ਖਾਸ ਖ਼ਬਰਰਾਸ਼ਟਰੀਬੰਗਲਾਦੇਸ਼ੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟਾਂ ‘ਤੇ ਭਾਰਤੀ ਝੰਡੇ ‘ਤੇ ਰੱਖਿਆ ਕਦਮ , ਗੁੱਸੇ ‘ਚ ਆਏ ਲੋਕCurrent UpdatesDecember 1, 2024 December 1, 2024 ਭਾਰਤ ਦਾ ਅਪਮਾਨ:ਇੱਕ ਬਹੁਤ ਹੀ ਦੁਖਦਾਈ ਘਟਨਾ ਵਿੱਚ, ਬੰਗਲਾਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਭਾਰਤੀ ਰਾਸ਼ਟਰੀ ਝੰਡੇ ‘ਤੇ ਕਦਮ ਰੱਖਦੇ ਹੋਏ ਦੇਖਿਆ ਗਿਆ, ਜੋ...
ਖੇਡਾਂਰਾਸ਼ਟਰੀਵੀਡੀਓ ਕਾਲ ਦੌਰਾਨ ਉਤਰਵਾਏ ਕੱਪੜੇ, ਔਰਤ ਨੂੰ ਡਿਜੀਟਲ ਗ੍ਰਿਫਤਾਰੀ ਕਰ ਕੇ ਠੱਗੇ 1 ਲੱਖ 70 ਹਜ਼ਾਰ ਰੁਪਏCurrent UpdatesDecember 1, 2024 December 1, 2024 ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਡਿਜੀਟਲ ਗ੍ਰਿਫਤਾਰੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ਇਕ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਹੈ।...
ਖਾਸ ਖ਼ਬਰਰਾਸ਼ਟਰੀ‘ਲੇਖਕ, ਨਿਰਦੇਸ਼ਕ ਤੇ ਨਿਰਮਾਤਾ ਵੀ ਖ਼ੁਦ ਹੀ ਹਨ ਅਰਵਿੰਦ ਕੇਜਰੀਵਾਲ’, ‘ਆਪ’ ਮੁਖੀ ‘ਤੇ ਪਾਣੀ ਸੁੱਟਣ ‘ਤੇ ਭਾਜਪਾ ਦਾ ਪਲਟਵਾਰCurrent UpdatesDecember 1, 2024 December 1, 2024 ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕਥਿਤ ਹਮਲੇ ਨੂੰ ਡਰਾਮਾ ਕਰਾਰ ਦਿੰਦਿਆਂ ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਕਿਹਾ ਕਿ ‘ਆਪ’...
ਖਾਸ ਖ਼ਬਰਰਾਸ਼ਟਰੀ‘ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ …’ਸੀ.ਐਮ ਆਤਿਸ਼ੀ ਨੇ LG ਵੀ. ਕੇ. ਸਕਸੈਨਾ ਨੂੰ ਲਿਖੀ ਚਿੱਠੀCurrent UpdatesDecember 1, 2024 December 1, 2024 ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਬੱਸ ਮਾਰਸ਼ਲਾਂ ਦੀ ਨਿਯੁਕਤੀ ਨੂੰ ਲੈ ਕੇ LG VK ਸਕਸੈਨਾ ਨੂੰ ਪੱਤਰ ਲਿਖਿਆ ਹੈ। ਉਸ ਨੇ ਕਿਹਾ...
ਖਾਸ ਖ਼ਬਰਰਾਸ਼ਟਰੀਕਾਰਬੇਟ ਨੈਸ਼ਨਲ ਪਾਰਕ ’ਚ ਨਿਗਰਾਨੀ ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ : ਅਧਿਐਨCurrent UpdatesNovember 30, 2024 November 30, 2024 ਨਵੀਂ ਦਿੱਲੀ : ਕਾਰਬੇਟ ਨੈਸ਼ਨਲ ਪਾਰਕ ’ਚ ਜਾਨਵਰਾਂ ਦੀ ਨਿਗਰਾਨੀ ਵਰਗੇ ਸੁਰੱਖਿਆ ਉਦੇਸ਼ਾਂ ਲਈ ਲਗਾਏ ਗਏ ਕੈਮਰਿਆਂ ਅਤੇ ਡਰੋਨਾਂ ਦੀ ਸਥਾਨਕ ਸਰਕਾਰੀ ਅਧਿਕਾਰੀਆਂ ਅਤੇ ਮਰਦਾਂ...
