ਖਾਸ ਖ਼ਬਰਪੰਜਾਬਰਾਸ਼ਟਰੀਠੇਕੇਦਾਰ ਦੀ ਅਪੀਲ ਨਾ-ਮਨਜ਼ੂਰ, ਸਵਾੜਾ ਖੱਡ ਮਾਮਲੇ ‘ਚ 154.77 ਕਰੋੜ ਰੁਪਏ ਦੀ ਵਸੂਲੀ ਲਈ ਰਾਹ ਪੱਧਰਾCurrent UpdatesNovember 14, 2026 November 14, 2026 ਰੋਪੜ- ਸਵਾੜਾ ਖੱਡ ਨਾਲ ਜੁੜੇ ਬਹੁ-ਚਰਚਿਤ ਮਾਈਨਿੰਗ ਵਿਵਾਦ ਵਿੱਚ ਸਬੰਧਤ ਠੇਕੇਦਾਰ ਨੂੰ ਵੱਡਾ ਝਟਕਾ ਲੱਗਾ ਹੈ। ਅਥਾਰਟੀ ਵੱਲੋਂ ਠੇਕੇਦਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਦੇ ਮਰੀਜ਼ ਹਿਮਾਚਲ ਦੀਆਂ ਫਾਰਮੇਸੀਆਂ ਤੋਂ ਦਵਾਈਆਂ ਲਿਆਉਣ ਲਈ ਮਜਬੂਰCurrent UpdatesNovember 10, 2026 November 10, 2026 ਰੋਪੜ- ਪੰਜਾਬ ਭਰ ਵਿੱਚ ਕੈਮਿਸਟਾਂ ਵੱਲੋਂ ਮਨੋਵਿਗਿਆਨਕ (ਸਾਈਕੋਟ੍ਰੋਪਿਕ) ਦਵਾਈਆਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਦਵਾਈਆਂ ਦੀ ਵਿਕਰੀ ਨੂੰ ਮੁਅੱਤਲ ਕੀਤਾ ਹੋਇਆ ਹੈ। ਜਿਸ ਦੇ ਚਲਦਿਆਂ ਰੋਪੜ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਪ੍ਰੀਗਾਬਾਲਿਨ ਸਮੇਤ ਲਤ ਲਾਉਣ ਵਾਲੀਆਂ ਦਵਾਈਆਂ ਦੀ ਵਿਕਰੀ ‘ਤੇ ਰੋਕ ਲਗਾਉਣ ਕਰਨ ਦਾ ਫੈਸਲਾCurrent UpdatesOctober 25, 2026 October 25, 2026 ਰੋਪੜ- ਪੰਜਾਬ ਕੈਮਿਸਟ ਐਸੋਸੀਏਸ਼ਨ (ਪੀਸੀਏ) ਨੇ ਤੁਰੰਤ ਪ੍ਰਭਾਵ ਨਾਲ ਸੂਬੇ ਭਰ ਵਿੱਚ ਪ੍ਰੀਗਾਬਾਲਿਨ ਸਮੇਤ ਲਤ ਲਾਉਣ ਵਾਲੀਆਂ ਸਾਰੀਆਂ ਦਵਾਈਆਂ ਦੀ ਵਿਕਰੀ ਉੱਤੇ ਰੋਕ ਲਗਾਉਣ ਫੈਸਲਾ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ-ਹਿਮਾਚਲ ਸਰਹੱਦ ‘ਤੇ ਸਰਗਰਮ ਖੈਰ ਦੀ ਲੱਕੜ ਦੇ ਤਸਕਰਾਂ ਦੇ ਗਰੋਹ ਦਾ ਪਰਦਾਫਾਸ਼Current UpdatesJuly 28, 2026 July 28, 2026 ਰੋਪੜ- ਰੋਪੜ ਦੇ ਜ਼ਿਲ੍ਹਾ ਜੰਗਲਾਤ ਵਿਭਾਗ ਨੇ ਪੰਜਾਬ ਅਤੇ ਹਿਮਾਚਲ ਦੀਆਂ ਸਰਹੱਦਾਂ ‘ਤੇ ਕੰਮ ਕਰ ਰਹੇ ਖੈਰ ਦੀ ਲੱਕੜ ਦੇ ਅੰਤਰ-ਰਾਜੀ ਤਸਕਰਾਂ ਦੇ ਗਰੋਹ ਦਾ...
ਖਾਸ ਖ਼ਬਰਪੰਜਾਬਰਾਸ਼ਟਰੀ14 ਪਿੰਡਾਂ ਦਾ ਮਾਲੀ ਰਿਕਾਰਡ ਗਾਇਬ ਹੋਣ ਕਾਰਨ ਹਾਈਵੇਅ ਪ੍ਰਾਜੈਕਟ ਲਟਕਿਆ, ਭਾਜਪਾ ਨੇ ਮੰਗਿਆ ਰਾਜਪਾਲ ਦਾ ਦਖਲCurrent UpdatesJuly 14, 2026 July 14, 2026 ਰੋਪੜ- ਨੰਗਲ ਸਬ-ਡਿਵੀਜ਼ਨ ਦੇ 14 ਪਿੰਡਾਂ ਦਾ ਮਾਲੀ ਰਿਕਾਰਡ ਗਾਇਬ ਹੋਣ ਦਾ ਵਿਵਾਦ ਹੁਣ ਸਿਆਸੀ ਰੰਗ ਫੜ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ...
