ਖਾਸ ਖ਼ਬਰਰਾਸ਼ਟਰੀਕੇਰਲ ਚੋਣਾਂ ਲਈ ਕਾਂਗਰਸ ਹਾਈਕਮਾਂਡ ਦੀ ਅਹਿਮ ਬੈਠਕ: ਸ਼ਸ਼ੀ ਥਰੂਰ ਦੀ ਗੈਰ-ਹਾਜ਼ਰੀ ਨੇ ਖੜ੍ਹੇ ਕੀਤੇ ਸਵਾਲCurrent UpdatesJanuary 23, 2026 January 23, 2026 ਨਵੀਂ ਦਿੱਲੀ- ਕੇਰਲ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਘੜਨ ਲਈ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸੂਬੇ ਦੇ ਸੀਨੀਅਰ ਆਗੂਆਂ ਨਾਲ...
ਖਾਸ ਖ਼ਬਰਰਾਸ਼ਟਰੀGold-Silver ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ: ਵਿਦੇਸ਼ੀ ਬਾਜ਼ਾਰਾਂ ਵਿੱਚ ਤੇਜ਼ੀ ਕਾਰਨ ਚਾਂਦੀ 3.40 ਲੱਖ ਅਤੇ ਸੋਨਾ 1.59 ਲੱਖ ਦੇ ਪਾਰCurrent UpdatesJanuary 23, 2026 January 23, 2026 ਨਵੀਂ ਦਿੱਲੀ- ਅਮਰੀਕੀ ਡਾਲਰ ਦੀ ਕਮਜ਼ੋਰੀ ਅਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਦਰਮਿਆਨ ਸ਼ੁੱਕਰਵਾਰ ਨੂੰ ਭਾਰਤੀ ਵਾਅਦਾ ਬਾਜ਼ਾਰ (MCX) ਵਿੱਚ ਸੋਨੇ...
ਖਾਸ ਖ਼ਬਰਰਾਸ਼ਟਰੀਮਜ਼ਦੂਰਾਂ ਨੂੰ ਵੀ ਕਿਸਾਨਾਂ ਦੇ ਰਾਹ ’ਤੇ ਚੱਲਣ ਦੀ ਲੋੜ- ਰਾਹੁਲCurrent UpdatesJanuary 22, 2026 January 22, 2026 ਨਵੀਂ ਦਿੱਲੀ- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ MGNREGA ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ...
ਖਾਸ ਖ਼ਬਰਰਾਸ਼ਟਰੀਦਿੱਲੀ ਕੋਰਟ ਵੱਲੋਂ ਸੱਜਣ ਕੁਮਾਰ ਬਰੀCurrent UpdatesJanuary 22, 2026 January 22, 2026 ਨਵੀਂ ਦਿੱਲੀ- ਦਿੱਲੀ ਦੀ ਅਦਾਲਤ ਨੇ 1984 ਦੇ ਸਿੱਖ ਦੰਗਿਆਂ ਦੌਰਾਨ ਰਾਜਧਾਨੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਨਾਲ ਸਬੰਧਤ ਮਾਮਲੇ ਵਿੱਚ ਸਾਬਕਾ...
ਖਾਸ ਖ਼ਬਰਰਾਸ਼ਟਰੀ‘ਗ੍ਰੀਨਲੈਂਡ ਸਾਡਾ ਖੇਤਰ ਹੈ, ਹਾਂ ਕਹੋ ਨਹੀਂ ਤਾਂ…’, ਸਵਿਟਜ਼ਰਲੈਂਡ ‘ਚ ਟਰੰਪ ਦਾ ਯੂਰਪੀ ਦੇਸ਼ਾਂ ਨੂੰ ਅਲਟੀਮੇਟਮCurrent UpdatesJanuary 22, 2026 January 22, 2026 ਨਵੀਂ ਦਿੱਲੀ: ਬੁੱਧਵਾਰ ਨੂੰ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ (WEF) ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਲੈ ਕੇ ਆਪਣੇ ਇਰਾਦੇ ਸਾਫ਼ ਕਰ...