ਖਾਸ ਖ਼ਬਰਰਾਸ਼ਟਰੀਭਾਜਪਾ ਵੱਲੋਂ ‘ਆਪ’ ਵਿਧਾਇਕ ਗੈਂਗਸਟਰਾਂ ਦੀ ਮਦਦ ਨਾਲ ਵਸੂਲੀ ਕਰਨ ਦਾ ਦੋਸ਼, ਆਡੀਓ ਜਾਰੀCurrent UpdatesNovember 30, 2024 November 30, 2024 ਨਵੀਂ ਦਿੱਲੀ- ਭਾਜਪਾ ਨੇ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਗੈਂਗਸਟਰ ਦੀ ਮਦਦ ਨਾਲ ਫਿਰੌਤੀ ਵਸੂਲੀ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਦੇ...
ਖਾਸ ਖ਼ਬਰਰਾਸ਼ਟਰੀਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਹਟਾਉਣ ਲਈ ਭਾਜਪਾ ਚੱਲ ਰਹੀ ਫੁੱਟ-ਪਾਊ ਚਾਲਾਂ: ਮਾਇਆਵਤੀCurrent UpdatesNovember 30, 2024 November 30, 2024 ਲਖਨਊ-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਸ਼ਨਿੱਚਰਵਾਰ ਨੂੰ ਕੇਂਦਰ ਅਤੇ ਵਿਰੋਧੀ ਧਿਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੰਸਦ ਦਾ...
ਖਾਸ ਖ਼ਬਰਰਾਸ਼ਟਰੀਸ਼ਿਮਲਾ ਦੇ ਰਿੱਜ ’ਤੇ ਟਰੱਕਾਂ ਦੀ ਪਾਰਕਿੰਗ ਖ਼ਿਲਾਫ਼ ਡਿਪਟੀ ਮੇਅਰ ਨੇ ਕੀਤੀ ਸ਼ਿਕਾਇਤCurrent UpdatesNovember 30, 2024 November 30, 2024 ਸ਼ਿਮਲਾ : ਸ਼ਿਮਲਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਅਤੇ ਸੀਪੀਆਈ (ਐਮ) ਆਗੂ ਟਿਕੇਂਦਰ ਸਿੰਘ ਪੰਵਾਰ ਨੇ ਪੁਲੀਸ ਸ਼ਿਕਾਇਤ ਦਰਜ ਕਰ ਕੇ ਉਨ੍ਹਾਂ ਲੋਕਾਂ ਅਤੇ...
ਖਾਸ ਖ਼ਬਰਰਾਸ਼ਟਰੀ10 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾਈCurrent UpdatesNovember 30, 2024 November 30, 2024 ਲਖਨਊ: ਜ਼ਿਲ੍ਹੇ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਸੰਭਲ ਜ਼ਿਲਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ 10 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾ...
ਖਾਸ ਖ਼ਬਰਰਾਸ਼ਟਰੀਚੱਕਰਵਾਤੀ ਫੇਂਗਲ ਚੇਨਈ ਦੇ ਨੇੜੇ ਲੈਂਡਫਾਲ ਕਰਨ ਲਈ ਤਿਆਰ, ਅਲਰਟ ਜਾਰੀCurrent UpdatesNovember 30, 2024 November 30, 2024 ਚੇਨਈ : ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਚੇਨਈ ਦੇ ਅਨੁਸਾਰ ਚੱਕਰਵਾਤ ਫੇਂਗਲ ਦੇ ਸ਼ਨੀਵਾਰ ਦੁਪਹਿਰ ਨੂੰ ਚੇਨਈ ਦੇ ਨੇੜੇ ਲੈਂਡਫਾਲ ਕਰਨ ਦੀ ਸੰਭਾਵਨਾ ਹੈ। ਇਸ...