ਖਾਸ ਖ਼ਬਰਰਾਸ਼ਟਰੀਭਾਰਤ ਸਣੇ ਦੁਨੀਆ ਭਰ ਵਿੱਚ ਉਡਾਣਾਂ ਦੀ ਰਫ਼ਤਾਰ ਪਈ ਮੱਠੀCurrent UpdatesMay 3, 2026 May 3, 2026 ਨਵੀਂ ਦਿੱਲੀ- ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਹਵਾਈ ਜਹਾਜ਼ ਦੇ ਤੇਲ (ATF) ਦੀਆਂ ਕੀਮਤਾਂ ਵਿੱਚ ਆਏ ਭਾਰੀ ਉਛਾਲ ਨੇ ਹਵਾਨਬਾਜ਼ੀ ਖੇਤਰ ਨੂੰ ਹਿਲਾ ਕੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਰਾਘਵ ਚੱਢਾ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇCurrent UpdatesMay 3, 2026 May 3, 2026 ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਤੋਂ ਠੀਕ ਪਹਿਲਾਂ, ਹਾਲ ਹੀ ‘ਚ ਆਮ ਆਦਮੀ ਪਾਰਟੀ...
ਖਾਸ ਖ਼ਬਰਪੰਜਾਬਰਾਸ਼ਟਰੀNH-105B ਦੀ ਉਸਾਰੀ ਲਈ NHAI ਨੇ ਲਿਆ ਘਰ ਢਾਹੇ; ਕਿਸਾਨ ਹਿਰਾਸਤ ਵਿੱਚ ਲਏ ਗਏCurrent UpdatesMay 2, 2026 May 2, 2026 ਮੋਗਾ- ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਨੈਸ਼ਨਲ ਹਾਈਵੇਅ 105B ਦੀ ਉਸਾਰੀ ਲਈ ਜ਼ਮੀਨ ਖਾਲੀ ਕਰਵਾਉਣ ਵਾਸਤੇ ਚਲਾਈ ਗਈ ਵੱਡੀ ਮੁਹਿੰਮ ਕਾਰਨ ਅੱਜ ਮੋਗਾ...
ਖਾਸ ਖ਼ਬਰਪੰਜਾਬਰਾਸ਼ਟਰੀਮਹਿਲ ਕਲਾਂ ਵਿਖੇ ਸਪੀਕਰ ਸੰਧਵਾਂ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨCurrent UpdatesMay 2, 2026 May 2, 2026 ਮਹਿਲ ਕਲਾਂ- ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਸਬੰਧੀ ਕਾਨੂੰਨ ਬਣਾਏ ਜਾਣ ਦੀ ਖੁਸ਼ੀ ਵਿੱਚ ਮਹਿਲ ਕਲਾਂ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।...
ਖਾਸ ਖ਼ਬਰਪੰਜਾਬਰਾਸ਼ਟਰੀAkal Takht Sahib ਵੱਲੋਂ ਭਾਨੂਸ਼ਲੀ ਸਟੂਡੀਓ ਦੀ ਹਰੀ ਸਿੰਘ ਨਲਵਾ ’ਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦCurrent UpdatesMay 2, 2026 May 2, 2026 ਅੰਮ੍ਰਿਤਸਰ- ਸਿੱਖ ਯੋਧੇ ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫ਼ਿਲਮ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਸਬੰਧੀ ਪੁੱਜੀ ਮੰਗ ਨੂੰ ਜਥੇਦਾਰ ਗਿਆਨੀ ਕੁਲਦੀਪ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਦੋ FIRs ਦਰਜ: ਕਿਸੇ ਸਮੇਂ ਵੀ ਗ੍ਰਿਫ਼ਤਾਰੀ ਸਭੰਵCurrent UpdatesMay 2, 2026 May 2, 2026 ਚੰਡੀਗੜ੍ਹ- ਹਾਲ ਹੀ ਵਿੱਚ ‘ਆਪ’ ਛੱਡ ਕੇ ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲੀਸ ਨੇ ਸੂਬੇ ਦੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਦੇਸ਼ ਭਰ ’ਚ ਮੋਬਾਈਲਾਂ ’ਤੇ ਵੱਜਣ ਲੱਗਾ ਅਲਰਟ ਦਾ ਸਾਇਰਨ ! ਜਾਣੋ ਕਿਹੜੇ ਖਤਰੇ ਦੀ ਸੀ ਘੰਟੀ !Current UpdatesMay 2, 2026 May 2, 2026 ਚੰਡੀਗੜ੍ਹ- ਦੇਸ਼ ਭਰ ਦੇ ਮੋਬਾਈਲ ਫੋਨਾਂ ‘ਤੇ ਅੱਜ ਆਇਆ ਐਮਰਜੈਂਸੀ ਅਲਰਟ ਇੱਕ ਦੇਸ਼ ਵਿਆਪੀ ਟੈਸਟ ਦਾ ਹਿੱਸਾ ਸੀ, ਕੋਈ ਅਸਲ ਖ਼ਤਰਾ ਨਹੀਂ। ਕੇਂਦਰ ਸਰਕਾਰ ਨੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਸਿਰਫ਼ AI ਕਰਕੇ ਕਰਮਚਾਰੀ ਨੂੰ ਕੱਢਣਾ ਗੈਰ-ਕਾਨੂੰਨੀ: ਚੀਨੀ ਅਦਾਲਤ ਦਾ ਵੱਡਾ ਫੈਸਲਾCurrent UpdatesMay 2, 2026 May 2, 2026 ਚੰਡੀਗੜ੍ਹ- ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੇਸ਼ਨ ਦੇ ਦੌਰ ਵਿੱਚ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ, ਚੀਨ ਦੀ ਇੱਕ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਕੰਪਨੀਆਂ ਆਪਣੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਮਈ ਮਹੀਨੇ ’ਚ ਛੁੱਟੀਆਂ ਦਾ ‘ਸੋਕਾ’; ਨਾ ਗਰਮੀ ਤੋਂ ਰਾਹਤ ਨਾ ਕੰਮ ਤੋਂCurrent UpdatesMay 2, 2026 May 2, 2026 ਚੰਡੀਗੜ੍ਹ- ਜੇਕਰ ਤੁਸੀਂ ਇਸ ਭਿਆਨਕ ਗਰਮੀ ਵਿੱਚ ਕਿਤੇ ਪਹਾੜਾਂ ਜਾਂ ਠੰਢੀਆਂ ਥਾਵਾਂ ’ਤੇ ਘੁੰਮਣ ਜਾਣ ਦੀ ਵਿਉਂਤਬੰਦੀ ਕਰ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਮਨਸੂਬਿਆਂ...
ਖਾਸ ਖ਼ਬਰਰਾਸ਼ਟਰੀSandeep Pathak ਖਿਲਾਫ FIR; ਕੇਜਰੀਵਾਲ ‘ਬਦਲਾਖੋਰੀ ਦੀ ਰਾਜਨੀਤੀ’ ਕਰ ਰਹੇ: ਭਾਜਪਾCurrent UpdatesMay 2, 2026 May 2, 2026 ਨਵੀਂ ਦਿੱਲੀ- ਭਾਜਪਾ ਨੇ ਸ਼ਨਿਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਬਦਲਾਖੋਰੀ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਇਹ ਇਲਜ਼ਾਮ...