ਖਾਸ ਖ਼ਬਰਰਾਸ਼ਟਰੀਵਿਦਿਆਰਥੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਪਰੀਮ ਕੋਰਟ ਵੱਲੋਂ CBSE ਨੂੰ ਨੋਟਿਸCurrent UpdatesJune 8, 2026 June 8, 2026 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਊਦੀ ਅਰਬ ਦੇ ਇੱਕ ਵਿਦਿਆਰਥੀ ਵੱਲੋਂ ਦਾਇਰ ਕੀਤੀ ਗਈ ਉਸ ਪਟੀਸ਼ਨ ਦੀ ਜਾਂਚ ਕਰਨ ਲਈ ਸਹਿਮਤੀ ਦਿੱਤੀ ਹੈ,...
ਖਾਸ ਖ਼ਬਰਪੰਜਾਬਰਾਸ਼ਟਰੀ’84 ਦੇ ਸ਼ਹੀਦਾਂ’ ਤੋਂ ਲੈ ਕੇ ‘ਜੈ ਹਿੰਦ’ ਤੱਕ; ਮਹਾਰਾਸ਼ਟਰ ਦੇ BJP ਮੰਤਰੀ ਦਾ ਮਹਿਤਾ ਚੌਕ ਦਾ ਦੌਰਾ ਬਣਿਆ ਚਰਚਾ ਦਾ ਵਿਸ਼ਾCurrent UpdatesJune 8, 2026 June 8, 2026 ਅੰਮ੍ਰਿਤਸਰ- 6 ਜੂਨ ਨੂੰ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਮਹਿਤਾ ਚੌਕ ਵਿਖੇ ਹੋਏ ਸਮਾਗਮ ਵਿੱਚ ਭਾਜਪਾ ਆਗੂ ਅਤੇ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਦੀ...
ਖਾਸ ਖ਼ਬਰਰਾਸ਼ਟਰੀਮਾਲਕ ਦੇ ਸਹਾਇਕ ਨੇ ਕੀਤਾ ਸਰੰਡਰ, ਰਸੋਈਏ ਨੂੰ ਨਹੀਂ ਮਿਲੀ ਰਾਹਤCurrent UpdatesJune 8, 2026 June 8, 2026 ਨਵੀਂ ਦਿੱਲੀ- ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੇ ‘ਫਲੋਰਿਸ਼ ਸਟੇਅਜ਼ ਬੈੱਡ ਐਂਡ ਬ੍ਰੇਕਫਾਸਟ’ ਹੋਟਲ ਵਿੱਚ ਵਾਪਰੀ ਭਿਆਨਕ ਅੱਗ ਲੱਗਣ ਦੀ ਘਟਨਾ, ਜਿਸ ਵਿੱਚ 22 ਲੋਕਾਂ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਰਿਸ਼ਵਤ ਕਾਂਡ: ਹੁਣ ਤਿੱਕੜੀ ਖੋਲ੍ਹੇਗੀ ਵਿਜੀਲੈਂਸ ਦੇ ਰਾਜ਼? ਅਦਾਲਤ ਨੇ ਰੀਡਰ ਰਾਣਾ, ਰਾਘਵ ਗੋਇਲ ਅਤੇ ਅੰਕਿਤ ਵਧਵਾ ਦਾ ਦਿੱਤਾ 5 ਦਿਨਾਂ ਦਾ ਰਿਮਾਂਡCurrent UpdatesJune 8, 2026 June 8, 2026 ਚੰਡੀਗੜ੍ਹ- ਵਧੀਕ ਸੈਸ਼ਨ ਜੱਜ (ਡਿਊਟੀ) ਚੰਡੀਗੜ੍ਹ ਦੀ ਅਦਾਲਤ ਨੇ ਅੱਜ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਦਾ ਹੋਰ ਪੰਜ ਦਿਨਾਂ ਲਈ ਸੀ ਬੀ ਆਈ...
