April 1, 2026

# Delhi

ਖਾਸ ਖ਼ਬਰਰਾਸ਼ਟਰੀ

‘ਲਾਰੈਂਸ ਬਿਸ਼ਨੋਈ ਗੈਂਗ ਤੋਂ ਬੋਲ ਰਿਹਾਂ, 10 ਕਰੋੜ ਰੁਪਏ ਨਾ ਦਿੱਤੇ ਤਾਂ ਪੁਲਿਸ ਦੇ ਸਾਹਮਣੇ ਹੀ ਹੋਵੇਗਾ ਕਤਲ’, ਦੁਬਈ ‘ਚ ਬੈਠੇ ਵਿਅਕਤੀ ਨੂੰ ਧਮਕੀ

Current Updates
ਪੂਰਬੀ ਦਿੱਲੀ : ਪੂਰਬੀ ਦਿੱਲੀ ਦੇ ਯਮੁਨਾਪਰ ਦਾ ਸਭ ਤੋਂ ਵੱਡਾ ਸੱਟੇਬਾਜ਼ ਨਿਤਿਨ ਉਰਫ਼ ਸੂਸੂ ਜੈਨ ਪਿਛਲੇ ਕਈ ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਹੈ। ਬਦਨਾਮ...
ਖਾਸ ਖ਼ਬਰਰਾਸ਼ਟਰੀ

ਦਿੱਲੀ ਦੀਆਂ ਔਰਤਾਂ ਦੇ ਬੈਂਕ ਖਾਤਿਆਂ ‘ਚ ਜਮ੍ਹਾ ਹੋਣਗੇ 2100 ਰੁਪਏ, ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ

Current Updates
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਲਈ ਕਈ ਵੱਡੇ ਐਲਾਨ...
ਖਾਸ ਖ਼ਬਰਰਾਸ਼ਟਰੀ

‘ਇੱਕ ਦੇਸ਼, ਇੱਕ ਚੋਣ’ ਦਾ ਰਾਹ ਹੋਇਆ ਪੱਧਰਾ ! ਮੋਦੀ ਕੈਬਨਿਟ ਨੇ ਬਿੱਲ ਨੂੰ ਦਿੱਤੀ ਮਨਜ਼ੂਰੀ

Current Updates
ਨਵੀਂ ਦਿੱਲੀ: ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦਾ ਰਾਹ ਹੁਣ ਸਾਫ਼ ਹੋ ਗਿਆ ਹੈ। ਮੋਦੀ ਕੈਬਨਿਟ ਨੇ ਅੱਜ ਬਿੱਲ...
ਖਾਸ ਖ਼ਬਰਰਾਸ਼ਟਰੀ

ਮੰਦਿਰ-ਮਸਜਿਦ ਨਾਲ ਸਬੰਧਤ ਨਵਾਂ ਮਾਮਲਾ ਫਿਲਹਾਲ ਨਹੀਂ ਹੋਵੇਗਾ ਦਾਇਰ, ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

Current Updates
ਨਵੀਂ ਦਿੱਲੀ-ਸੁਪਰੀਮ ਕੋਰਟ ‘ਚ ਵੀਰਵਾਰ ਨੂੰ ਪਲੇਸ ਆਫ ਵਰਸ਼ਿਪ ਐਕਟ, 1991 ਦੇ ਖਿਲਾਫ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਹੋਈ। ਸੀਜੇਆਈ ਸੰਜੀਵ ਖੰਨਾ ਨੇ ਕਿਹਾ ਕਿ ਕੇਸ...
ਖਾਸ ਖ਼ਬਰਮਨੋਰੰਜਨ

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

Current Updates
ਨਵੀਂ ਦਿੱਲੀ : ਟਾਈਗਰ ਸ਼ਰਾਫ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਫਿਲਮੀ ਕਰੀਅਰ ਨੂੰ ਟਰੈਕ ‘ਤੇ ਲਿਆਉਣ ਦੀ ਕੋਸ਼ਿਸ਼ ‘ਚ ਲੱਗਿਆ ਹੋਇਆ ਹੈ। ਉਹ ਵੱਡੀਆਂ-ਵੱਡੀਆਂ ਫਿਲਮਾਂ...
ਖਾਸ ਖ਼ਬਰਤਕਨਾਲੋਜੀ

Realme 14x 5G ਭਾਰਤ ‘ਚ 18 ਦਸੰਬਰ ਨੂੰ ਹੋਵੇਗਾ ਲਾਂਚ, 15 ਹਜ਼ਾਰ ਤੋਂ ਘੱਟ ਦੇ ਫੋਨ ‘ਚ ਪਹਿਲੀ ਵਾਰ ਮਿਲੇਗਾ ਇਹ ਫੀਚਰ

