ਖਾਸ ਖ਼ਬਰਰਾਸ਼ਟਰੀਸੋਮਵਾਰ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਜ਼ਾਰ ’ਚ ਮੰਗਲਵਾਰ ਨੂੰ ਤੇਜ਼ੀ ਆਈCurrent UpdatesApril 9, 2025 April 9, 2025 ਮੁੰਬਈ: 10 ਮਹੀਨਿਆਂ ਵਿਚ ਸਭ ਤੋਂ ਵੱਡੀ ਗਿਰਾਵਟ ਦਾ ਸਾਹਮਣਾ ਕਰਨ ਤੋਂ ਇੱਕ ਦਿਨ ਬਾਅਦ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਇਕਦਮ ਤੇਜ਼ੀ ਦਰਜ ਕੀਤੀ ਗਈ।...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ: ਪਾਕਿ ਸਰਹੱਦ ’ਤੇ ਆਈਈਡੀ ਧਮਾਕੇ ਵਿਚ ਬੀਐੱਸਐੱਫ ਜਵਾਨ ਜ਼ਖਮੀCurrent UpdatesApril 9, 2025 April 9, 2025 ਅੰਮ੍ਰਿਤਸਰ- ਪੰਜਾਬ ਵਿਚ ਭਾਰਤ-ਪਾਕਿਸਤਾਨ ਕੋਮਾਂਤਰੀ ਸਰਹੱਦ ’ਤੇ ਵਾੜ ਦੇ ਅੱਗੇ ਬੁੱਧਵਾਰ ਨੂੰ ਹੋਏ ਆਈਈਡੀ ਧਮਾਕੇ ਵਿਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਇਕ ਜਵਾਨ ਜ਼ਖਮੀ ਹੋ...
ਖਾਸ ਖ਼ਬਰਰਾਸ਼ਟਰੀਆਰਬੀਆਈ ਵੱਲੋਂ ਰੈਪੋ ਦਰ ’ਚ .25 ਫੀਸਦ ਦੀ ਕਟੌਤੀCurrent UpdatesApril 9, 2025 April 9, 2025 ਮੁੰਬਈ- ਆਰਬੀਆਈ ਨੇ ਲਗਾਤਾਰ ਦੂਜੀ ਵਾਰ ਨੀਤੀਗਤ ਦਰ 25 ਬੇਸਿਸ ਪੁਆਇੰਟ ਘਟਾ ਕੇ 6 ਪ੍ਰਤੀਸ਼ਤ ਕੀਤੀ ਭਾਰਤੀ ਰਿਜ਼ਰਵ ਬੈਂਕ (RBI) ਨੇ ਨੀਤੀਗਤ ਵਿਆਜ ਦਰਾਂ ਵਿਚ...
ਖਾਸ ਖ਼ਬਰਪੰਜਾਬਰਾਸ਼ਟਰੀਮੁੱਖ ਮੰਤਰੀ ਵੱਲੋਂ ਮਾਝਾ ਖੇਤਰ ਨੂੰ 135 ਕਰੋੜ ਰੁਪਏ ਦਾ ਤੋਹਫਾCurrent UpdatesApril 9, 2025 April 9, 2025 ਮਿਲਕਫੈਡ ਦੇ ਵਿਸਤਾਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਕਿਸਾਨਾਂ ਨੂੰ ਮਿਲੇਗਾ 370 ਕਰੋੜ ਰੁਪਏ ਦਾ ਲਾਭ, ਨੌਜਵਾਨਾਂ ਨੂੰ ਮਿਲਣਗੀਆਂ 1200 ਨੌਕਰੀਆਂ ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ...
Hindi Newsਖਾਸ ਖ਼ਬਰउर्दू विकीस्रोत को पंजाबी बनाया जाएगाCurrent UpdatesApril 9, 2025April 10, 2025 April 9, 2025April 10, 2025 पंजाबी विकिमीडिया की बैठक में लिया गया निर्णय अमन अरोड़ा को वालंटियर मीडिया प्रभारी नियुक्त किया गया पटियाला- पंजाबी विकिस्रोत के फलने-फूलने के साथ-साथ पंजाबी...
