Hindi Newsਖਾਸ ਖ਼ਬਰਪੰਜਾਬਰਾਸ਼ਟਰੀतेजिंदर मेहता द्वारा वीएलसीसी स्कूल ऑफ ब्यूटी के प्रयासों की सराहनाCurrent UpdatesSeptember 28, 2026 September 28, 2026 पटियाला- वीएलसीसी स्कूल ऑफ ब्यूटी, पटियाला द्वारा मेकअप और हेयर संबंधी विशेष सेमिनार करवाया गया, जिसमें करीब 35 महिलाओं ने भाग लिया। अधिकांश प्रतिभागी वार्ड...
ਖਾਸ ਖ਼ਬਰਪੰਜਾਬਰਾਸ਼ਟਰੀਤੇਜਿੰਦਰ ਮਹਿਤਾ ਵੱਲੋਂ ਵੀਐਲਸੀਸੀ ਸਕੂਲ ਆਫ਼ ਬਿਊਟੀ ਦੇ ਯਤਨਾਂ ਦੀ ਸ਼ਲਾਘਾCurrent UpdatesSeptember 28, 2026 September 28, 2026 ਪਟਿਆਲਾ- ਵੀਐਲਸੀਸੀ ਸਕੂਲ ਆਫ਼ ਬਿਊਟੀ, ਪਟਿਆਲਾ ਵੱਲੋਂ ਮੇਕਅੱਪ ਅਤੇ ਹੇਅਰ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਕਰੀਬ 35 ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਜ਼ਿਆਦਾਤਰ ਪ੍ਰਤੀਭਾਗੀ...
ਖਾਸ ਖ਼ਬਰਰਾਸ਼ਟਰੀBoeing 737 ਮੈਕਸ ਜਹਾਜ਼ਾਂ ਵਿੱਚ ਆਈ ਸਾਫਟਵੇਅਰ ਸਮੱਸਿਆ: ਲੈਂਡਿੰਗ ਦੌਰਾਨ ਆ ਸਕਦੀ ਹੈ ਮੁਸ਼ਕਿਲCurrent UpdatesSeptember 27, 2026 September 27, 2026 ਮੁੰਬਈ- ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਆਪਣੇ ਕੁਝ ਬੋਇੰਗ 737 ਮੈਕਸ (B737 MAX) ਜਹਾਜ਼ਾਂ ਵਿੱਚ ਇੱਕ ਸਾਫਟਵੇਅਰ ਸਮੱਸਿਆ ਦਾ ਪਤਾ ਲਗਾਇਆ ਹੈ, ਜਿਸ ਕਾਰਨ ਲੈਂਡਿੰਗ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ7-ਮੈਂਬਰੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਪੈਨਲ ਨਾਲ ਮੀਟਿੰਗਾਂ ਕਰੇਗੀ ਅਤੇ ਸੋਧਾਂ ਬਾਰੇ ਸਹਿਮਤੀ ਬਣਾਏਗੀCurrent UpdatesSeptember 27, 2026 September 27, 2026 ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਾਰਿਆਂ ਲਈ ਸਰਵਉੱਚ ਹੈ ਅਤੇ ਉਨ੍ਹਾਂ ਦੀ ਸਰਕਾਰ ਬੇਅਦਬੀ ਵਿਰੁੱਧ...
ਖਾਸ ਖ਼ਬਰਪੰਜਾਬਰਾਸ਼ਟਰੀLPU ਕੈਂਪਸ ‘ਚ ਵਿਦਿਆਰਥੀਆਂ ਦਾ ਹੰਗਾਮਾ, ਜਾਣੋ ਕੀ ਹੈ ਪੂਰਾ ਮਾਮਲਾ ਅਤੇ ਹੁਣ ਤੱਕ ਦੀ ਜਾਂਚ ‘ਚ ਕੀ ਆਇਆ ਸਾਹਮਣੇCurrent UpdatesSeptember 27, 2026 September 27, 2026 ਜਲੰਧਰ- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਕੈਂਪਸ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਭਾਰੀ ਹੰਗਾਮੇ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਅਤੇ ਯੂਨੀਵਰਸਿਟੀ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਹਾਈ ਕੋਰਟ ਨੇ SGPC ਦੇ ਮੁਲਾਜ਼ਮਾਂ ਦੀ ਬਰਖ਼ਾਸਤਗੀ ਕੀਤੀ ਰੱਦCurrent UpdatesSeptember 27, 2026 September 27, 2026 ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਦੋ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਹੁਕਮ ਰੱਦ ਕਰ ਦਿੱਤਾ ਹੈ।...
ਖਾਸ ਖ਼ਬਰਪੰਜਾਬਰਾਸ਼ਟਰੀਭਾਰਤ-ਪਾਕਿਸਤਾਨ ਸਰਹੱਦ ਨੇੜਿਓਂ 12 ਕਿਲੋ ਤੋਂ ਵੱਧ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰCurrent UpdatesSeptember 27, 2026 September 27, 2026 ਫ਼ਿਰੋਜ਼ਪੁਰ- ਬੀ ਐੱਸ ਐੱਫ (BSF) ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਦੀ ਸਾਂਝੀ ਕਾਰਵਾਈ ਵਿੱਚ ਸ਼ਨਿੱਚਰਵਾਰ ਨੂੰ 19.820 ਕਿਲੋ ਹੈਰੋਇਨ ਬਰਾਮਦ ਹੋਣ ਅਤੇ ਦੋ ਤਸਕਰਾਂ ਦੀ...
ਖਾਸ ਖ਼ਬਰਪੰਜਾਬਰਾਸ਼ਟਰੀਬਰਫ਼ਬਾਰੀ ਰੁਕਣ ਤੋਂ ਬਾਅਦ ਸ਼ਰਧਾਲੂਆਂ ਲਈ ਵੱਡੀ ਖ਼ਬਰ: 28 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾCurrent UpdatesSeptember 27, 2026 September 27, 2026 ਅੰਮ੍ਰਿਤਸਰ- ਉੱਚੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਕਾਰਨ ਰੋਕੀ ਗਈ ਪ੍ਰਸਿੱਧ ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 28 ਸਤੰਬਰ ਤੋਂ ਮੁੜ...
ਖਾਸ ਖ਼ਬਰਪੰਜਾਬਰਾਸ਼ਟਰੀਮੰਤਰੀ ਬੰਗਲੇ ਬਾਰੇ ਹਰਸਿਮਰਤ ਕੌਰ ਬਾਦਲ ਦਾ ਸਿਹਤ ਮੰਤਰੀ ‘ਤੇ ਨਿਸ਼ਾਨਾ, ਪੁੱਛਿਆ— ਕਿੰਨੇ ਬਿਮਾਰ ਪੰਜਾਬੀਆਂ ਦਾ ਹੋਇਆ ਇਲਾਜ?Current UpdatesSeptember 27, 2026 September 27, 2026 ਸਮਾਣਾ- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਮਾਣਾ ਵਿਖੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਸਾਬਕਾ ED ਅਧਿਕਾਰੀ ਨਿਰੰਜਨ ਸਿੰਘ ਨੇ ‘ਵਾਰਿਸ ਪੰਜਾਬ ਦੇ’ ਨੂੰ ਕਿਹਾ ਅਲਵਿਦਾCurrent UpdatesSeptember 27, 2026 September 27, 2026 ਚੰਡੀਗੜ੍ਹ- ਈ ਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਅੱਜ ਅਲਵਿਦਾ ਆਖ ਦਿੱਤਾ ਹੈ। ਚਾਰ ਦਿਨ ਪਹਿਲਾਂ ਹੀ ਸਾਬਕਾ...