Current Updates
ਨਵੀਂ ਦਿੱਲੀ : Realme 14x 5G ਭਾਰਤ ‘ਚ ਜਲਦ ਹੀ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਤੋਂ ਪਹਿਲਾਂ ਫੋਨ ਦੇ ਡਿਜ਼ਾਈਨ ਤੇ ਕਲਰ ਆਪਸ਼ਨ ਨੂੰ ਟੀਜ਼...
ਖਾਸ ਖ਼ਬਰਤਕਨਾਲੋਜੀ

ਚੈਟਜੀਪੀਟੀ ਹੇਠਾਂ: ਖਤਮ ਹੋਈਆਂ ਯੂਜ਼ਰਜ਼ ਦੀਆਂ ਸਮੱਸਿਆਵਾਂ, ਚੈਟਜੀਪੀਟੀ ਦੁਬਾਰਾ ਸ਼ੁਰੂ

Current Updates
 ਨਵੀਂ ਦਿੱਲੀ: OpenAI ਚੈਟਜੀਪੀਟੀ Down: OpenAI ਨੇ ਵੀਰਵਾਰ ਸਵੇਰ ਨੂੰ ਆਈ ਵੱਡੀ ਗਲੋਬਲ ਆਊਟੇਜ ਤੋਂ ਬਾਅਦ ਆਪਣੇ ਪ੍ਰਸਿੱਧ ਚੈਟਬੋਟ ਚੈਟਜੀਪੀਟੀ ਦੀਆਂ ਸੇਵਾਵਾਂ ਨੂੰ ਸਫਲਤਾਪੂਰਵਕ ਬਹਾਲ ਕਰ...
ਖਾਸ ਖ਼ਬਰਤਕਨਾਲੋਜੀਰਾਸ਼ਟਰੀ

ਕੋਈ ਹੋਰ ਤਾਂ ਨਹੀਂ ਪੜ੍ਹ ਰਿਹੈ ਨਿੱਜੀ ਮੈਸੇਜ, ਆਸਾਨੀ ਨਾਲ ਲਗਾਓ ਪਤਾ ਕਿ ਤੁਹਾਡਾ WhatsApp ਤਾਂ ਨਹੀਂ ਹੋਇਆ ਹੈਕ

Current Updates
 ਨਵੀਂ ਦਿੱਲੀ- WhatsApp ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪ ਹੈ। ਅੱਜ ਦਫਤਰ ਅਤੇ ਰੋਜ਼ਾਨਾ ਦੇ ਕੰਮਾਂ ਲਈ ਵ੍ਹਟਸਐਪ ਤੋਂ ਬਿਨਾਂ ਇਕ...
ਅੰਤਰਰਾਸ਼ਟਰੀਖਾਸ ਖ਼ਬਰਖੇਡਾਂਰਾਸ਼ਟਰੀ

IND vs AUS: ਜਸਪ੍ਰੀਤ ਬੁਮਰਾਹ ਨੇ ਖੁਦ ਹੀ ਖ਼ਤਮ ਕੀਤੀ ਆਪਣੀ ਸੱਟ ਦੀ ਚਿੰਤਾ, ਵੀਡੀਓ ਤੋਂ ਮਿਲਿਆ ‘ਪੂਰਾ ਸਬੂਤ’

Current Updates
 ਨਵੀਂ ਦਿੱਲੀ : ਭਾਰਤੀ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਜਦੋਂ ਐਡੀਲੇਡ ‘ਚ ਫਿਜ਼ੀਓ ਦੀ ਮਦਦ ਲਈ ਸੀ ਤਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ...
ਖਾਸ ਖ਼ਬਰਰਾਸ਼ਟਰੀ

ਪਤਲੀਆਂ ਨਹੀਂ, ਇੱਥੇ ਕੁੜੀਆਂ ਵਿਆਹ ਲਈ ਹੋਣੀਆਂ ਚਾਹੀਦੀਆਂ ਹਨ ਮੋਟੀਆਂ, ਪਤਲੀਆਂ ਹੋਣ ‘ਤੇ ਤੁੰਨ ਕੇ ਖਾਣਾ ਖੁਆਇਆ ਜਾਂਦੈ

Current Updates
ਨਵੀਂ ਦਿੱਲੀ : ਮੌਰੀਤਾਨੀਆ ਉੱਤਰ-ਪੱਛਮੀ ਅਫਰੀਕਾ ਵਿੱਚ ਇੱਕ ਦੇਸ਼ ਹੈ, ਜੋ ਆਪਣੀਆਂ ਬਹੁਤ ਸਾਰੀਆਂ ਵਿਲੱਖਣ ਪਰੰਪਰਾਵਾਂ ਅਤੇ ਸੱਭਿਆਚਾਰਾਂ ਲਈ ਜਾਣਿਆ ਜਾਂਦਾ ਹੈ। ਇਹਨਾਂ ਵਿੱਚੋਂ ਇੱਕ ਇਹ...