ਖਾਸ ਖ਼ਬਰਰਾਸ਼ਟਰੀਬਜਟ ’ਚ ਖ਼ਤਮ ਹੋਵੇ ‘ਛਾਪੇਮਾਰੀ ਰਾਜ’ ਤੇ ‘ਟੈਕਸ ਅਤਿਵਾਦ’: ਕਾਂਗਰਸCurrent UpdatesJanuary 20, 2025 January 20, 2025 ਨਵੀਂ ਦਿੱਲੀ: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀਆਂ ‘ਪਿਛਾਖੜੀ ਨੀਤੀਆਂ’ ਨੇ ਭਾਰਤ ਵਿੱਚ ਨਿਵੇਸ਼ਕਾਂ ਦਾ ਭਰੋਸਾ ਤੋੜ ਦਿੱਤਾ ਹੈ ਅਤੇ ‘ਕਾਰੋਬਾਰ ਕਰਨ...
ਖਾਸ ਖ਼ਬਰਰਾਸ਼ਟਰੀਸਿਲੰਡਰ ’ਚ ਧਮਾਕੇ ਮਗਰੋਂ ਮਹਾਂਕੁੰਭ ’ਚ ਅੱਗ ਲੱਗੀCurrent UpdatesJanuary 20, 2025 January 20, 2025 ਪ੍ਰਯਾਗਰਾਜ-ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ਮੇਲੇ ਦੇ ਸੈਕਟਰ-19 ਵਿੱਚ ਅੱਜ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ ਜਿਸ ਕਾਰਨ 18 ਟੈਂਟ ਸੜ ਗਏ।...
ਖਾਸ ਖ਼ਬਰਮਨੋਰੰਜਨਰਾਸ਼ਟਰੀਸੈਫ਼ ਨੂੰ ਚਾਕੂ ਮਾਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਕੌਮੀ ਪੱਧਰ ਦਾ ਪਹਿਲਵਾਨCurrent UpdatesJanuary 20, 2025 January 20, 2025 ਮੁੁੰਬਈ-ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਕਥਿਤ ਚਾਕੂ ਨਾਲ ਵਾਰ ਕਰਨ ਵਾਲੇ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸ਼ਰੀਫ਼ੁਲ ਇਸਲਾਮ ਸ਼ਹਿਜ਼ਾਦ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ...
ਖਾਸ ਖ਼ਬਰਰਾਸ਼ਟਰੀਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ 18 ਮਾਰਚ ਤੱਕ ਫੈਸਲਾ ਲਏ ਸਰਕਾਰ: ਸੁਪਰੀਮ ਕੋਰਟCurrent UpdatesJanuary 20, 2025 January 20, 2025 ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਮੌਤ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ ਦਾਖ਼ਲ ਰਹਿਮ ਦੀ ਅਪੀਲ ਬਾਰੇ 18 ਮਾਰਚ ਤੱਕ...
ਖਾਸ ਖ਼ਬਰਖੇਡਾਂਚੰਡੀਗੜ੍ਹਰਾਸ਼ਟਰੀਓਲੰਪੀਅਨ ਨੀਰਜ ਚੋਪੜਾ ਵਿਆਹ ਦੇ ਬੰਧਨ ਵਿਚ ਬੱਝਾCurrent UpdatesJanuary 20, 2025 January 20, 2025 ਚੰਡੀਗੜ੍ਹ-ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਐਤਵਾਰ ਨੂੰ ਹਿਮਾਨੀ ਮੋਰ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਿਮਾਨੀ ਮੋਰ,...
ਖਾਸ ਖ਼ਬਰਖੇਡਾਂਰਾਸ਼ਟਰੀਰਿਸਹਬਹ ਪੈਂਟ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਨੂੰ ਕਪਤਾਨ ਐਲਾਨਿਆCurrent UpdatesJanuary 20, 2025 January 20, 2025 ਕੋਲਕਾਤਾ-ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਅਗਾਮੀ ਆਈਪੀਐੱਲ ਸੀਜ਼ਨ ਲਈ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਾਇਆ ਗਿਆ ਹੈ। ਪੰਤ ਨੇ ਕਿਹਾ ਕਿ ਉਹ ਇਸ ਟੀਮ ਨੂੰ...
ਖਾਸ ਖ਼ਬਰਮਨੋਰੰਜਨਰਾਸ਼ਟਰੀਸ਼ਿਲਪਾ ਸ਼ੈਟੀ ਨੇ ‘ਇੰਡੀਅਨ ਪੁਲੀਸ ਫੋਰਸ’ ਦੀ ਸ਼ੂਟਿੰਗ ਦੇ ਦਿਨ ਯਾਦ ਕੀਤੇCurrent UpdatesJanuary 19, 2025 January 19, 2025 ਮੁੰਬਈ: ਅਦਾਕਾਰਾ ਸ਼ਿਲਪਾ ਸ਼ੈਟੀ ਨੇ ਸੀਰੀਜ਼ ‘ਇੰਡੀਅਨ ਪੁਲੀਸ ਫੋਰਸ’ ਦੇ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਬੜਾ ਆਨੰਦਦਾਇਕ ਤਜਰਬਾ ਸੀ। ਇਸ ਦੌਰਾਨ...
ਖਾਸ ਖ਼ਬਰਪੰਜਾਬਰਾਸ਼ਟਰੀਹਰਿਆਣਾ ਦੇ ਕਿਸਾਨਾਂ ਦੀ ਸੌ ਫ਼ੀਸਦੀ ਫ਼ਸਲ ਐੱਮਐੱਸਪੀ ’ਤੇ ਖਰੀਦੀ: ਨਾਇਬ ਸੈਣੀCurrent UpdatesJanuary 19, 2025 January 19, 2025 ਰੂਪਨਗਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਹਰਿਆਣਾ ਦੇ ਕਿਸਾਨਾਂ ਦੀਆਂ ਸੌ ਫੀਸਦੀ ਫਸਲਾਂ ਐਮਐਸਪੀ ’ਤੇ ਖਰੀਦ ਰਹੇ ਹਨ। ਪੱਤਰਕਾਰਾਂ ਨਾਲ...
ਖਾਸ ਖ਼ਬਰਰਾਸ਼ਟਰੀਅਧਿਆਤਮਕ ਆਗੂ ਸਦਗੁਰੂ ਨੇ ਦੇਖੀ ਫਿਲਮ ‘ਐਮਰਜੈਂਸੀ’Current UpdatesJanuary 19, 2025 January 19, 2025 ਮੁੰਬਈ-ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਸਕਰੀਨਿੰਗ ਮੌਕੇ ਅਧਿਆਤਮਿਕ ਆਗੂ ਸਦਗੁਰੂ ਜੱਗੀ ਵਾਸੂਦੇਵ ਵੀ ਪੁੱਜੇ। ਇਸ ਦੌਰਾਨ ਉਨ੍ਹਾਂ ਫਿਲਮ ਦੀ...
ਖਾਸ ਖ਼ਬਰਰਾਸ਼ਟਰੀਅਸੀਂ ਸਮੱਸਿਆਵਾਂ ਘਟਾਉਣ ਤੇ ਦੋਸਤੀ ਵਧਾਉਣ ਦੇ ਪੱਖ ’ਚ: ਜੈਸ਼ੰਕਰCurrent UpdatesJanuary 19, 2025 January 19, 2025 ਮੁੰਬਈ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਸਮੱਸਿਆਵਾਂ ਘਟਾਉਣ ਅਤੇ ਦੋਸਤੀ ਵਧਾਉਣ ਦੇ ਪੱਖ ’ਚ ਹੈ। ਇਥੇ 19ਵੇਂ ਨਾਨੀ ਏ. ਪਾਲਕੀਵਾਲਾ ਯਾਦਗਾਰੀ ਭਾਸ਼ਨ...