ਖਾਸ ਖ਼ਬਰਚੰਡੀਗੜ੍ਹਰਾਸ਼ਟਰੀਕੌਮਾਂਤਰੀ ਮਹਿਲਾ ਦਿਵਸ: ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ ਮਹਿਲਾਵਾਂ ਦਾ ਸਨਮਾਨCurrent UpdatesMarch 9, 2025 March 9, 2025 ਚੰਡੀਗੜ੍ਹ- ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਮਾਗਮ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ...
ਖਾਸ ਖ਼ਬਰਰਾਸ਼ਟਰੀਮਿਆਂਮਾਰ ਵਿੱਚ ਭੂਚਾਲ; ਰਿਕਟਰ ਸਕੇਲ ’ਤੇ ਤੀਬਰਤਾ 4.3Current UpdatesMarch 9, 2025 March 9, 2025 ਨੈਪੀਡਾਵ- ਮਿਆਂਮਾਰ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 4.3 ਦਰਜ ਕੀਤੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ...
ਖਾਸ ਖ਼ਬਰਰਾਸ਼ਟਰੀਤਿਲੰਗਾਨਾ ਸੁਰੰਗ ਹਾਦਸਾ: ਬਚਾਅ ਕਾਰਜਾਂ ਲਈ ਰੋਬੋਟ ਤਾਇਨਾਤ ਕਰਨ ਦੇ ਹੁਕਮCurrent UpdatesMarch 9, 2025 March 9, 2025 ਤਿਲੰਗਾਨਾ- ਤਿਲੰਗਾਨਾ ਦੇ ਸਿੰਜਾਈ ਮੰਤਰੀ ਐੱਨ. ਉੱਤਮ ਕੁਮਾਰ ਰੈੱਡੀ ਨੇ ਅੱਜ ਅਧਿਕਾਰੀਆਂ ਨੂੰ ਐੱਸਐੱਲਬੀਸੀ ਸੁਰੰਗ ਢਹਿਣ ਬਾਅਦ ਜਾਰੀ ਬਚਾਅ ਕਾਰਜਾਂ ਲਈ 11 ਮਾਰਚ ਤੋਂ ਰੋਬੋਟ...
ਖਾਸ ਖ਼ਬਰਰਾਸ਼ਟਰੀਮਹਿਲਾਵਾਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ: ਮੋਦੀCurrent UpdatesMarch 9, 2025 March 9, 2025 ਗੁਜਰਾਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 10 ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਮਹਿਲਾ ਸੁਰੱਖਿਆ ਨੂੰ ਪ੍ਰਮੁੱਖ ਤਰਜੀਹ ਦਿੱਤੀ ਹੈ ਅਤੇ ਜਬਰ-ਜਨਾਹ...
ਖਾਸ ਖ਼ਬਰਰਾਸ਼ਟਰੀਤੇਲੰਗਾਨਾ ਸੁਰੰਗ ਹਾਦਸਾ: 16ਵੇਂ ਦਿਨ ਇਕ ਮ੍ਰਿਤਕ ਦੇਹ ਮਿਲੀCurrent UpdatesMarch 9, 2025 March 9, 2025 ਤੇਲੰਗਾਨਾ- ਇੱਥੋਂ ਦੇ ਸ੍ਰੀਸੈਲਮ ਲੈਫਟ ਬੈਂਕ ਕੈਨਾਲ (ਐਸਐਲਬੀਸੀ) ਸੁਰੰਗ ਅੰਦਰ ਕੰਮ ਕਰ ਰਹੀਆਂ ਬਚਾਅ ਟੀਮਾਂ ਨੂੰ ਅੱਜ ਇਕ ਮ੍ਰਿਤਕ ਦੇਹ ਮਿਲੀ ਹੈ। ਇਸ ਸੁਰੰਗ ਦਾ...
ਖਾਸ ਖ਼ਬਰਪੰਜਾਬਰਾਸ਼ਟਰੀਗੁਰਦੁਆਰਾ ਹੇਮਕੁੰਟ ਸਾਹਿਬ ਜਾਣ ਲਈ ਆਰਜ਼ੀ ਪੁਲ ਸਥਾਪਿਤCurrent UpdatesMarch 9, 2025 March 9, 2025 ਅੰਮ੍ਰਿਤਸਰ- ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮਾਰਗ ਨੂੰ ਜੋੜਨ ਵਾਲਾ ਪੁਲ ਜੋ ਪਹਾੜ ਤੋਂ ਮਲਬਾ ਡਿੱਗਣ ਕਾਰਨ ਨੁਕਸਾਨਿਆ ਗਿਆ ਸੀ, ਦੀ ਥਾਂ ’ਤੇ ਗੁਰਦੁਆਰਾ...
ਖਾਸ ਖ਼ਬਰਰਾਸ਼ਟਰੀਉਪ ਰਾਸ਼ਟਰਪਤੀ ਧਨਖੜ ਦੀ ਸਿਹਤ ਵਿਗੜੀ; ਏਮਜ਼ ਵਿੱਚ ਦਾਖਲCurrent UpdatesMarch 9, 2025 March 9, 2025 ਨਵੀਂ ਦਿੱਲੀ- ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੂੰ ਬੇਚੈਨੀ ਅਤੇ...
ਖਾਸ ਖ਼ਬਰਰਾਸ਼ਟਰੀਗੁਰੂਗ੍ਰਾਮ ’ਚੋਂ ਜਪਾਨੀ ਮਹਿਲਾ ਦੀ ਲਾਸ਼ ਬਰਾਮਦCurrent UpdatesMarch 9, 2025 March 9, 2025 ਗੁਰੂਗ੍ਰਾਮ- ਇੱਥੇ ਇੱਕ ਇਮਾਰਤ ਦੀ 14ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਮਗਰੋਂ ਇੱਕ ਜਪਾਨੀ ਮਹਿਲਾ ਦੀ ਲਾਸ਼ ਮਿਲੀ ਹੈ। ਪੁਲੀਸ ਅਨੁਸਾਰ ਮਹਿਲਾ ਦੀ ਪਛਾਣ ਮਡੋਕੋ...
ਖਾਸ ਖ਼ਬਰਰਾਸ਼ਟਰੀਰੇਵਾੜੀ ਦੇ ਨੌਜਵਾਨ ਨੂੰ ਆਸਟਰੇਲੀਆ ਦੀ ਅਦਾਲਤ ਨੇ 40 ਸਾਲ ਕੈਦ ਦੀ ਸਜ਼ਾ ਸੁਣਾਈCurrent UpdatesMarch 9, 2025 March 9, 2025 ਰੇਵਾੜੀ- ਰੇਵਾੜੀ ਦੇ ਇਕ ਨੌਜਵਾਨ ਨੂੰ ਆਸਟਰੇਲੀਆਂ ਦੀ ਸਿਡਨੀ ਕੋਰਟ ਦੇ ਜੱਜ ਮਾਈਕਲ ਕਿੰਗ ਨੇ ਪੰਜ ਕੋਰਿਆਈ ਲੜਕੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ’ਤੇ 40...
ਖਾਸ ਖ਼ਬਰਰਾਸ਼ਟਰੀਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਲਈ ਪਰਿਵਾਰ ਨੇ ਮਨਜ਼ੂਰੀ ਦਿੱਤੀCurrent UpdatesMarch 8, 2025 March 8, 2025 ਨਵੀਂ ਦਿੱਲੀ: ਰਾਸ਼ਟਰੀ ਸਮ੍ਰਿਤੀ ਸਥਲ ’ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਨੇ...