ਅੰਤਰਰਾਸ਼ਟਰੀਖਾਸ ਖ਼ਬਰਕਰਜ਼ੇ ‘ਚ ਡੁੱਬ ਸਕਦਾ ਹੈ ਅਮਰੀਕਾ, 83 ਲੱਖ ਨੌਕਰੀਆਂ ਵੀ ਖਤਰੇ ‘ਚCurrent UpdatesMay 21, 2023May 21, 2023 May 21, 2023May 21, 2023 ਵਾਸ਼ਿੰਗਟਨ— ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਤੇ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਆਪਣੇ ਇਤਿਹਾਸ ‘ਚ ਪਹਿਲੀ ਵਾਰ ਡਿਫਾਲਟ ਦੇ ਕੰਢੇ ‘ਤੇ ਪਹੁੰਚ ਗਿਆ ਹੈ।...
ਖਾਸ ਖ਼ਬਰਰਾਸ਼ਟਰੀਵਪਾਰ2,000 ਰੁਪਏ ਦੇ ਨੋਟ ਵਾਪਸ ਲੈਣ ਨਾਲ ਵਪਾਰੀਆਂ ‘ਤੇ ਕੋਈ ਅਸਰ ਨਹੀਂ ਪਵੇਗਾ: ਕੈਟCurrent UpdatesMay 21, 2023 May 21, 2023 ਨਵੀਂ ਦਿੱਲੀ:ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਸਹੀ...
ਖਾਸ ਖ਼ਬਰਵਪਾਰਆਈਪੀਓ ਸੂਚੀਕਰਨ ਦੀ ਸਮਾਂ ਸੀਮਾ ਨੂੰ ਤਿੰਨ ਦਿਨਾਂ ਤੱਕ ਘਟਾਉਣ ਦਾ ਪ੍ਰਸਤਾਵ, ਸੇਬੀ ਨੇ ਜਨਤਾ ਦੀ ਰਾਏ ਮੰਗੀCurrent UpdatesMay 21, 2023 May 21, 2023 ਨਵੀਂ ਦਿੱਲੀ— ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਆਈਪੀਓ ਬੰਦ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ ‘ਤੇ ਕਿਸੇ ਕੰਪਨੀ ਦੇ ਸ਼ੇਅਰਾਂ ਦੀ ਸੂਚੀਬੱਧ ਕਰਨ ਦੀ ਸਮਾਂ ਸੀਮਾ...
ਅੰਤਰਰਾਸ਼ਟਰੀਖਾਸ ਖ਼ਬਰਰੂਸੀ ਫੌਜ ਨੇ ਯੂਕਰੇਨ ਦੇ ਬਖਮੁਤ ਸ਼ਹਿਰ ‘ਤੇ ਕੀਤਾ ਕਬਜ਼ਾ ,ਪੁਤਿਨ ਨੇ ਸੈਨਿਕਾਂ ਨੂੰ ਦਿੱਤੀ ਵਧਾਈCurrent UpdatesMay 21, 2023May 21, 2023 May 21, 2023May 21, 2023 ਕੀਵ/ਮਾਸਕੋ: ਰੂਸ ਅਤੇ ਯੂਕਰੇਨ ਦੀ ਫੌਜ ਵਿਚਾਲੇ ਪਿਛਲੇ 14 ਮਹੀਨਿਆਂ ਤੋਂ ਭਿਆਨਕ ਯੁੱਧ ਚੱਲ ਰਿਹਾ ਹੈ। ਹਾਲ ਹੀ ਦੇ ਦਿਨਾਂ ਵਿਚ, ਰੂਸੀ ਅਤੇ ਯੂਕਰੇਨੀ ਫੌਜਾਂ...
ਖਾਸ ਖ਼ਬਰਰਾਸ਼ਟਰੀਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਹੋਣੇਗੇ ਭਾਰਤੀ ਫੌਜ ਦੇ ਨਵੇਂ ਐਮ.ਜੀ.ਐਸCurrent UpdatesMay 21, 2023 May 21, 2023 ਨਵੀਂ ਦਿੱਲੀ: ਚਿਨਾਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੂੰ ਭਾਰਤੀ ਫੌਜ ਵਿੱਚ ਵੱਡੀ ਜ਼ਿੰਮੇਵਾਰੀ ਮਿਲੀ ਹੈ। ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਨੂੰ ਨਵਾਂ ਮਾਸਟਰ...
ਖਾਸ ਖ਼ਬਰਚੰਡੀਗੜ੍ਹਪੰਜਾਬਮੁੱਖ ਮੰਤਰੀ ਵੱਲੋਂ ਪੰਚਾਇਤੀ ਜ਼ਮੀਨਾਂ ਦੇ ਨਾਜਾਇਜ਼ ਕਬਜ਼ਾਧਾਰਕਾਂ ਨੂੰ ਅਲਟੀਮੇਟਮCurrent UpdatesMay 19, 2023 May 19, 2023 31 ਮਈ ਤੱਕ ਕਬਜ਼ੇ ਹਟਾਉਣ ਤੇ ਜ਼ਮੀਨਾਂ ਸਰਕਾਰ ਨੂੰ ਸੌਪਣ ਦੀ ਚਿਤਾਵਨੀ ਚੰਡੀਗੜ੍ਹ: ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕਾਰਵਾਈ ਵਿੱਢਦਿਆਂ ਪੰਜਾਬ ਦੇ ਮੁੱਖ...
ਖਾਸ ਖ਼ਬਰਚੰਡੀਗੜ੍ਹਪੰਜਾਬਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਆਬਕਾਰੀ ਅਧਿਕਾਰੀ ਬਿਰਦੀ ਖ਼ਿਲਾਫ਼ ਮੁਕੱਦਮਾ ਦਰਜCurrent UpdatesMay 19, 2023May 19, 2023 May 19, 2023May 19, 2023 ਚੰਡੀਗੜ੍ਹ,:ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਬੀਰ ਕੁਮਾਰ ਬਿਰਦੀ, ਜੁਆਇੰਟ ਡਾਇਰੈਕਟਰ, ਜੀਐਸਟੀ, ਆਬਕਾਰੀ ਵਿਭਾਗ ਪੰਜਾਬ, ਵਾਸੀ ਲੰਮਾ ਪਿੰਡ, ਜਲੰਧਰ ਵੱਲੋਂ ਸਰਕਾਰੀ ਅਧਿਕਾਰੀ ਹੁੰਦਿਆਂ ਭ੍ਰਿਸ਼ਟਾਚਾਰ ਰਾਹੀਂ ਆਮਦਨ...
ਖਾਸ ਖ਼ਬਰਰਾਸ਼ਟਰੀਸਿੱਧਰਮਈਆ ਮੁੱਖ ਮੰਤਰੀ ਤੇ ਸ਼ਿਵਕੁਮਾਰ ਬਣਨਗੇ ਉੱਪ ਮੁੱਖ ਮੰਤਰੀ, ਸਹੁੰ ਚੁੱਕ ਸਮਾਗਮ 20 ਨੂੰCurrent UpdatesMay 18, 2023 May 18, 2023 ਨਵੀਂ ਦਿੱਲੀ – ਕਾਂਗਰਸ ਨੇ ਕਈ ਅਟਕਲਾਂ ਨੂੰ ਰੋਕ ਲਗਾਉਂਦੇ ਹੋਏ ਵੀਰਵਾਰ ਨੂੰ ਆਪਣੇ ਸੀਨੀਅਰ ਨੇਤਾ ਸਿੱਧਰਮਈਆ ਨੂੰ ਕਰਨਾਟਕ ਦਾ ਨਵਾਂ ਮੁੱਖ ਮੰਤਰੀ ਅਤੇ ਪਾਰਟੀ...
ਖਾਸ ਖ਼ਬਰਪੰਜਾਬਹਰ ਬੱਚੇ ਨੂੰ ਆਪਣਾ ਸਮਝਣਾ ਹੀ ਸੱਚੀ ਮਮਤਾ: ਡੀਸੀ ਸਾਕਸ਼ੀ ਸਾਹਨੀCurrent UpdatesMay 16, 2023May 16, 2023 May 16, 2023May 16, 2023 -ਪੀਐਚਐਫ ਨੇ ਕਰਵਾਇਆ ਸਵ. ਈਸ਼ਵਰ ਦੇਵੀ ਮਾਤ ਸ਼ਕਤੀ ਸਨਮਾਨ ਸਮਾਰੋਹ -ਸਮਾਜ ਦੇ ਵਿਭਿੰਨ ਵਰਗਾਂ ਦੀਆਂ ਸੰਘਰਸ਼ਸ਼ੀਲ ਮਾਂਵਾਂ ਦਾ ਕੀਤਾ ਸਨਮਾਨ ਪਟਿਆਲਾ)। ਆਪਣਿਆਂ ਬੱਚਿਆਂ ਪ੍ਰਤੀ ਤਾਂ...
ਅੰਤਰਰਾਸ਼ਟਰੀਖਾਸ ਖ਼ਬਰਇਮਰਾਨ ਖਾਨ ਨੇ ਪਾਕਿਸਤਾਨੀ ਫੌਜ ਦੀ ਦਖਲਅੰਦਾਜ਼ੀ ‘ਤੇ ਨਾਰਾਜ਼ਗੀ ਜਤਾਈCurrent UpdatesMay 14, 2023 May 14, 2023 ਇਸਲਾਮਾਬਾਦ : ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਖਿਲਾਫ ਫੌਜੀ ਅਦਾਰੇ ਦੀ ਕਾਰਵਾਈ ਤੋਂ ਨਾਰਾਜ਼, ਖਾਨ ਨੇ ਰਾਤ 8 ਵਜੇ ਆਪਣੇ ਜ਼ਮਾਨ ਪਾਰਕ ਨਿਵਾਸ ਤੋਂ...