December 1, 2025
ਖਾਸ ਖ਼ਬਰਰਾਸ਼ਟਰੀ

ਦਿੱਲੀ: ਸ਼ਾਸਤਰੀ ਪਾਰਕ ਦੀ ਪਾਰਕਿੰਗ ਵਿੱਚ ਅੱਗ ਲੱਗੀ

ਦਿੱਲੀ: ਸ਼ਾਸਤਰੀ ਪਾਰਕ ਦੀ ਪਾਰਕਿੰਗ ਵਿੱਚ ਅੱਗ ਲੱਗੀ

ਨਵੀਂ ਦਿੱਲੀ- ਦਿੱਲੀ ਫਾਇਰ ਸਰਵਿਸਿਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਵਿਚ ਇਕ ਪਾਰਕਿੰਗ ਵਿਚ ਅੱਗ ਲੱਗ ਗਈ। ਸ਼ਾਸਤਰੀ ਪਾਰਕ ਮੱਛੀ ਮਾਰਕੀਟ ਦੇ ਨੇੜੇ ਲੱਗੀ ਅੱਗ ਵਿਚ ਕਈ ਕਾਰਾਂ ਸੜ ਗਈਆਂ। ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 2.30 ਵਜੇ ਦੇ ਕਰੀਬ ਇਸ ਘਟਨਾ ਬਾਰੇ ਇਹ ਫੋਨ ਰਾਹੀ ਪਤਾ ਲੱਗਿਆ। ਦੋ ਫਾਇਰ ਟੈਂਡਰ ਮੌਕੇ ’ਤੇ ਪਹੁੰਚ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪਾਰਕਿੰਗ ਦੇ ਅੰਦਰ ਕਈ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ।

Related posts

ਰਾਜਿੰਦਰ ਗੁਪਤਾ ਬਣੇ ਰਾਜ ਸਭਾ ਮੈਂਬਰ

Current Updates

ਨੌਜਵਾਨ ਵੱਲੋਂ ਚਾਕੂ ਨਾਲ ਕੀਤੇ ਹਮਲੇ ’ਚ ਨਾਬਾਲਗ ਦੀ ਮੌਤ, ਪੰਜ ਹੋਰ ਜ਼ਖ਼ਮੀ

Current Updates

ਆਈਪੀਐੱਸ ਅਧਿਕਾਰੀ ਖ਼ੁਦਕੁਸ਼ੀ ਮਾਮਲੇ ’ਚ ਰੋਹਤਕ ਦੇ ਐੱਸ ਪੀ ਦਾ ਤਬਾਦਲਾ

Current Updates

Leave a Comment