ਖਾਸ ਖ਼ਬਰਖੇਡਾਂਰਾਸ਼ਟਰੀਨਿਸ਼ਾਨੇਬਾਜ਼ੀ: ਲਕਸ਼ੈ ਸ਼ਿਓਰਾਨ ਤੇ ਨੀਰੂ ਟਰੈਪ ਚੈਂਪੀਅਨਜ਼ ਬਣੇCurrent UpdatesJanuary 31, 2025 January 31, 2025 ਭੁਪਾਲ- ਹਰਿਆਣਾ ਦੇ ਏਸ਼ਿਆਈ ਖੇਡਾਂ ਦੇ ਚਾਂਦੀ ਤਗ਼ਮਾ ਜੇਤੂ ਲਕਸ਼ੈ ਸ਼ਿਓਰਾਨ ਅਤੇ ਸਥਾਨਕ ਖਿਡਾਰਨ ਨੀਰੂ ਨੇ ਅੱਜ ਇੱਥੇ ਸ਼ਾਟਗਨ ਮੁਕਾਬਲਿਆਂ ਦੀ ਤੀਜੀ ਦਿਗਵਿਜੈ ਸਿੰਘ ਮੈਮੋਰੀਅਲ...
ਅੰਤਰਰਾਸ਼ਟਰੀਖਾਸ ਖ਼ਬਰਅਮਰੀਕਾ: ਫੌਜੀ ਹੈਲੀਕਾਪਟਰ ਨਾਲ ਟਕਰਾਇਆ ਜਹਾਜ਼, 60 ਤੋਂ ਵੱਧ ਮੌਤਾਂ ਦਾ ਖ਼ਦਸ਼ਾCurrent UpdatesJanuary 31, 2025 January 31, 2025 ਅਰਲਿੰਗਟਨ-ਵਾਸ਼ਿੰਗਟਨ ਨੇੜੇ ਰੋਨਾਲਡ ਰੀਗਨ ਕੌਮੀ ਹਵਾਈ ਅੱਡੇ ’ਤੇ ਉਤਰਨ ਤੋਂ ਕੁਝ ਸਮਾਂ ਪਹਿਲਾਂ ਅਮਰੀਕੀ ਏਅਰਲਾਈਨਜ਼ ਦਾ ਖੇਤਰੀ ਯਾਤਰੂ ਜੈੱਟ ਬੁੱਧਵਾਰ ਨੂੰ ਫੌਜ ਦੇ ਬਲੈਕ ਹਾਕ...
ਖਾਸ ਖ਼ਬਰਪੰਜਾਬਰਾਸ਼ਟਰੀਕਿਰਤੀ ਕਾਲਜ ’ਚ ਹਥਿਆਰ ਟਰੇਨਿੰਗ ਕੈਂਪCurrent UpdatesJanuary 31, 2025 January 31, 2025 ਪਾਤੜਾਂ-ਸਰਕਾਰੀ ਕਿਰਤੀ ਕਾਲਜ, ਨਿਆਲ ਵਿੱਚ 5 ਪੰਜਾਬ ਬਟਾਲੀਅਨ ਐੱਨਸੀਸੀ ਇੰਚਾਰਜ ਡਾ. ਜਤਿੰਦਰ ਸਿੰਘ ਅਤੇ ਪ੍ਰਿੰਸੀਪਲ ਗੁਰਵੀਨ ਕੌਰ ਦੀ ਅਗਵਾਈ ਵਿੱਚ ਇੱਕ ਰੋਜ਼ਾ ਹਥਿਆਰ ਟਰੇਨਿੰਗ ਕੈਂਪ...
ਖਾਸ ਖ਼ਬਰਮਨੋਰੰਜਨਰਾਸ਼ਟਰੀਰੀਆ ਨੇ ਬਣਾਈ ਭੈਣ ਸੋਨਮ ਲਈ ਸਟਾਈਲਿਸ਼ ਡਰੈੱਸCurrent UpdatesJanuary 31, 2025 January 31, 2025 ਮੁੰਬਈ: ਰੀਆ ਕਪੂਰ ਨੇ ਪੈਰਿਸ ਫੈਸ਼ਨ ਵੀਕ ਲਈ ਆਪਣੀ ਭੈਣ ਸੋਨਮ ਕਪੂਰ ਲਈ ਸਟਾਈਲਿਸ਼ ਡਰੈੱਸ ਤਿਆਰ ਕੀਤੀ ਹੈ। ਉਸ ਨੇ ਇਕ ਵਾਰ ਮੁੜ ਫੈਸ਼ਨ ਇੰਡਸਟਰੀ...
ਖਾਸ ਖ਼ਬਰਮਨੋਰੰਜਨਰਾਸ਼ਟਰੀਬਾਘਾਂ ਦੀ ਥਾਂ ਮਨੁੱਖੀ ਆਬਾਦੀ ਨੂੰ ਠੱਲ੍ਹਣ ਦੀ ਲੋੜ: ਰਣਦੀਪ ਹੁੱਡਾCurrent UpdatesJanuary 31, 2025 January 31, 2025 ਮੁੰਬਈ: ਬੌਲੀਵੁੱਡ ਅਦਾਕਾਰ ਅਤੇ ਪਸ਼ੂ ਪ੍ਰੇਮੀ ਰਣਦੀਪ ਹੁੱਡਾ ਨੇ ਅਜਿਹੀਆਂ ਰਿਪੋਰਟਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਬਾਘਾਂ ਦੀ...
ਖਾਸ ਖ਼ਬਰਰਾਸ਼ਟਰੀਮਹਾਕੁੰਭ ਵਿੱਚ ਭੰਡਾਰੇ ਦੇ ਖਾਣੇ ਵਿੱਚ ਐਸ.ਐਚ.ਓ. ਨੇ ਪਾਈ ਰਾਖ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡCurrent UpdatesJanuary 31, 2025 January 31, 2025 ਪ੍ਰਯਾਗਰਾਜ-ਮਹਾਕੁੰਭ ਵਿੱਚ ਸ਼ਰਧਾਲੂਆਂ ਲਈ ਤਿਆਰ ਕੀਤੇ ਗਏ ਭੰਡਾਰੇ ਦੇ ਖਾਣੇ ਵਿੱਚ ਰਾਖ ਮਿਲਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ...
ਖਾਸ ਖ਼ਬਰਰਾਸ਼ਟਰੀਜੇ ਅਸੀਂ ਵਿਰੋਧ ਨਾ ਕੀਤਾ ਹੁੰਦਾ ਤਾਂ ਦਿੱਲੀ ਵਾਸੀ ਪਾਣੀ ਤੋਂ ਵਾਂਝੇ ਹੋ ਜਾਂਦੇ: ਕੇੇਜਰੀਵਾਲCurrent UpdatesJanuary 31, 2025 January 31, 2025 ਨਵੀਂ ਦਿੱਲੀ-‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦਫਤਰ ਪੁੱਜੇ ਅਤੇ ਦਾਅਵਾ ਕੀਤਾ ਕਿ ਜੇਕਰ ‘ਆਪ’ ਨੇ ਵਿਰੋਧ ਨਾ ਕੀਤਾ ਹੁੰਦਾ ਤਾਂ ਇਕ...
ਖਾਸ ਖ਼ਬਰਰਾਸ਼ਟਰੀਵਪਾਰਕੇਂਦਰੀ ਬਜਟ ਤੋਂ ਪਹਿਲਾਂ ਵਾਧੇ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰCurrent UpdatesJanuary 31, 2025 January 31, 2025 ਮੁੰਬਈ-ਬੈਂਚਮਾਰਕ ਸੂਚਕ Sensex ਅਤੇ Nifty ਦੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਤੇਜ਼ੀ ਆਈ। ਲਾਰਸਨ ਐਂਡ ਟੂਬਰੋ ’ਚ ਖਰੀਦਦਾਰੀ ਦੀ ਘੋਸ਼ਣਾ ਅਤੇ ਅਮਰੀਕੀ ਬਾਜ਼ਾਰਾਂ ‘ਚ ਮਜ਼ਬੂਤੀ...
ਖਾਸ ਖ਼ਬਰਰਾਸ਼ਟਰੀ28 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ ਮਾਮਲੇ ਵਿੱਚ ਪਤਨੀ ਸਮੇਤ ਸਹੁਰੇ ਪਰਿਵਾਰ ’ਤੇ ਮਾਮਲਾ ਦਰਜCurrent UpdatesJanuary 31, 2025 January 31, 2025 ਇੰਦੌਰ-ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ 28 ਸਾਲਾ ਵਿਅਕਤੀ ਦੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਉਸ ਦੀ ਪਤਨੀ, ਸੱਸ ਅਤੇ ਦੋ ਸਾਲੀਆਂ ਖ਼ਿਲਾਫ਼ ਖੁਦਕੁਸ਼ੀ ਲਈ...
ਖਾਸ ਖ਼ਬਰਰਾਸ਼ਟਰੀਦਿੱਲੀ ਬਜਟ ਸੈਸ਼ਨ 2025: ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਰਫਤਾਰ ਨਾਲ ਕੰਮ ਹੁੰਦਾ ਨਜ਼ਰ ਆ ਰਿਹਾ ਹੈ: ਰਾਸ਼ਟਰਪਤੀ ਮੁਰਮੂCurrent UpdatesJanuary 31, 2025January 31, 2025 January 31, 2025January 31, 2025 ਨਵੀਂ ਦਿੱਲੀ: ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਵਕਫ਼ ਬੋਰਡਾਂ ਅਤੇ ਇੱਕ ਰਾਸ਼ਟਰ, ਇੱਕ ਚੋਣ ਵਰਗੇ ਮੁੱਦਿਆਂ ’ਤੇ ਫੈਸਲਿਆਂ...