Hindi Newsਖਾਸ ਖ਼ਬਰਰਾਸ਼ਟਰੀजैन धर्म ने भारत की पहचान बनाने में महत्वपूर्ण योगदान दिया: प्रधानमंत्री मोदीCurrent UpdatesApril 9, 2025April 9, 2025 April 9, 2025April 9, 2025 नई दिल्ली: प्रधानमंत्री नरेन्द्र मोदी ने बुधवार को कहा कि जैन धर्म ने भारत की पहचान बनाने में बहुमूल्य योगदान दिया है। उन्होंने इस बात...
ਖਾਸ ਖ਼ਬਰਪੰਜਾਬਰਾਸ਼ਟਰੀਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼; 8 ਗ੍ਰਿਫ਼ਤਾਰCurrent UpdatesApril 9, 2025 April 9, 2025 ਅੰਮ੍ਰਿਤਸਰ- ਇਕ ਕੋਮਾਂਤਰੀ ਨਾਰਕੋ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰੇਟ ਨੇ ਦੋ ਡਰੱਗ ਕਾਰਟੈਲਾਂ ਦਾ ਪਰਦਾਫਾਸ਼ ਕੀਤਾ ਅਤੇ 8 ਮੁੱਖ ਸੰਚਾਲਕਾਂ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਆਈਫੋਨ ਦੀਆਂ ਕੀਮਤਾਂ 50% ਤੱਕ ਵਧਣ ਦੇ ਆਸਾਰCurrent UpdatesApril 9, 2025 April 9, 2025 ਚੰਡੀਗੜ੍ਹ: ਟਰੰਪ ਵੱਲੋਂ ਚੀਨ ’ਤੇ ਲਾਏ 104 ਫੀਸਦ ਟੈਕਸ ਦੇ ਨਤੀਜੇ ਵਜੋਂ ਅਮਰੀਕੀ ਲੋਕ ਕੀਮਤਾਂ ਵਧਣ ਤੋਂ ਪਹਿਲਾਂ ਆਈਫੋਨ ਸਮੇਤ ਆਪਣੀ ਲੋੜ ਦੀਆਂ ਚੀਜ਼ਾਂ ਖਰੀਦਣ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਉਰਦੂ ਵਿਕੀਸਰੋਤ ਪੰਜਾਬੀ ਬਣਾਉਣਗੇCurrent UpdatesApril 9, 2025April 10, 2025 April 9, 2025April 10, 2025 ਪੰਜਾਬੀ ਵਿਕੀਮੀਡੀਅਨਜ਼ ਦੀ ਬੈਠਕ ਵਿੱਚ ਹੋਇਆ ਫੈਸਲਾ ਅਮਨ ਅਰੋੜਾ ਨੂੰ ਲਾਇਆ ਵਲੰਟੀਅਰ ਮੀਡੀਆ ਇੰਚਾਰਜ ਪਟਿਆਲਾ- ਪੰਜਾਬੀ ਵਿਕੀਮੀਡੀਅਨਜ਼ ਨੇ ਪੰਜਾਬੀ ਵਿਕੀਸਰੋਤ ਦੀ ਪ੍ਰਫੁੱਲਤਾ ਦੇ ਨਾਲ-ਨਾਲ ਉਰਦੂ...
ਖਾਸ ਖ਼ਬਰਰਾਸ਼ਟਰੀਯੂਪੀ: ਸਮੂਹਿਕ ਜਬਰ ਜਨਾਹ ਮਾਮਲੇ ਵਿਚ 9 ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆCurrent UpdatesApril 9, 2025 April 9, 2025 ਵਾਰਾਣਸੀ:ਵਾਰਾਣਸੀ ਸਮੂਹਿਕ ਜਬਰ ਜਨਾਹ ਦੀ ਭਿਆਨਕ ਘਟਨਾ ਦੇ ਸਬੰਧੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਕੁੱਲ ਨੌਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਕ...