ਅੰਤਰਰਾਸ਼ਟਰੀਖਾਸ ਖ਼ਬਰਆਸਟ੍ਰੇਲੀਆ ‘ਚ 8 ਸਾਲਾ ਅੰਗਦ ਸਿੰਘ ਦੀ ਵੱਡੀ ਮੱਲ: ਸ਼ਾਟਪੁੱਟ ‘ਚ ਪਹਿਲਾ ਸਥਾਨ ਹਾਸਲ ਕਰ ਚਮਕਾਇਆ ਪੰਜਾਬ ਦਾ ਨਾਂCurrent UpdatesAugust 23, 2026 August 23, 2026 ਮੈਲਬਰਨ: ਆਸਟ੍ਰੇਲੀਆ ਦੀਆਂ ਖੇਡਾਂ ਦੀ ਧਰਤੀ ‘ਤੇ ਇੱਕ ਵਾਰ ਫਿਰ ਪੰਜਾਬੀ ਭਾਈਚਾਰੇ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਇਆ ਹੈ। ਮਹਿਜ਼ 8 ਸਾਲ ਦੀ ਉਮਰ...
ਅੰਤਰਰਾਸ਼ਟਰੀਖਾਸ ਖ਼ਬਰਗੁਰਦੁਆਰਾ ਸਾਹਿਬ ‘ਚ ਅੱਗ ਲੱਗਣ ਦੀ ਮੰਦਭਾਗੀ ਘਟਨਾ: ਬੱਬੂ ਮਾਨ ਨੇ ਐਡੀਲੇਡ ਸ਼ੋਅ ਕੀਤਾ ਮੁਲਤਵੀCurrent UpdatesAugust 1, 2026 August 1, 2026 ਐਡੀਲੇਡ: ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਅੱਗ ਲੱਗਣ ਦੀ ਦੁਖਦਾਈ ਘਟਨਾ ਤੋਂ ਬਾਅਦ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਵੱਡਾ...
ਅੰਤਰਰਾਸ਼ਟਰੀਖਾਸ ਖ਼ਬਰਭਾਰਤ ਨੂੰ ਯੂਰੇਨੀਅਮ ਸਪਲਾਈ ਕਰੇਗਾ ਆਸਟਰੇਲੀਆCurrent UpdatesJuly 9, 2026 July 9, 2026 ਮੈਲਬੌਰਨ- ਭਾਰਤ ਅਤੇ ਆਸਟਰੇਲੀਆ ਵਿਚਾਲੇ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਇਤਿਹਾਸਕ ਸਮਝੌਤੇ ’ਤੇ ਮੋਹਰ ਲੱਗ ਗਈ ਹੈ ਜੋ ਪਰਮਾਣੂ ਊਰਜਾ ਅਤੇ ਹਥਿਆਰਾਂ ਲਈ ਬਹੁਤ...
ਖਾਸ ਖ਼ਬਰਪੰਜਾਬਰਾਸ਼ਟਰੀਪਰਵਾਸੀਆਂ ਕਾਰਨ ਆਸਟਰੇਲੀਆ ਦੀ ਆਬਾਦੀ ਵਧੀCurrent UpdatesJune 18, 2026 June 18, 2026 ਸਿਡਨੀ- ਆਸਟਰੇਲਿਆਈ ਅੰਕੜਾ ਬਿਊਰੋ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਵਧਦੀ ਆਬਾਦੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦਸੰਬਰ 2025 ਤੱਕ ਆਸਟਰੇਲੀਆ...
ਅੰਤਰਰਾਸ਼ਟਰੀਖਾਸ ਖ਼ਬਰAustralia ’ਚ 51,000 ਗੈਰ-ਨਾਗਰਿਕਾਂ ਨੂੰ ਘਰ ਖਰੀਦਣ ਲਈ ਸਰਕਾਰੀ ਗਾਰੰਟੀ; ਹਾਊਸਿੰਗ ਸੰਕਟ ’ਤੇ ਛਿੜੀ ਨਵੀਂ ਬਹਿਸCurrent UpdatesJune 6, 2026 June 6, 2026 ਆਸਟਰੇਲੀਆ- ਆਸਟਰੇਲੀਆ ਵਿੱਚ ਘਰਾਂ ਦੀ ਕਮੀ ਅਤੇ ਵਧਦੀਆਂ ਕੀਮਤਾਂ ਦਰਮਿਆਨ ਅਲਬਨੀਜ਼ੀ ਸਰਕਾਰ ਦੀ ‘ਫਸਟ ਹੋਮ ਗਾਰੰਟੀ’ ਸਕੀਮ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਸਕੀਮ...
