October 3, 2026
ਪੰਜਾਬ

ਮਨੀਪੁਰ ਵਿੱਚੋਂ ਹਥਿਆਰਾਂ ਤੇ ਵਿਸਫੋਟਕ ਸਮੱਗਰੀ ਦਾ ਜ਼ਖੀਰਾ ਬਰਾਮਦ

ਮਨੀਪੁਰ ਵਿੱਚੋਂ ਹਥਿਆਰਾਂ ਤੇ ਵਿਸਫੋਟਕ ਸਮੱਗਰੀ ਦਾ ਜ਼ਖੀਰਾ ਬਰਾਮਦ

ਇੰਫਾਲ- ਸੁਰੱਖਿਆ ਬਲਾਂ ਨੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਮਸ਼ਾਂਗ ਪੁਲੀਸ ਥਾਣੇ ਅਧੀਨ ਆਉਂਦੇ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ ਜਿਸ ਦੌਰਾਨ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਸਮੱਗਰੀ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ ਹੈ। ਇਸ ਤੋਂ ਬਾਅਦ ਪੁਲੀਸ ਨੇ ਵੀ ਇਸ ਮੁਹਿੰਮ ਵਿਚ ਸਹਿਯੋਗ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਹੋਰ ਖੇਤਰਾਂ ਵਿਚ ਵੀ ਜਾਰੀ ਰਹੇਗੀ।

Related posts

ਉਡਾਣਾਂ ਦੀ ਸਥਿਤੀ 10 ਦਸੰਬਰ ਤਕ ਆਮ ਵਾਂਗ ਹੋ ਜਾਵੇਗੀ: ਇੰਡੀਗੋ

Current Updates

ਖੰਨਾ ਵਿੱਚ ਨਕਲੀ ਲੇਡੀ ਇੰਸਪੈਕਟਰ ਗ੍ਰਿਫਤਾਰ

Current Updates

ਮਾਧੋਪੁਰ ਬੈਰਾਜ: ਤਿੰਨ ਅਧਿਕਾਰੀ ਮੁਅੱਤਲ, ਫਲੱਡ ਗੇਟ ਟੁੱਟਣ ਦੀ ਜਾਂਚ ਦੇ ਹੁਕਮ

Current Updates

Leave a Comment