ਖਾਸ ਖ਼ਬਰਰਾਸ਼ਟਰੀਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ’ਚ ਪੁਰਾਤੱਤਵ ਸਰਵੇਖਣ ਨੂੰ ਦਿੱਤੀ ਹਰੀ ਝੰਡੀCurrent UpdatesAugust 3, 2023 August 3, 2023 ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਵਿੱਚ ਪੁਰਤੱਤਵ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ। ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਸਰਵੇ ਦੇ ਖਿਲਾਫ...
ਖਾਸ ਖ਼ਬਰਰਾਸ਼ਟਰੀਵਿਦੇਸ਼ ਤੋਂ ਲਾਸ਼ ਲਿਆਉਣਾ ਹੋਵੇਗਾ ਆਸਾਨ, ਸਰਕਾਰ ਨੇ ਈ-ਕੇਅਰ ਨਾਂ ਦਾ ਪੋਰਟਲ ਕੀਤਾ ਲਾਂਚCurrent UpdatesAugust 3, 2023 August 3, 2023 ਨਵੀਂ ਦਿੱਲੀ : ਵਿਦੇਸ਼ ’ਚ ਮੌਤ ਹੋਣ ’ਤੇ ਲਾਸ਼ ਵਾਪਸ ਭਾਰਤ ਲਿਆਉਣ ’ਚ ਪਰਿਵਾਰਕ ਮੈਂਬਰਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਲਈ...
ਖਾਸ ਖ਼ਬਰਰਾਸ਼ਟਰੀਮਨੀਪੁਰ ਹਿੰਸਾ ਚ ਮਾਰੇ ਗਏ ਲੋਕਾਂ ਨੂੰ ਨਹੀਂ ਦਫ਼ਨਾਇਆ ਜਾਵੇਗਾ ਇਕੱਠੇ, ਕੁਕੀ ਭਾਈਚਾਰੇ ਨੇ ਕੀਤਾ ਫ਼ੈਸਲਾCurrent UpdatesAugust 3, 2023 August 3, 2023 ਇੰਫਾਲ : ਮਣੀਪੁਰ ਹਾਈ ਕੋਰਟ ਨੇ ਪ੍ਰਸਤਾਵਿਤ ਸਥਾਨ ‘ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਕੂਕੀ ਭਾਈਚਾਰੇ ਦੇ ਮੈਂਬਰਾਂ ਨੂੰ ਇਸ...
ਖਾਸ ਖ਼ਬਰਰਾਸ਼ਟਰੀਇਸ ਸਾਲ ਚ ਹੁਣ ਤਕ 58 ਲੱਖ ਸ਼ਰਧਾਲੂ ਪੁੱਜੇ ਵੈਸ਼ਨੋ ਦੇਵੀ : ਸ਼੍ਰਾਈਨ ਬੋਰਡCurrent UpdatesAugust 3, 2023 August 3, 2023 ਕਟੜਾ : ਮੌਸਮ ਵਿਚ ਹਰ ਰੋਜ਼ ਆ ਰਹੀ ਤਬਦੀਲੀ ਦੇ ਬਾਵਜੂਦ ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦਾ ਉਤਸ਼ਾਹ ਲਗਾਤਾਰ ਬਰਕਰਾਰ ਹੈ। ਇਸ ਵਰ੍ਹੇ ਦੇ ਪਹਿਲੇ...
ਖਾਸ ਖ਼ਬਰਚੰਡੀਗੜ੍ਹਪੰਜਾਬਵਣ ਵਿਸਥਾਰ ਰੇੰਜ ਪਟਿਆਲਾ ਨੇ ਮਨਾਇਆ ਅੰਤਰਰਾਸ਼ਟਰੀ ਬਾਘ ਦਿਵਸCurrent UpdatesAugust 2, 2023 August 2, 2023 ਪਟਿਆਲਾ। ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰਯੂ, ਆਈਐਫ਼ਐਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਅੰਤਰਰਾਸ਼ਟਰੀ ਬਾਘ ਦਿਵਸ ਮੌਕੇ...
ਖਾਸ ਖ਼ਬਰਚੰਡੀਗੜ੍ਹਪੰਜਾਬਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਲਈ ਗੱਤਕਾ ਪ੍ਰਮੋਟਰਾਂ ਵੱਲੋਂ ਗੱਤਕੇ ਦੀ ਕਲਾ ਨੂੰ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਣ ਦਾ ਸੱਦਾCurrent UpdatesJuly 30, 2023 July 30, 2023 ਸਵੈ-ਰੱਖਿਆ, ਔਰਤਾਂ ਦੇ ਸਸ਼ਕਤੀਕਰਨ ਤੇ ਨਸ਼ਾਖੋਰੀ ਵਿਰੁੱਧ ਅਮਰੀਕਾ ਵਿਖੇ ਕਰਾਇਆ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ ਕੌਮਾਂਤਰੀ ਖੇਡਾਂ ‘ਚ ਗੱਤਕੇ ਦੀ ਸ਼ਮੂਲੀਅਤ ਲਈ ਇੱਕਜੁੱਟ ਯਤਨ ਆਰੰਭਣ ਦੀ ਲੋੜ...
Hindi Newsਖਾਸ ਖ਼ਬਰਰਾਸ਼ਟਰੀविपक्ष की बैठक में हिस्सा लेगी आम आदमी पार्टी, कांग्रेस करेगी अध्यादेश का विरोधCurrent UpdatesJuly 16, 2023July 16, 2023 July 16, 2023July 16, 2023 नई दिल्ली। केंद्र के अध्यादेश के खिलाफ कांग्रेस आम आदमी पार्टी का साथ देने के लिए तैयार हो गई है। कांग्रेस महासचिव केसी वेणुगोपाल ने...
Hindi Newsਖਾਸ ਖ਼ਬਰपौंग बांध से छोड़ा गया पानी, होशियारपुर के कई इलाकों के लिए अलर्ट जारीCurrent UpdatesJuly 16, 2023 July 16, 2023 होशियारपुर/कांगड़ा- बाढ़ आपदा के बीच जहां सतलुज नदी का जलस्तर थोड़ा कम हो गया है, वहीं अब पौंग बांध को लेकर एक बड़ी खबर आई...
ਖਾਸ ਖ਼ਬਰਚੰਡੀਗੜ੍ਹਪੰਜਾਬਪੰਜਾਬ ਪੁਲਿਸ ਹੜ੍ਹਾਂ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰCurrent UpdatesJuly 9, 2023 July 9, 2023 ਹੜ੍ਹਾਂ ਦੀ ਰੋਕਥਾਮ ਲਈ ਸਟੇਟ ਕੰਟਰੋਲ ਰੂਮ ਸਥਾਪਤ ਕੀਤਾ: ਡੀਜੀਪੀ ਗੌਰਵ ਯਾਦਵ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਐਨ.ਡੀ.ਆਰ.ਐਫ. ਟੀਮਾਂ ਤਾਇਨਾਤ, ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ...
ਖਾਸ ਖ਼ਬਰਚੰਡੀਗੜ੍ਹਪੰਜਾਬਮੁੱਖ ਮੰਤਰੀ ਨੇ ਬਾਰਸ਼ ਕਾਰਨ ਲੋਕਾਂ ਦੀ ਮਦਦ ਲਈ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਰਹਿਣ ਲਈ ਕਿਹਾCurrent UpdatesJuly 9, 2023 July 9, 2023 * ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਰਾਹਤ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ * ਡੀ.ਸੀਜ਼ ਅਤੇ ਐਸ.ਐਸ.ਪੀਜ਼ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਅਤੇ...