December 1, 2025
ਖਾਸ ਖ਼ਬਰਰਾਸ਼ਟਰੀ

ਕੋਬਰਾ ਨਾਗ ਨੇ ਟਰੱਕ ਡਰਾਈਵਰ ਦੀ ਸੀਟ ਦੇ ਪਿੱਛੇ ਬੈਠ ਕੇ ਗਾਜ਼ੀਆਬਾਦ ਤੋਂ ਅੰਬਾਲਾ ਤੱਕ ਕੀਤਾ ਸਫ਼ਰ

ਕੋਬਰਾ ਨਾਗ ਨੇ ਟਰੱਕ ਡਰਾਈਵਰ ਦੀ ਸੀਟ ਦੇ ਪਿੱਛੇ ਬੈਠ ਕੇ ਗਾਜ਼ੀਆਬਾਦ ਤੋਂ ਅੰਬਾਲਾ ਤੱਕ ਕੀਤਾ ਸਫ਼ਰ

ਨਵੀਂ ਦਿੱਲੀ- ਖ਼ਤਰਨਾਕ ਕੋਬਰਾ ਸੱਪ ਨੇ ਟਰੱਕ ਡਰਾਈਵਰ ਦੀ ਸੀਟ ਦੇ ਪਿੱਛੇ ਬੈਠ ਕੇ ਗਾਜ਼ੀਆਬਾਦ ਤੋਂ ਅੰਬਾਲਾ ਤੱਕ ਸਫ਼ਰ ਕੀਤਾ। ਸੱਪ ਬੈਠੇ ਹੋਣ ਦਾ ਪਤਾ ਡਰਾਈਵਰ ਨੂੰ ਅੰਬਾਲਾ ਪਹੁੰਚਣ ’ਤੇ ਲੱਗਾ ਅਤੇ ਜੰਗਲੀ ਜੀਵ ਵਿਭਾਗ ਦੇ ਇੰਸਪੈਕਟਰ ਨੇ ਮੌਕੇ ’ਤੇ ਪਹੁੰਚ ਕੇ ਕੋਬਰਾ ਸੱਪ ਨੂੰ ਟਰੱਕ ਵਿਚੋਂ ਬੜੀ ਮੁਸ਼ਕਲ ਨਾਲ ਕਾਬੂ ਕੀਤਾ।

ਜਾਣਕਾਰੀ ਅਨੁਸਾਰ ਡਰਾਈਵਰ ਗਾਜ਼ੀਆਬਾਦ ਤੋਂ ਸਾਮਾਨ ਲੱਦ ਕੇ ਚੱਲਿਆ ਸੀ। ਹਾਲਾਂਕਿ ਉਹ ਇਸ ਗੱਲ ਤੋਂ ਅਣਜਾਣ ਕਿ ਉਸ ਦੀ ਸੀਟ ਪਿੱਛੇ ਕੋਬਰਾ ਬੈਠਾ ਹੈ। ਇਸ ਦੌਰਾਨ ਉਸ ਨੂੰ ਸੱਪ ਦੇ ਫੁੰਕਾਰੇ ਵੀ ਸੁਣ ਰਹੇ ਸਨ, ਪਰ ਉਸ ਨੂੰ ਲੱਗਾ ਕਿ ਸ਼ਾਇਦ ਕਿਸੇ ਟਾਇਰ ਦੀ ਹਵਾ ਨਿਕਲ ਰਹੀ ਹੈ। ਰਾਤ ਸਮੇਂ ਅੰਬਾਲਾ ਦੇ ਸ਼ੰਭੂ ਬੈਰੀਅਰ ਪਹੁੰਚ ਕੇ ਉਸ ਨੇ ਟਾਇਰਾਂ ਦੀ ਜਾਂਚ ਕੀਤੀ ਜੋ ਠੀਕ-ਠਾਕ ਸਨ।

Related posts

ਪਾਕਿਸਤਾਨ ’ਚ ਰਮਜ਼ਾਨ ਦੀਆਂ ਖੁਸ਼ੀਆਂ ’ਤੇ ਮਹਿੰਗਾਈ ਦੀ ਮਾਰ

Current Updates

ਗੁਜਰਾਤ ਦੌਰਾ: ਪ੍ਰਧਾਨ ਮੰਤਰੀ ਮੋਦੀ ਵੱਲੋਂ ਗਾਂਧੀਨਗਰ ’ਚ ਰੋਡ ਸ਼ੋਅ

Current Updates

ਅਮਰੀਕਾ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਹੇਠਾਂ ਡਿੱਗਿਆ

Current Updates

Leave a Comment