December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਮੰਡ ਖੇਤਰ ਵਿੱਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੱਝਾ

ਮੰਡ ਖੇਤਰ ਵਿੱਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੱਝਾ

ਮੰਡ- ਬਾਊਪੁਰ ਮੰਡ ਖੇਤਰ ਵਿਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੰਨ੍ਹਿਆ ਗਿਆ ਹੈ। ਇਸ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੀ ਹੈ। ਮੰਡ ਖੇਤਰ ਵਿਚਲਾ ਇਹ ਆਰਜ਼ੀ ਬੰਨ੍ਹ 10 ਅਗਸਤ ਦੀ ਰਾਤ ਨੂੰ ਟੁੱਟ ਗਿਆ ਸੀ। ਇਸ ਦੇ ਟੁੱਟਣ ਨਾਲ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਟੀਮ ਨੇ ਲੰਘੀ ਰਾਤ ਇਹ ਬੰਨ੍ਹ ਬੰਨ੍ਹਿਆ ਸੀ। ਬੰਨ੍ਹ ਦੀ ਮਜ਼ਬੂਤੀ ਲਈ ਮਸ਼ੀਨ ਲੱਗੀ ਹੋਈ ਹੇ।ਸੀਚੇਵਾਲ ਖ਼ੁਦ ਟਰੈਕਟਰ ’ਤੇ ਸਵਾਰ ਹੋ ਕੇ ਚਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੇ।

Related posts

ਵੀਡੀਓ ਕਾਲ ਦੌਰਾਨ ਉਤਰਵਾਏ ਕੱਪੜੇ, ਔਰਤ ਨੂੰ ਡਿਜੀਟਲ ਗ੍ਰਿਫਤਾਰੀ ਕਰ ਕੇ ਠੱਗੇ 1 ਲੱਖ 70 ਹਜ਼ਾਰ ਰੁਪਏ

Current Updates

ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਅਡਾਨੀ ਸਮੂਹ ਦੇ ਸ਼ੇਅਰਾਂ ’ਚ 20% ਤੱਕ ਗਿਰਾਵਟ

Current Updates

ਵਿਨੀਪੈਗ ਵਿਚ ਰੰਗਲਾ ਪੰਜਾਬ ਮੇਲਾ 14 ਜੂਨ ਨੂੰ

Current Updates

Leave a Comment