ਖਾਸ ਖ਼ਬਰਪੰਜਾਬਰਾਸ਼ਟਰੀਪੰਥਕ ਜਥੇਬੰਦੀਆਂ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਦੇ ਘਰ ਅੱਗੇ ਧਰਨਾCurrent UpdatesMarch 16, 2025 March 16, 2025 ਅਮਲੋਹ- ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਦੇ ਜੱਦੀ ਪਿੰਡ ਖਨਿਆਣ ਵਿਚ ਉਸ ਦੀ ਰਿਹਾਇਸ਼ ਅੱਗੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ...
ਖਾਸ ਖ਼ਬਰਰਾਸ਼ਟਰੀਇੰਡਸਇੰਡ ਬੈਂਕ ਨੂੰ ਇਸੇ ਮਹੀਨੇ ਵਿੱਤੀ ਗੜਬੜੀ ਸੁਧਾਰਨ ਦੇ ਨਿਰਦੇਸ਼Current UpdatesMarch 16, 2025 March 16, 2025 ਮੁੰਬਈ-ਭਾਰਤੀ ਰਿਜ਼ਰਵ ਬੈਂਕ (ਆਰੀਬੀਆਈ) ਨੇ ਅੱਜ ਇੰਡਸਇੰਡ ਬੈਂਕ ਦੇ ਬੋਰਡ ਨੂੰ ਕਿਹਾ ਕਿ ਉਹ ਬੈਂਕ ਵੱਲੋਂ ਅਕਾਊਂਟਿੰਗ ’ਚ 2100 ਕਰੋੜ ਰੁਪਏ ਦੀ ਗੜਬੜੀ ਬਾਰੇ ਖੁਲਾਸੇ...
ਖਾਸ ਖ਼ਬਰਰਾਸ਼ਟਰੀਹਾਕੀ ਇੰਡੀਆ ਸਮਾਰੋਹ: ਸਵਿਤਾ ਤੇ ਹਰਮਨਪ੍ਰੀਤ ਨੂੰ ਸਰਬੋਤਮ ਖਿਡਾਰੀ ਦਾ ਪੁਰਸਕਾਰCurrent UpdatesMarch 16, 2025 March 16, 2025 ਨਵੀਂ ਦਿੱਲੀ-ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਹਾਕੀ ਇੰਡੀਆ ਸੱਤਵੇਂ ਸਾਲਾਨਾ ਪੁਰਸਕਾਰ ਵਿੱਚ ਸਾਲ 2024 ਦੇ...
ਖਾਸ ਖ਼ਬਰਰਾਸ਼ਟਰੀਮੇਰੇ ਪੁੱਤਰ ਨੂੰ ਈਡੀ ਤੋਂ ਕੋਈ ਸੰਮਨ ਨਹੀਂ ਮਿਲਿਆ: ਬਘੇਲCurrent UpdatesMarch 16, 2025 March 16, 2025 ਰਾਏਪੁਰ- ਕਾਂਗਰਸ ਦੇ ਸੀਨੀਅਰ ਆਗੂ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਕਥਿਤ ਸ਼ਰਾਬ ਘਪਲੇ ਨਾਲ...
ਖਾਸ ਖ਼ਬਰਰਾਸ਼ਟਰੀਪੌਪਕੌਰਨ ਤੋਂ ਬਾਅਦ ਹੁਣ ਡੋਨਟ ’ਤੇ ਜੀਐੱਸਟੀ ਦੇ ਅਸਰ ਦੀ ਵਾਰੀ: ਰਮੇਸ਼Current UpdatesMarch 16, 2025 March 16, 2025 ਨਵੀਂ ਦਿੱਲੀ-ਕਾਂਗਰਸ ਨੇ ਅੱਜ ਵੱਖ ਵੱਖ ਜੀਐੱਸਟੀ ਦਰਾਂ ਲਾਗੂ ਕਰਨ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਪੌਪਕੌਰਨ ਤੋਂ ਬਾਅਦ ਹੁਣ ਡੋਨਟ...
ਖਾਸ ਖ਼ਬਰਰਾਸ਼ਟਰੀਕਾਂਸ਼ੀਰਾਮ ਦਾ ਸੰਘਰਸ਼ ਸਮਾਜਿਕ ਨਿਆਂ ਦੀ ਜੰਗ ’ਚ ਸਾਡਾ ਮਾਰਗ-ਦਰਸ਼ਨ ਕਰਦਾ ਰਹੇਗਾ: ਰਾਹੁਲCurrent UpdatesMarch 16, 2025 March 16, 2025 ਨਵੀਂ ਦਿੱਲੀ- ਕਾਂਗਰਸ ਨੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਮਰਹੂਮ ਕਾਸ਼ੀਰਾਮ ਨੂੰ ਉਨ੍ਹਾਂ ਦੀ 91ਵੀਂ ਜੈਅੰਤੀ ਮੌਕੇ ਸ਼ਰਧਾਂਜਲੀਆਂ ਦਿੱਤੀਆਂ ਹਨ। ਪਾਰਟੀ ਦੇ ਸੀਨੀਅਰ ਆਗੂ ਰਾਹੁਲ...
ਖਾਸ ਖ਼ਬਰਮਨੋਰੰਜਨਰਾਸ਼ਟਰੀਸੰਗੀਤਕਾਰ ਏਆਰ ਰਹਿਮਾਨ ਹਸਪਤਾਲ ਦਾਖ਼ਲCurrent UpdatesMarch 16, 2025 March 16, 2025 ਚੇਨੱਈ- ਸੰਗੀਤਕਾਰ ਏ.ਆਰ. ਰਹਿਮਾਨ ਹਸਪਤਾਲ ਵਿੱਚ ਭਰਤੀ ਆਸਕਰ ਜੇਤੂ ਸਿਖਲਰੇ ਸੰਗੀਤਕਾਰ ਏਆਰ ਰਹਿਮਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਸੰਗੀਤਕਾਰ ਦੀ ਸਿਹਤ ਠੀਕ...
ਖਾਸ ਖ਼ਬਰਪੰਜਾਬਰਾਸ਼ਟਰੀਸਿੱਖ ਪੰਥ ਨੂੰ ਬਚਾਉਣ ਲਈ ਨੌਜਵਾਨ ਅੱਗੇ ਆਉਣ: ਹਰਪ੍ਰੀਤ ਸਿੰਘCurrent UpdatesMarch 16, 2025 March 16, 2025 ਪਟਿਆਲਾ- ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਹੁਕਮਨਾਮੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨ ਲਈ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਹਾਦਸੇ ’ਚ ਪੁਲੀਸ ਕਾਂਸਟੇਬਲ ਤੇ ਹੋਮਗਾਰਡ ਸਣੇ ਤਿੰਨ ਹਲਾਕCurrent UpdatesMarch 16, 2025 March 16, 2025 ਚੰਡੀਗੜ੍ਹ- ਚੰਡੀਗੜ੍ਹ ਟ੍ਰਾਈਸਿਟੀ ਵਿੱਚ 14 ਮਾਰਚ ਨੂੰ ਜਦੋਂ ਲੋਕਾਂ ਵੱਲੋਂ ਹੋਲੀ ਦਾ ਤਿਉਹਾਰ ਖੁਸ਼ੀ-ਖੁਸ਼ੀ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਇਸੇ ਦੌਰਾਨ ਸ਼ਹਿਰ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਹੋਲੀ: ਸੈਕਟਰ-25 ਵਿੱਚ ਨੌਜਵਾਨ ਖਹਿਬੜੇ; ਇੱਕ ਹਲਾਕCurrent UpdatesMarch 16, 2025March 16, 2025 March 16, 2025March 16, 2025 ਚੰਡੀਗੜ੍ਹ- ਚੰਡੀਗੜ੍ਹ ਵਿੱਚ ਹੋਲੀ ਵਾਲੇ ਦਿਨ ਸੈਕਟਰ-25 ਵਿੱਚ ਨੌਜਵਾਨਾਂ ਵਿੱਚ ਝਗੜਾ ਹੋ ਗਿਆ, ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਹੋਰ ਦੇ...