August 15, 2026

#bjp

ਖਾਸ ਖ਼ਬਰਰਾਸ਼ਟਰੀ

ਧੁਰੰਧਰ ਦੇ ਪੁਤਲਾ ਬਿਮਲ ਓਬਰਾਏ ਨੇ ਆਪਣਾ ਮਤਲ ਦਾ ਸਿਹਰਾ ਦਲ ਮਹਿੰਦੀ ਸਿਰਿਆ

Current Updates
ਮੁੰਬਈ- ਅਦਾਕਾਰ-ਨਿਰਮਾਤਾ ਅਤੇ ਲੇਖਕ ਬਿਮਲ ਓਬਰਾਏ, ਜਿਨ੍ਹਾਂ ਨੇ ਫਿਲਮ ‘ਧੁਰੰਧਰ’ ਵਿੱਚ ਬਲੋਚ ਆਗੂ ‘ਸ਼ਿਰਾਨੀ’ ਦਾ ਕਿਰਦਾਰ ਨਿਭਾਇਆ ਹੈ, ਅੱਜਕੱਲ੍ਹ ਚਰਚਾ ਵਿੱਚ ਹਨ। ਇਸ ਕਾਮਯਾਬੀ ਲਈ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੀ ਤਿਆਰੀ; ਪ੍ਰਸ਼ਾਸਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ

Current Updates
ਚੰਡੀਗੜ੍ਹ- ਪੰਜਾਬ ਸਰਕਾਰ ਨੇ ਸੂਬੇ ਵਿੱਚ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ ਅਤੇ ਜਿਨ੍ਹਾਂ ਨਿਗਮਾਂ ਦੀ ਮਿਆਦ ਖ਼ਤਮ ਹੋ ਰਹੀ ਹੈ,...
ਖਾਸ ਖ਼ਬਰਪੰਜਾਬਰਾਸ਼ਟਰੀ

ਹਲਵਾਰਾ ਏਅਰਪੋਰਟ: ਜਹਾਜ਼ਾਂ ਦੇ ਸਮੇਂ ਨੂੰ ਲੈ ਕੇ ਸਿਆਸਤਦਾਨਾਂ ਨੇ ਪਾਇਆ ਭੰਬਲਭੂਸਾ

Current Updates
ਲੁਧਿਆਣਾ- ਹਲਵਾਰਾ ਹਵਾਈ ਅੱਡੇ ਨੂੰ ਲੈ ਕੇ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਿਚਕਾਰ...
ਖਾਸ ਖ਼ਬਰਰਾਸ਼ਟਰੀ

ਅਸਾਮ ਪੁਲੀਸ ਦਿੱਲੀ ਸਥਿਤ ਰਿਹਾਇਸ਼ ’ਤੇ ਪਹੁੰਚੀ

Current Updates
ਅਸਾਮ- ਅਸਾਮ ਵਿਧਾਨ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਤੋਂ ਮਹਿਜ਼ ਦੋ ਦਿਨ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਪਵਨ ਖੇੜਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ...
ਖਾਸ ਖ਼ਬਰਰਾਸ਼ਟਰੀ

ਸੁਰੱਖਿਆ ਮਾਮਲਾ: ਨਿੱਜੀ ਮਾਮਲੇ ’ਚ ਪੁਲੀਸ ਦਾ ਧਿਆਨ ਖਿੱਚਣ ਲਈ ਨੌਜਵਾਨ ਨੇ ਰਚਿਆ ਹੰਗਾਮਾ

Current Updates
ਨਵੀਂ ਦਿੱਲੀ- ਦਿੱਲੀ ਪੁਲੀਸ ਦੇ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸਰਬਜੀਤ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਲਾਪਤਾ ਭਤੀਜੇ ਦੇ ਮਾਮਲੇ ਵੱਲ ਦਿੱਲੀ ਪੁਲਿਸ...
ਖਾਸ ਖ਼ਬਰਰਾਸ਼ਟਰੀ

ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਵੱਲੋਂ ਅਸਤੀਫ਼ਾ

Current Updates
ਮੁੰਬਈ- ਟਾਟਾ ਸਮੂਹ ਦੀ ਮਾਲਕੀ ਵਾਲੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਪ੍ਰਬੰਧਕੀ ਨਿਰਦੇਸ਼ਕ (ਐਮਡੀ) ਕੈਂਪਬੈਲ ਵਿਲਸਨ ਨੇ ਆਪਣੇ ਅਹੁਦੇ ਤੋਂ...
ਖਾਸ ਖ਼ਬਰਰਾਸ਼ਟਰੀ

ਕੇਵਲ Modi, Xi Jinping ਅਤੇ Putin ਰੁਕਵਾ ਸਕਦੇ ਹਨ ਅਮਰੀਕਾ-ਇਰਾਨ ਜੰਗ: ਅਮਰੀਕੀ ਅਰਥ ਸ਼ਾਸਤਰੀ

Current Updates
ਨਵੀਂ ਦਿੱਲੀ- ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਵਧਦੀ ਜੰਗ ਦਰਮਿਆਨ ਪ੍ਰਸਿੱਧ ਅਮਰੀਕੀ ਅਰਥ ਸ਼ਾਸਤਰੀ ਪ੍ਰੋਫੈਸਰ ਜੈਫਰੀ ਸਾਕਸ ਨੇ ਕਿਹਾ ਹੈ ਕਿ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਨੌਕਰੀ ਛੱਡਣ ਦੇ 48 ਘੰਟਿਆਂ ਅੰਦਰ ਮਿਲੇਗਾ ਪੂਰਾ ਪੈਸਾ, ਹੱਥ ‘ਚ ਆਉਣ ਵਾਲੀ ਤਨਖਾਹ ਘਟੇਗੀ ਪਰ PF ਵਧੇਗਾ; ਜਾਣੋਂ ਨਵੇਂ Labour Codes ਦੇ ਵੱਡੇ ਬਦਲਾਅ

Current Updates
ਚੰਡੀਗੜ੍ਹ- ਕੇਂਦਰ ਸਰਕਾਰ ਜਲਦੀ ਹੀ ਦੇਸ਼ ਵਿੱਚ ਨਵੇਂ ਲੇਬਰ ਕੋਡ (ਕਿਰਤ ਕਾਨੂੰਨ) ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ ਨਵੇਂ ਨਿਯਮਾਂ ਦੇ ਆਉਣ ਨਾਲ ਹੁਣ ਨੌਕਰੀ...
ਖਾਸ ਖ਼ਬਰਪੰਜਾਬਰਾਸ਼ਟਰੀ

ਫਿਰੋਜ਼ਪੁਰ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਮੁੜ ਧਮਕੀ; ਕਚਹਿਰੀ ਖਾਲੀ ਕਰਵਾਈ

Current Updates
ਫਿਰੋਜ਼ਪੁਰ- ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਅੱਜ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਜ਼ਿਲ੍ਹਾ ਕਚਹਿਰੀ ਨੂੰ ਇਕ ਵਾਰ ਫਿਰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਤਰੱਕੀ ਲਈ ਡੈਪੂਟੇਸ਼ਨ ਅਤੇ ਤਬਾਦਲੇ ਨਾਲੋਂ ਆਪਣੇ ਕਰਮਚਾਰੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ: ਹਾਈਕੋਰਟ

Current Updates
ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਰਾਜ ਤਰੱਕੀ ਲਈ ਆਪਣੇ ਕਰਮਚਾਰੀਆਂ ਦੇ ਹਿੱਤਾਂ ਨੂੰ ਉੱਚੇ ਦਰਜੇ ‘ਤੇ ਵਿਚਾਰਨ ਲਈ ਪਾਬੰਦ...