ਖਾਸ ਖ਼ਬਰਰਾਸ਼ਟਰੀਸਾਬਕਾ ਜੱਜ ਐਸ ਕੇ ਕੌਲ ਨੂੰ ਤਾਮਿਲਨਾਡੂ ਮੰਦਰ ਦੇ ਰਸਮੀ ਵਿਵਾਦ ਵਿੱਚ ਵਿਚੋਲਾ ਨਿਯੁਕਤ ਕੀਤਾ ਗਿਆ ਹੈCurrent UpdatesJanuary 29, 2026 January 29, 2026 ਤਾਮਿਲਨਾਡੂ- ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਧਾਰਮਿਕ ਵਿਵਾਦਾਂ ਵਿੱਚੋਂ ਇੱਕ ਨੂੰ ਹੱਲ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਸੁਪਰੀਮ ਕੋਰਟ ਨੇ ਬੁੱਧਵਾਰ ਨੂੰ...
ਖਾਸ ਖ਼ਬਰਰਾਸ਼ਟਰੀਤਾਮਿਲਨਾਡੂ ਭਗਦੜ: ਐਫਆਈਆਰ ਵਿੱਚ ਅਦਾਕਾਰ ਵਿਜੇ ’ਤੇ ‘ਜਾਣਬੁੱਝ ਦੇਰੀ ਕਰਨ’ ਦੇ ਦੋਸ਼Current UpdatesSeptember 29, 2025 September 29, 2025 ਤਾਮਿਲਨਾਡੂ- ਪੁਲੀਸ ਕੋਲ ਦਰਜ FIR ਵਿੱਚ ਕਿਹਾ ਗਿਆ ਕਿ ਕਿ ਟੀਵੀਕੇ ਮੁਖੀ ਅਤੇ ਅਦਾਕਾਰ-ਰਾਜਨੇਤਾ ਵਿਜੇ ‘ਜਾਣਬੁੱਝ’ ਕਰੂਰ ਜ਼ਿਲ੍ਹੇ ਦੇ ਵੇਲੂਸਾਮੀਪੁਰਮ ਵਿੱਚ ਦੇਰ ਨਾਲ ਪਹੁੰਚੇ, ਜਿਸ...
ਖਾਸ ਖ਼ਬਰਰਾਸ਼ਟਰੀਕਰੂਰ ਭਗਦੜ: ਰੈਲੀ ਵਿਚ 10,000 ਦੀ ਥਾਂ 27000 ਲੋਕ ਪਹੁੰਚੇ, ਮ੍ਰਿਤਕਾਂ ਦੀ ਗਿਣਤੀ ਵਧ ਕੇ 38 ਹੋਈCurrent UpdatesSeptember 28, 2025 September 28, 2025 ਤਾਮਿਲਨਾਡੂ- ਤਾਮਿਲਨਾਡੂ ਦੇ ਕਰੂਰ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਟੀਵੀਕੇ ਮੁਖੀ ਵਿਜੇ ਦੀ ਰੈਲੀ ਵਿੱਚ ਮਚੀ ਭਗਦੜ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 38...
ਖਾਸ ਖ਼ਬਰਰਾਸ਼ਟਰੀਤਾਮਿਲ ਨਾਡੂ ਵਿਚ ਡੀਜ਼ਲ ਲਿਜਾ ਰਹੀ ਮਾਲਗੱਡੀ ਨੂੰ ਅੱਗ ਲੱਗੀCurrent UpdatesJuly 13, 2025 July 13, 2025 ਚੇਨੱਈ- ਇਥੋਂ ਨੇੜੇ ਤਿਰੂਵੱਲੂਰ ਵਿਚ ਅੱਜ ਸਵੇਰੇ ਹਾਈ ਸਪੀਡ ਡੀਜ਼ਲ ਲੈ ਕੇ ਜਾ ਰਹੀ ਮਾਲਗੱਡੀ ਨੂੰ ਅੱਗ ਲੱਗ ਗਈ। ਰੇਲਵੇ ਅਧਿਕਾਰੀ ਨੇ ਕਿਹਾ ਕਿ ਅੱਗ...
ਖਾਸ ਖ਼ਬਰਰਾਸ਼ਟਰੀਤਾਮਿਲ ਨਾਡੂ: ਸਕੂਲ ਵੈਨ ਤੇ ਰੇਲਗੱਡੀ ਦੀ ਟੱਕਰ; ਦੋ ਵਿਦਿਆਰਥੀਆਂ ਦੀ ਮੌਤCurrent UpdatesJuly 8, 2025 July 8, 2025 ਤਾਮਿਲ ਨਾਡੂ- ਇਥੇ ਸੇਮਾਨਗੁਪਮ ਵਿਚ ਰੇਲਵੇ ਕਰਾਸਿੰਗ ’ਤੇ ਅੱਜ ਸਵੇਰੇ ਯਾਤਰੀ ਰੇਲਗੱਡੀ ਦੇ ਸਕੂਲ ਵੈਨ ਨਾਲ ਟਕਰਾਉਣ ਕਰਕੇ ਦੋ ਵਿਦਿਆਰਥੀਆਂ (12 ਸਾਲਾ ਲੜਕੇ ਤੇ 16...