ਖਾਸ ਖ਼ਬਰਰਾਸ਼ਟਰੀਨੈਸ਼ਨਲ ਅਵਾਰਡ ਜੇਤੂ ਮਲਿਆਲਮ Actor Salim Kumar ਦਾ 56 ਸਾਲ ਦੀ ਉਮਰ ‘ਚ ਦੇਹਾਂਤCurrent UpdatesJune 7, 2026 June 7, 2026 ਨਵੀਂ ਦਿੱਲੀ- ਨੈਸ਼ਨਲ ਫ਼ਿਲਮ ਐਵਾਰਡ ਜੇਤੂ ਮਲਿਆਲਮ ਅਦਾਕਾਰ ਸਲੀਮ ਕੁਮਾਰ ਦਾ ਕੋਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ (ਕਾਰਡੀਅਕ ਅਰੈਸਟ) ਕਾਰਨ ਦੇਹਾਂਤ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀAmerica ‘ਚ ‘ਭਿੰਡੀ 7,200 ਰੁਪਏ ਕਿੱਲੋ?’ ਭਾਰਤੀ ਨੌਜਵਾਨ ਨੇ ਵੀਡੀਓ ਕੀਤੀ ਸ਼ੇਅਰCurrent UpdatesJune 7, 2026 June 7, 2026 ਚੰਡੀਗੜ੍ਹ- ਇੱਕ ਭਾਰਤੀ ਨੌਜਵਾਨ ਲਈ ਅਮਰੀਕਾ ਵਿੱਚ ਰੋਜ਼ਾਨਾ ਦੀ ਕਰਿਆਨੇ (ਰਾਸ਼ਨ) ਦੀ ਖਰੀਦਦਾਰੀ ਉਸ ਸਮੇਂ ਹੈਰਾਨੀਜਨਕ ਬਣ ਗਈ, ਜਦੋਂ ਉਸ ਨੇ ਉੱਥੇ ‘ਭਿੰਡੀ’ ਦੀ ਕੀਮਤ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਰੀਡਰ ਰਾਣਾ ਨੇ ਖੋਲ੍ਹੇ ਭੇਤ: CBI ਹੁਣ ਵਿਜੀਲੈਂਸ ਅਫ਼ਸਰਾਂ ਵੱਲ ਵਧੀ; ਰਾਣਾ ਤੋਂ ਅਹਿਮ ਡਿਵਾਈਸ ਬਰਾਮਦCurrent UpdatesJune 7, 2026 June 7, 2026 ਚੰਡੀਗੜ੍ਹ- ਸੀ.ਬੀ.ਆਈ ਹੁਣ ਮਲੋਟ ਦੀ ਤਿੱਕੜੀ ਨਾਲ ਸਬੰਧਿਤ ‘ਰਿਸ਼ਵਤ ਕਾਂਡ’ ਮਾਮਲੇ ’ਚ ਵਿਜੀਲੈਂਸ ਬਿਊਰੋ ਦੇ ਉੱਚ ਅਫ਼ਸਰਾਂ ਵੱਲ ਵਧਣ ਲੱਗੀ ਹੈ। ਹਾਲਾਂਕਿ ਵਿਜੀਲੈਂਸ ਬਿਊਰੋ ਦੇ...
ਖਾਸ ਖ਼ਬਰਪੰਜਾਬਰਾਸ਼ਟਰੀਮੋਬਾਈਲ ਖੋਹਣ ਦੇ ਦੋਸ਼ ’ਚ ਦੋ ਨੌਜਵਾਨਾਂ ਨੂੰ ਬਿਨਾਂ ਕਪੜਿਆਂ ਤੋਂ ਘੁਮਾਇਆ; ਰੁੱਖ ਨਾਲ ਬੰਨ੍ਹ ਕੇ ਕੀਤੀ ਕੁੱਟਮਾਰCurrent UpdatesJune 7, 2026 June 7, 2026 ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਝੋਰੜ ਵਿਖੇ ਸ਼ਨੀਵਾਰ ਦੁਪਹਿਰ ਨੂੰ ਕਾਨੂੰਨ ਹੱਥ ਵਿੱਚ ਲੈਣ ਦਾ ਇੱਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ...
ਖਾਸ ਖ਼ਬਰਰਾਸ਼ਟਰੀਹਿਸਾਰ ਦੇ ਸਰਕਾਰੀ ਹਸਪਤਾਲ ’ਚ ਮੁਰਦਾਘਰ ’ਚ ਰੱਖੀ ਮਹਿਲਾ ਦੀ ਲਾਸ਼ ਨੂੰ ਚੂਹਿਆਂ ਨੇ ਨੋਚਿਆ; ਪਰਿਵਾਰ ਵੱਲੋਂ ਹੰਗਾਮਾCurrent UpdatesJune 7, 2026 June 7, 2026 ਹਿਸਾਰ- ਹਿਸਾਰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਅਤੇ ਸਰਕਾਰੀ ਪ੍ਰਬੰਧਾਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਹਸਪਤਾਲ...
ਖਾਸ ਖ਼ਬਰਪੰਜਾਬਰਾਸ਼ਟਰੀਪਲਾਸਟਿਕ ਮੁਕਤ ਮੁਹਿੰਮ: ਵੇਰਕਾ ਦੇ ਦੁੱਧ ’ਤੇ ਮਿਲੇਗੀ 2 ਰੁਪਏ ਪ੍ਰਤੀ ਲੀਟਰ ਦੀ ਛੋਟ; PPCB ਵੱਲੋਂ ਮੋਬਾਈਲ ਵੈਂਡਿੰਗ ਵੈਨ ਦੀ ਸ਼ੁਰੂਆਤCurrent UpdatesJune 7, 2026 June 7, 2026 ਮੁਹਾਲੀ- ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਅਤੇ ਮਿਲਕਫੈਡ ਦੇ ਪ੍ਰਸਿੱਧ ਬ੍ਰਾਂਡ ‘ਵੇਰਕਾ’ ਵੱਲੋਂ ਸਾਂਝੇ ਤੌਰ ‘ਤੇ ‘ਦੁੱਧ ਉਹੀ, ਪਲਾਸਟਿਕ...