July 29, 2026

#amanarora

ਖਾਸ ਖ਼ਬਰਪੰਜਾਬਰਾਸ਼ਟਰੀ

ਹਵਾਲਾਤੀ ਨੇ ਜੇਲ੍ਹ ਅੰਦਰੋਂ ਵੀਡੀਓ ਬਣਾ ਕੇ ਇੰਸਟਾਗ੍ਰਾਮ ’ਤੇ ਕੀਤੀ ਪੋਸਟ

Current Updates
ਫਿਰੋਜ਼ਪੁਰ-  ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੰਦ ਇੱਕ ਹਵਾਲਾਤੀ ਨੇ ਜੇਲ੍ਹ ਦੇ ਅੰਦਰੋਂ...
ਖਾਸ ਖ਼ਬਰਪੰਜਾਬਰਾਸ਼ਟਰੀ

ਫ਼ਰੀਦਕੋਟ ਮੈਡੀਕਲ ਕਾਲਜ ਦਾ ਸ਼ਰਮਨਾਕ ਕਾਰਾ; ਲਾਵਾਰਿਸ ਮ੍ਰਿਤਕ ਦੀ ਲਾਸ਼ ਸ਼ਮਸ਼ਾਨਘਾਟ ਨੇੜੇ ਸੁੱਟੀ

Current Updates
ਫਰੀਦਕੋਟ-  ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਸਰਜੀਕਲ ਵਾਰਡ ਵਿੱਚ ਤਾਇਨਾਤ ਅਮਲੇ ਵੱਲੋਂ ਇੱਕ ਲਾਵਾਰਿਸ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

NHAI ਨੇ ਪੰਜਾਬ ਅਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ‘ਤੇ ਵਧਾਈਆਂ ਦਰਾਂ; ਜਾਣੋ ਨਵੇਂ ਰੇਟ

Current Updates
ਚੰਡੀਗੜ੍ਹ-  ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ ‘ਤੇ ਯੂਜ਼ਰ ਫੀਸ (ਟੋਲ ਟੈਕਸ) ਦੀਆਂ ਦਰਾਂ ਵਿੱਚ ਸੋਧ ਕਰ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਹਰੀਕੇ ਪੱਤਣ ਵਿੱਚ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਸਮਾਗਮ ਸ਼ੁਰੂ

Current Updates
ਚੰਡੀਗੜ੍ਹ-  ਹਰੀਕੇ ਪੱਤਣ (ਤਰਨ ਤਾਰਨ) ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ ’ਤੇ ਸਮੂਹ ਸਿੱਖ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨਾਂ ਦਾ ਚੋਗ਼ਾ; ਜ਼ਮੀਨ ਦੇਣ ਵਾਲਿਆਂ ਨੂੰ ਮਿਲੇਗਾ ਤਰਜੀਹੀ ਕੁਨੈਕਸ਼ਨ

Current Updates
ਚੰਡੀਗੜ੍ਹ-  ਪੰਜਾਬ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਾਮਯਾਬ ਕਰਨ ਲਈ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਚੋਗ਼ਾ ਵੀ ਪਾਇਆ ਹੈ। ਪਹਿਲੀ ਜੁਲਾਈ...
ਖਾਸ ਖ਼ਬਰਰਾਸ਼ਟਰੀ

ਟਰੱਸਟ ਮੈਂਬਰਾਂ ਵਿਰੁੱਧ FIR ਦਰਜ ਕਰਵਾਉਣ ਲਈ ਅਦਾਲਤ ਜਾਣਗੇ ਵਕੀਲ, ਮੁਲਜ਼ਮਾਂ ਦਾ ਕੇਸ ਨਾ ਲੜਨ ਦਾ ਐਲਾਨ

Current Updates
ਅਯੁੱਧਿਆ-  ਪੁਲੀਸ ਵੱਲੋਂ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ, ਸਾਬਕਾ ਟਰੱਸਟ ਮੈਂਬਰ ਅਨਿਲ ਮਿਸ਼ਰਾ ਅਤੇ ਗੋਪਾਲ ਰਾਓ ਵਿਰੁੱਧ ਰਾਮ...
ਖਾਸ ਖ਼ਬਰਰਾਸ਼ਟਰੀ