ਅੰਤਰਰਾਸ਼ਟਰੀਖਾਸ ਖ਼ਬਰਆਸਟਰੇਲੀਆ: ਨਿਊ ਸਾਊਥ ਵੇਲਸ ਵਿੱਚ ਗੋਲੀਬਾਰੀ; ਤਿੰਨ ਦੀ ਮੌਤ, ਇੱਕ ਜ਼ਖਮੀCurrent UpdatesJanuary 22, 2026 January 22, 2026 ਮੈਲਬਰਨ- ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਇੱਕ ਕਸਬੇ ਵਿੱਚ ਵੀਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ...
ਅੰਤਰਰਾਸ਼ਟਰੀਖਾਸ ਖ਼ਬਰਖੇਡਾਂਐਸ਼ੇਜ ਸੀਰੀਜ਼: ਆਸਟਰੇਲੀਆ 349 ਦੌੜਾਂ ’ਤੇ ਆਲ ਆਊਟCurrent UpdatesDecember 20, 2025 December 20, 2025 ਐਡੀਲੇਡ- ਐਡੀਲੇਡ ਵਿਚ ਖੇਡੇ ਜਾ ਰਹੇ ਤੀਜੇ ਐਸ਼ੇਜ਼ ਟੈਸਟ ਮੈਚ ਵਿਚ ਅੱਜ ਆਸਟਰੇਲੀਆ ਦੀ ਟੀਮ 349 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਇੰਗਲੈਂਡ ਨੂੰ...
ਅੰਤਰਰਾਸ਼ਟਰੀਖਾਸ ਖ਼ਬਰਖੇਡਾਂਚੌਥਾ ਟੀ20: ਭਾਰਤ ਨੇ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾਇਆCurrent UpdatesNovember 6, 2025 November 6, 2025 ਆਸਟ੍ਰੇਲੀਆ- ਮੇਜ਼ਬਾਨ ਆਸਟਰੇਲੀਆ ਨੇ ਚੌਥੇ ਟੀ20 ਕੌਮਾਂਤਰੀ ਮੈਚ ਵਿਚ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ...
ਅੰਤਰਰਾਸ਼ਟਰੀਖਾਸ ਖ਼ਬਰਰੋਹਿਤ ਦਾ ਨਾਬਾਦ ਸੈਂਕੜਾ ਤੇ ਕੋਹਲੀ ਦਾ ਨੀਮ ਸੈਂਕੜਾ; ਭਾਰਤ 9 ਵਿਕਟਾਂ ਨਾਲ ਜੇਤੂCurrent UpdatesOctober 25, 2025 October 25, 2025 ਸਿਡਨੀ- ਹਰਸ਼ਿਤ ਰਾਣਾ ਦੇ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਨਾਬਾਦ ਸੈਂਕੜੇ ਤੇ ਵਿਰਾਟ ਕੋਹਲੀ ਦਾ ਨੀਮ ਸੈਂਕੜੇ ਸਦਕਾ ਭਾਰਤ ਨੇ ਤਿੰਨ ਇੱਕ...
ਅੰਤਰਰਾਸ਼ਟਰੀਖਾਸ ਖ਼ਬਰਆਸਟਰੇਲੀਆ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਵਿਸ਼ਵ ਦਾ ਸਭ ਤੋਂ ਵੱਡਾ ਟਰੈਕਟਰCurrent UpdatesOctober 23, 2025 October 23, 2025 ਸਿਡਨੀ- ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਆਸਟਰੇਲੀਆ ਵਿੱਚ ਹੈ। ਇਹ ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਤੋਂ 300 ਕਿਲੋਮੀਟਰ ਉੱਤਰ ਵਿੱਚ, ਪੇਂਡੂ ਖੇਤਰ ’ਚ ਕਾਰਨਾਮਾਹ...