December 27, 2025

#Ravneet Singh Bittu

ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਸ਼ਹੀਦੀ ਜੋੜ ਮੇਲ: ਰੇਲਵੇ ਵੱਲੋਂ ਸਰਹਿੰਦ ਵਿਖੇ 12 ਗੱਡੀਆਂ ਦੇ ਆਰਜ਼ੀ ਠਹਿਰਾਅ ਦਾ ਐਲਾਨ

Current Updates
ਚੰਡੀਗੜ੍ਹ- ਰੇਲਵੇ ਨੇ ਸ਼ਹੀਦੀ ਜੋੜ ਮੇਲੇ ਲਈ ਸਰਹਿੰਦ ਵਿਖੇ 12 ਰੇਲ ਗੱਡੀਆਂ ਦੇ ਆਰਜ਼ੀ ਠਹਿਰਾਅ (ਸਟਾਪੇਜ) ਦਾ ਐਲਾਨ ਕੀਤਾ ਹੈ। ਰੇਲ ਰਾਜ ਮੰਤਰੀ ਰਵਨੀਤ ਬਿੱਟੂ...
ਖਾਸ ਖ਼ਬਰਪੰਜਾਬਰਾਸ਼ਟਰੀ

ਜਲਦੀ ਸ਼ੁਰੂ ਹੋਵੇਗਾ ਕਾਦੀਆਂ-ਬਿਆਸ ਰੇਲ ਲਾਈਨ ਦਾ ਕੰਮ : ਬਿੱਟੂ

Current Updates
ਫਿਰੋਜ਼ਪੁਰ- ਰੇਲਵੇ ਵਿਭਾਗ ਨੇ ਲੰਮੇ ਸਮੇਂ ਤੋਂ ਲਟਕਦੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਮਾਰਗ ’ਤੇ ਕੰਮ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਰੇਲ...
ਖਾਸ ਖ਼ਬਰਪੰਜਾਬਰਾਸ਼ਟਰੀ

ਫ਼ਿਰੋਜ਼ਪੁਰ ਕੈਂਟ ਤੱਕ ਜਾਵੇਗੀ ਦਿੱਲੀ-ਮੋਗਾ ਐਕਸਪ੍ਰੈਸ ਰੇਲ

Current Updates
ਫ਼ਿਰੋਜ਼ਪੁਰ – ਪੰਜਾਬ ਵਿੱਚ ਰੇਲਵੇ ਕਨੈਕਟੀਵਿਟੀ ਲਈ ਇੱਕ ਵੱਡੇ ਕਦਮ ਤਹਿਤ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ 22485 ਦਿੱਲੀ-ਮੋਗਾ ਐਕਸਪ੍ਰੈਸ...