ਆਈਬੀ ਅਫਸਰ ਅੰਕਿਤ ਸ਼ਰਮਾ ਕਤਲ ਕੇਸ ਵਿੱਚ ਸਾਬਕਾ ‘ਆਪ’ ਕੌਂਸਲਰ ਤਾਹਿਰ ਹੁਸੈਨ ਅਤੇ 4 ਹੋਰ ਦੋਸ਼ੀ ਕਰਾਰ

Current Updates
ਨਵੀਂ ਦਿੱਲੀ-  ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਦੌਰਾਨ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਅਫਸਰ ਅੰਕਿਤ ਸ਼ਰਮਾ ਦੇ ਸਨਸਨੀਖੇਜ਼ ਕਤਲ...
ਖਾਸ ਖ਼ਬਰਰਾਸ਼ਟਰੀ

ਪੋਕਸੋ ਐਕਟ ਦੀ ਹੋ ਰਹੀ ਹੈ ਦੁਰਵਰਤੋਂ: ਸੁਪਰੀਮ ਕੋਰਟ

Current Updates
ਨਵੀਂ ਦਿੱਲੀ-  ਸੁਪਰੀਮ ਕੋਰਟ ਨੇ ਨਾਬਾਲਗ ਲੜਕੇ-ਲੜਕੀਆਂ ਦਰਮਿਆਨ ਆਪਸੀ ਸਹਿਮਤੀ ਤੇ ਪੋਕਸੋ ਕਾਨੂੰਨ ਦੀ ਕਥਿਤ ਦੁਰਵਰਤੋਂ ’ਤੇ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਅੱਜ ਅਹਿਮ ਟਿੱਪਣੀ...
ਖਾਸ ਖ਼ਬਰਪੰਜਾਬਰਾਸ਼ਟਰੀ

ਸ੍ਰੀ ਕੇਦਾਰ ਨਾਥ ਮੰਦਿਰ ਵਿਖੇ ਕਾਵੜ ਸ਼ਿਵਰ ਲਈ ਸੁਧਾਰ ਸਭਾ ਦੀ ਮੀਟਿੰਗ; 3 ਅਗਸਤ ਤੋਂ ਲੱਗੇਗਾ ਸ਼ਿਵਰ, 24 ਘੰਟੇ ਚੱਲੇਗਾ ਲੰਗਰ

Current Updates
ਪਟਿਆਲਾ-  ਭੋਲੇ ਬਾਬਾ ਦੇ ਪਾਵਨ ਪਵਿੱਤਰ ਸਾਵਣ ਮਹੀਨੇ ਵਿੱਚ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਕਾਵੜ ਸ਼ਿਵਰ ਲਈ ਮੀਟਿੰਗ ਹੋਈ ਅਤੇ ਹਰ ਮਹੀਨੇ ਦੀ...
ਖਾਸ ਖ਼ਬਰਰਾਸ਼ਟਰੀ

ਭਾਰੀ ਮੀਂਹ ਕਾਰਨ Himachal Pradesh ਵਿੱਚ 69 ਸੜਕਾਂ ਬੰਦ ਅਤੇ 13 ਟਰਾਂਸਫਾਰਮਰ ਠੱਪ

Current Updates
ਸ਼ਿਮਲਾ- ਭਾਰੀ ਮੀਂਹ ਕਾਰਨ ਹੋਏ ਨੁਕਸਾਨ ਕਰਕੇ ਹਿਮਾਚਲ ਪ੍ਰਦੇਸ਼ ਵਿੱਚ 69 ਸੜਕਾਂ ਅਜੇ ਵੀ ਬੰਦ ਹਨ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਨੁਸਾਰ, ਕੁੱਲੂ ਵਿੱਚ ਲਗਪਗ...