‘ਸਵੈ-ਰੱਖਿਆ ਲਈ ਏਅਰ ਪਿਸਤੌਲ ਰੱਖਣ ਕੁੜੀਆਂ..’; ਬਿਹਾਰ ਘਟਨਾ ਤੋਂ ਬਾਅਦ Disha Patani ਦੀ ਭੈਣ Khushboo Patani ਦਾ ਬਿਆਨ
ਚੰਡੀਗੜ੍ਹ- ਮਹਿਲਾਵਾਂ ਨਾਲ ਹੁੰਦੀ ਛੇੜਛਾੜ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵਧਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬੌਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੀ ਭੈਣ ਮੇਜਰ ਖ਼ੁਸ਼ਬੂ ਪਾਟਨੀ...