ਪੰਜਾਬਇੰਡੀਗੋ ‘ਤੇ 22 ਕਰੋੜ ਦਾ ਜੁਰਮਾਨਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਛੁੱਟੀ; ਅਦਾਲਤ ਨੇ ਰਿਫੰਡ ‘ਤੇ 3 ਹਫ਼ਤਿਆਂ ‘ਚ ਮੰਗਿਆ ਜਵਾਬCurrent UpdatesJanuary 22, 2026 January 22, 2026 ਨਵੀਂ ਦਿੱਲੀ : ਦਸੰਬਰ 2025 ਵਿੱਚ ਹਜ਼ਾਰਾਂ ਫਲਾਈਟਾਂ ਰੱਦ ਹੋਣ ਕਾਰਨ ਹੋਈ ਖੁਆਰੀ ਤੋਂ ਬਾਅਦ ਹੁਣ ਇੰਡੀਗੋ ਏਅਰਲਾਈਨਜ਼ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਕੇਂਦਰ ਸਰਕਾਰ ਅਤੇ...
ਖਾਸ ਖ਼ਬਰਰਾਸ਼ਟਰੀ‘ਲਿਵ-ਇਨ ‘ਚ ਰਹਿ ਰਹੀਆਂ ਔਰਤਾਂ ਨੂੰ ਮਿਲੇ ਪਤਨੀ ਦਾ ਦਰਜਾ’, ਮਦਰਾਸ ਹਾਈ ਕੋਰਟ ਦਾ ਇਤਿਹਾਸਕ ਫ਼ੈਸਲਾCurrent UpdatesJanuary 21, 2026 January 21, 2026 ਨਵੀਂ ਦਿੱਲੀ : ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਹੱਕ ਵਿੱਚ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ। ਇਸ...
ਖਾਸ ਖ਼ਬਰਰਾਸ਼ਟਰੀ‘ਇਹ ਅਪਰਾਧ ਹੈ… ਸਾਨੂੰ ਦੱਸੋ, ਸਜ਼ਾ ਦਿਆਂਗੇ’, ਨਾਜਾਇਜ਼ ਮਾਈਨਿੰਗ ‘ਤੇ SC ਦਾ ਸਖ਼ਤ ਰੁਖCurrent UpdatesJanuary 21, 2026 January 21, 2026 ਨਵੀਂ ਦਿੱਲੀ: ਅਰਾਵਲੀ ਪਰਬਤ ਦੀ ਪਰਿਭਾਸ਼ਾ ਨੂੰ ਲੈ ਕੇ ਜਾਰੀ ਵਿਵਾਦ ‘ਤੇ ਸੁਪਰੀਮ ਕੋਰਟ ਨੇ ਮਹੱਤਵਪੂਰਨ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਮੁੱਦਾ ਸਿਰਫ਼ ਤਕਨੀਕੀ ਨਹੀਂ,...
ਖਾਸ ਖ਼ਬਰਰਾਸ਼ਟਰੀਬੈਂਕ ਖਾਤੇ ‘ਚ ਪੈਸੇ ਨਹੀਂ ਫਿਰ ਵੀ ਹੋ ਜਾਵੇਗੀ UPI ਪੇਮੈਂਟ, ਇਹ ਕੋਈ ਜਾਦੂ ਨਹੀਂ; ਸਮਝੋ ਕੀ ਹੁੰਦੀ ਹੈ ‘ਕ੍ਰੈਡਿਟ ਲਾਈਨ’Current UpdatesJanuary 21, 2026 January 21, 2026 ਨਵੀਂ ਦਿੱਲੀ: ਅੱਜ ਅਸੀਂ ਹਰ ਛੋਟੇ-ਵੱਡੇ ਭੁਗਤਾਨ ਲਈ UPI ਦੀ ਵਰਤੋਂ ਕਰਦੇ ਹਾਂ। ਅਕਸਰ ਸਾਨੂੰ ਲੱਗਦਾ ਹੈ ਕਿ UPI ਰਾਹੀਂ ਪੈਸੇ ਭੇਜਣ ਲਈ ਬੈਂਕ ਖਾਤੇ...
ਖਾਸ ਖ਼ਬਰਰਾਸ਼ਟਰੀਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਘਟਿਆ; GRAP 4 ਪਾਬੰਦੀਆਂ ਹਟਾਈਆਂCurrent UpdatesJanuary 20, 2026 January 20, 2026 ਨਵੀਂ ਦਿੱਲੀ- ਕੌਮੀ ਰਾਜਧਾਨੀ ਵਿਚ ਅੱਜ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਨਾਲੋਂ ਘੱਟ ਰਿਹਾ ਤੇ ਪਿਛਲੇ ਦੋ ਦਿਨਾਂ ਤੋਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਬਾਅਦ...