨਵੀਂ ਦਿੱਲੀ :‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਰਾਹਤ ਦਿੱਤੀ ਹੈ।...
ਖਾਸ ਖ਼ਬਰਰਾਸ਼ਟਰੀਸੰਸਦ ’ਚ ਜਾ ਰਹੇ ਸੀ ਰਾਜਨਾਥ ਤਾਂ ਤੇਜ਼ੀ ਨਾਲ ਕੋਲ ਆਏ ਜਦੋਂ ਰਾਹੁਲ ਗਾਂਧੀ, ਦੋਵਾਂ ਨੇ ਹੱਥ ਵਧਾਏ ਅੱਗੇ ਤੇ ਚਿਹਰੇ ‘ਤੇ ਆ ਗਈ ਮੁਸਕਰਾਹਟCurrent UpdatesDecember 11, 2024 December 11, 2024 ਨਵੀਂ ਦਿੱਲੀ : ਸੰਸਦ ਦੇ ਦੋਵਾਂ ਸਦਨਾਂ ਵਿਚ ਅੱਜ ਵੀ ਹੰਗਾਮਾ ਜਾਰੀ ਰਿਹਾ ਤੇ ਸਦਨ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ। ਕਾਂਗਰਸ ਦੇ ਸੰਸਦ ਮੈਂਬਰ ਤੇ...
ਖਾਸ ਖ਼ਬਰਰਾਸ਼ਟਰੀਤਤਕਾਲ ਬੁਕਿੰਗ ਦੇ ਸਮੇਂ ‘ਚ ਬਦਲਾਅ, ਹੁਣ ਕਿਸ ਸਮੇਂ ਬੁੱਕ ਕੀਤੀਆਂ ਜਾਣਗੀਆਂ AC ਕਲਾਸ ਤੇ ਨਾਨ-AC ਕਲਾਸ ਦੀਆਂ ਟਿਕਟਾਂCurrent UpdatesDecember 11, 2024 December 11, 2024 ਨਵੀਂ ਦਿੱਲੀ – ਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਦਾ ਸਮਾਂ ਬਦਲ ਦਿੱਤਾ ਹੈ। ਰੇਲਵੇ ਦਾ ਦਾਅਵਾ ਹੈ ਕਿ ਇਹ ਫੈਸਲਾ ਯਾਤਰੀਆਂ ਦੀ ਸਹੂਲਤ ਨੂੰ...
ਖਾਸ ਖ਼ਬਰਰਾਸ਼ਟਰੀਦਿੱਲੀ ਦੇ ਮੁੱਖ ਮੰਤਰੀ ਦਾ ਆਵਾਸ ‘ਆਪ’ ਮੁਖੀ ਵੱਲੋਂ ਲੁੱਟ :ਭਾਜਪਾCurrent UpdatesDecember 10, 2024 December 10, 2024 ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਆਪਣੇ ਲਈ ‘ਸ਼ੀਸ਼ ਮਹਿਲ’ ਬਣਾਉਣ ਦੇ ਕਈ ਦੋਸ਼ ਲਗਾਉਣ ਤੋਂ ਬਾਅਦ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ...
ਖਾਸ ਖ਼ਬਰਰਾਸ਼ਟਰੀAAP ਆਗੂ ਸਤੇਂਦਰ ਜੈਨ ਵੱਲੋਂ ਭਾਜਪਾ ਦੀ ਸੰਸਦ ਮੈਂਬਰ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤCurrent UpdatesDecember 10, 2024 December 10, 2024 ਨਵੀਂ ਦਿੱਲੀ– ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਤੇਂਦਰ ਜੈਨ ਨੇ ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਦੇ ਖ਼ਿਲਾਫ਼ ਮਾਣਹਾਨੀ ਦੀ...
ਖਾਸ ਖ਼ਬਰਰਾਸ਼ਟਰੀਭਾਜਪਾ ਵਿਧਾਇਕ ਰਾਹੁਲ ਨਰਵੇਕਰ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਲਈ ਨਾਮਜ਼ਦਗੀ ਦਾਖ਼ਲ ਕੀਤੀCurrent UpdatesDecember 9, 2024 December 9, 2024 ਨਵੀਂ ਦਿੱਲੀ: ਭਾਜਪਾ ਵਿਧਾਇਕ ਰਾਹੁਲ ਨਾਰਵੇਕਰ ਨੇ ਐਤਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ। ਉਸਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ...
ਖਾਸ ਖ਼ਬਰਰਾਸ਼ਟਰੀਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਨਵੀਂ ਦਿੱਲੀ ’ਚ ਰਾਸ਼ਟਰੀ ਕਨਵੈਂਸ਼ਨ ’ਚ ਲਿਆ ਹਿੱਸਾCurrent UpdatesDecember 9, 2024 December 9, 2024 ਨਵੀਂ ਦਿੱਲੀ: ਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਨਵੀਂ ਦਿੱਲੀ ’ਚ ਆਯੋਜਿਤ ਐਨਐਸਯੂਆਈ ਦੇ ਰਾਸ਼ਟਰੀ ਕਨਵੈਂਸ਼ਨ ’ਚ ਹਿੱਸਾ...