ਖਾਸ ਖ਼ਬਰਰਾਸ਼ਟਰੀਸੜਕ ਹਾਦਸਿਆ ਵਿਚ 10 ਦੀ ਮੌਤCurrent UpdatesDecember 6, 2024 December 6, 2024 ਪੀਲੀਭੀਤ –ਉੱਤਰ ਪ੍ਰਦੇਸ਼ ਦੇ ਪੀਲੀਭੀਤ ਅਤੇ ਚਿੱਤਰਕੂਟ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਤੜਕੇ ਹੋਏ ਵੱਖ-ਵੱਖ ਸੜਕ ਹਾਦਸਿਆਂ ਵਿੱਚ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ : ਬਹੁਤ ਸਖ਼ਤ ਹੈ ਯੂਪੀ ਦਾ ਗੁੰਡਾ ਐਕਟ, ਸੁਪਰੀਮ ਕੋਰਟ ਅਜਿਹਾ ਕਿਉਂ ਕਿਹਾ?Current UpdatesDecember 5, 2024 December 5, 2024 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉੱਤਰ ਪ੍ਰਦੇਸ਼ ਗੈਂਗਸਟਰ ਤੇ ਗ਼ੈਰ-ਸਮਾਜੀ ਸਰਗਰਮੀਆਂ (ਰੋਕਥਾਮ) ਐਕਟ ਬਹੁਤ ਔਖਾ ਪ੍ਰਤੀਤ ਹੁੰਦਾ ਹੈ। ਜਸਟਿਸ...
ਖਾਸ ਖ਼ਬਰਰਾਸ਼ਟਰੀ‘ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਗੰਭੀਰ, ਇਸ ’ਤੇ ਰੋਕ ਲਾਉਣ ਦੀ ਲੋੜ’, ਸੁਪਰੀਮ ਕੋਰਟ ਨੇ ਪੰਜਾਬ ਸਣੇ ਇਨ੍ਹਾਂ ਪੰਜ ਸੂਬਿਆਂ ਤੋਂ ਮੰਗੇ ਅੰਕੜੇCurrent UpdatesDecember 5, 2024December 5, 2024 December 5, 2024December 5, 2024 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਨੂੰ ‘ਗੰਭੀਰ’ ਦੱਸਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਣ ਦੀ...
ਖਾਸ ਖ਼ਬਰਪੰਜਾਬਰਾਸ਼ਟਰੀਨਰਾਇਣ ਸਿੰਘ ਚੌੜਾ: ਜਾਣੋ ਕੌਣ ਹੈ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਨਾਰਾਇਣ ਸਿੰਘ ਚੌੜਾ, ਕਈ ਅਪਰਾਧਕ ਮਾਮਲਿਆਂ ‘ਚ ਰਹੀ ਸ਼ਮੂਲੀਅਤCurrent UpdatesDecember 4, 2024 December 4, 2024 ਅੰਮ੍ਰਿਤਸਰ : ਅੰਮ੍ਰਿਤਸਰ ‘ਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂ ਸੁਖਬੀਰ ਬਾਦਲ (Sukhbir Singh Badal) ‘ਤੇ ਹਮਲਾ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ (Sri Harmandir...
ਖਾਸ ਖ਼ਬਰਰਾਸ਼ਟਰੀ‘ਭਗਵਾ ਨਾ ਪਹਿਨੋ, ਮਾਲਾ ਲਾਹ ਦਿਓ ਤੇ ਪੂੰਝ ਦਿਓ ਤਿਲਕ…’, ਇਸਕੋਨ ਨੇ ਬੰਗਲਾਦੇਸ਼ੀ ਹਿੰਦੂਆਂ ਨੂੰ ਦਿੱਤੀ ਸਲਾਹCurrent UpdatesDecember 3, 2024December 3, 2024 December 3, 2024December 3, 2024 ਕੋਲਕਾਤਾ : ਬੰਗਲਾਦੇਸ਼ ‘ਚ ਹਿੰਦੂਆਂ ਅਤੇ Iskcon ਦੇ ਪੁਜਾਰੀਆਂ ਖ਼ਿਲਾਫ਼ ਵਧਦੀ ਹਿੰਸਾ ਦੇ ਮੱਦੇਨਜ਼ਰ ਇਸਕਾਨ ਕੋਲਕਾਤਾ ਨੇ ਹਿੰਦੂਆਂ ਅਤੇ ਪੁਜਾਰੀਆਂ ਨੂੰ ਇਕ ਸਲਾਹ ਦਿੱਤੀ ਹੈ। ਹਿੰਦੂਆਂ...
ਖਾਸ ਖ਼ਬਰਰਾਸ਼ਟਰੀ‘ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹਮਲਿਆਂ ਦਾ ਮਾਸਟਰਮਾਈਂਡ ਹੈ ਮੁਹੰਮਦ ਯੂਨਸ’, ਬੋਲੀ ਸ਼ੇਖ ਹਸੀਨਾ – ਮੇਰਾ ਤਾਂ ਕਤਲ ਹੋ ਜਾਣਾ ਸੀCurrent UpdatesDecember 3, 2024 December 3, 2024 ਨਵੀਂ ਦਿੱਲੀ : ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਹਿੰਸਾ ਜਾਰੀ ਹੈ। ਦੇਸ਼ ਵਿੱਚ ਤਖ਼ਤਾਪਲਟ ਤੋਂ ਬਾਅਦ ਸ਼ੇਖ ਹਸੀਨਾ ਭਾਰਤ ਵਿੱਚ ਹੈ। ਹੁਣ ਸ਼ੇਖ ਹਸੀਨਾ ਨੇ...
ਖਾਸ ਖ਼ਬਰਰਾਸ਼ਟਰੀਸ੍ਰੀਨਗਰ ਵਿੱਚ ਐਨਕਾਊਂਟਰ : ਸ਼੍ਰੀਨਗਰ ਦੇ ਹਰਵਾਨ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ; ਇੱਕ ਅੱਤਵਾਦੀ ਢੇਰCurrent UpdatesDecember 3, 2024 December 3, 2024 ਜੰਮੂ : ਸੋਮਵਾਰ ਰਾਤ ਨੂੰ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਦੇ ਨਾਲ ਲੱਗਦੇ ਹਰਵਾਨ ਦੇ ਉਪਰਲੇ ਜੰਗਲ ‘ਚ ਗੋਲ਼ੀਆਂ ਦੀ ਆਵਾਜ਼ ਗੂੰਜਣ ਲੱਗੀ, ਜਦੋਂ ਅੱਤਵਾਦੀਆਂ ਨੇ ਸੁਰੱਖਿਆ...
ਖਾਸ ਖ਼ਬਰਰਾਸ਼ਟਰੀਕੌਣ ਹਨ HC ਦੇ ਚੀਫ਼ ਜਸਟਿਸ ਮਨਮੋਹਨ? ਜਿਨ੍ਹਾਂ ਨੂੰ ਸੁਪਰੀਮ ਕੋਰਟ ਦਾ ਬਣਾਇਆ ਗਿਆ ਜੱਜ, ਪਿਤਾ ਰਹਿ ਚੁੱਕੇ ਹਨ ਦਿੱਲੀ ਦੇ LGCurrent UpdatesDecember 3, 2024 December 3, 2024 ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਮਨਮੋਹਨ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ...
ਖਾਸ ਖ਼ਬਰਰਾਸ਼ਟਰੀਭਾਰਤ-ਚੀਨ ਸਬੰਧਾਂ ‘ਚ ਹੋਇਆ ਸੁਧਾਰ, ਹੁਣ LAC ‘ਤੇ ਸਥਿਤੀ ਬਿਲਕੁਲ ਆਮ ਵਰਗੀ; ਲੋਕ ਸਭਾ ‘ਚ ਬੋਲੇ ਜੈਸ਼ੰਕਰCurrent UpdatesDecember 3, 2024 December 3, 2024 ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਚੀਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸਦਨ ਨੂੰ ਭਾਰਤ-ਚੀਨ ਸਰਹੱਦੀ ਖੇਤਰ...
ਖਾਸ ਖ਼ਬਰਰਾਸ਼ਟਰੀਬੰਗਲਾਦੇਸ਼ ‘ਚ ਭਾਰਤੀ ਹਾਈ ਕਮਿਸ਼ਨਰ ਤਲਬ, ਅਗਰਤਲਾ ਮਾਮਲੇ ‘ਚ ਪੁੱਛਗਿੱਛ ਲਈ ਬੁਲਾਇਆCurrent UpdatesDecember 3, 2024 December 3, 2024 ਨਵੀਂ ਦਿੱਲੀ : ਅਗਰਤਲਾ ਵਿਚ ਬੰਗਲਾਦੇਸ਼ ਦੇ ਸਹਾਇਕ ਹਾਈ ਕਮਿਸ਼ਨ ਦੇ ਬਾਹਰ ਹਿੰਦੂ ਨੇਤਾ ਚਿਨਮਯ ਦਾਸ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰਦਰਸ਼ਨਾਂ ਤੋਂ ਬਾਅਦ ਮੰਗਲਵਾਰ ਨੂੰ ਭਾਰਤੀ...