ਖਾਸ ਖ਼ਬਰਪੰਜਾਬਰਾਸ਼ਟਰੀਗੋਬਿੰਦ ਸਾਗਰ ਝੀਲ ‘ਚੋਂ ਗਾਰ ਕੱਢਣ ਦੀ ਯੋਜਨਾ ‘ਚ ਨਵੀਂ ਰੁਕਾਵਟ; ਹਿਮਾਚਲ ਸਰਕਾਰ ਨੇ BBMB ਦੇ ਟੈਂਡਰਾਂ ‘ਤੇ ਜਤਾਇਆ ਇਤਰਾਜ਼Current UpdatesJune 17, 2026 June 17, 2026 ਰੋਪੜ- ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚੋਂ ਵੱਡੇ ਪੱਧਰ ‘ਤੇ ਜੰਮੀ ਹੋਈ ਗਾਰ (ਸਿਲਟ) ਬਾਹਰ ਕੱਢਣ ਦੀ ਵੱਡੀ...
ਖਾਸ ਖ਼ਬਰਪੰਜਾਬਰਾਸ਼ਟਰੀਜੰਗਲਾਤ ਜ਼ਮੀਨ ਘੁਟਾਲਾ: ‘ਆਪ’ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਵਿਜੀਲੈਂਸ ਨੇ ਕੀਤਾ ਤਲਬCurrent UpdatesMay 7, 2026May 7, 2026 May 7, 2026May 7, 2026 ਰੋਪੜ- ਪੰਜਾਬ ਵਿਜੀਲੈਂਸ ਬਿਊਰੋ ਨੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਰੋੜਾਂ ਰੁਪਏ ਦੇ ਜੰਗਲਾਤ ਜ਼ਮੀਨ ਘੁਟਾਲੇ ਦੀ ਜਾਂਚ...
ਖਾਸ ਖ਼ਬਰਪੰਜਾਬਰਾਸ਼ਟਰੀਸੱਤ ਸਾਲਾ ਤੇਗਬੀਰ ਨੇ ਬਣਾਇਆ ਵਿਸ਼ਵ ਰਿਕਾਰਡ, ਅੰਨਪੂਰਨਾ ਸਰਕਟ ਕੀਤਾ ਫ਼ਤਹਿCurrent UpdatesApril 19, 2026 April 19, 2026 ਰੂਪਨਗਰ- ਰੋਪੜ ਦੇ ਸੱਤ ਸਾਲਾ ਤੇਗਬੀਰ ਸਿੰਘ ਨੇ ਨੇਪਾਲ ਵਿੱਚ ਅੰਨਪੂਰਨਾ ਸਰਕਟ ਪੂਰਾ ਕਰਕੇ ਅਤੇ 5,416 ਮੀਟਰ ਉੱਚੇ ਥੋਰੋਂਗ ਲਾ ਪਾਸ ਨੂੰ ਪਾਰ ਕਰਕੇ ਰਿਕਾਰਡ...
ਖਾਸ ਖ਼ਬਰਪੰਜਾਬਰਾਸ਼ਟਰੀਹੜ੍ਹਾਂ ਤੋਂ ਬਾਅਦ 70 ਪਿੰਡਾਂ ਵਿੱਚ ਜ਼ਮੀਨ ਖਿਸਕਣ ਦਾ ਖਦਸ਼ਾ !Current UpdatesApril 12, 2026 April 12, 2026 ਰੋਪੜ- ਮੌਨਸੂਨ ਦਾ ਸੀਜ਼ਨ ਸ਼ੁਰੂ ਹੋਣ ਵਿੱਚ ਸਿਰਫ਼ ਤਿੰਨ ਮਹੀਨੇ ਬਾਕੀ ਹਨ, ਪਰ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਲਗਪਗ 70 ਪਿੰਡਾਂ ‘ਤੇ ਜ਼ਮੀਨ-ਖਿਸਕਣ (landslide) ਦਾ...
ਖਾਸ ਖ਼ਬਰਪੰਜਾਬਰਾਸ਼ਟਰੀMP ਰਾਘਵ ਚੱਢਾ ਵੱਲੋਂ ਰੋਪੜ ਦੇ ਪਿੰਡ ਨੂਰਪੁਰ ਬੇਦੀ ‘ਚ ਇੰਡੋਰ ਖੇਡ ਸੁਵਿਧਾ ਲਈ 1 ਕਰੋੜ MPLAD ਫੰਡ ਕੀਤਾ ਅਲਾਟCurrent UpdatesFebruary 24, 2026 February 24, 2026 ਰੋਪੜ: ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰੋਪੜ ਦੇ ਪਿੰਡ ਨੂਰਪੁਰ ਬੇਦੀ ਵਿੱਚ ਇੰਡੋਰ ਖੇਡ ਸੁਵਿਧਾ ਲਈ ਕੰਪਲੈਕਸ ਬਣਾਉਣ ਲਈ ਫੰਡ ਦਿੱਤਾ ਹੈ। ਇਸ ਮੌਕੇ ਰਾਘਵ...