June 29, 2026

Bhagwant Mann

ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਪੁਲਿਸ ‘ਚ ਹੜਕੰਪ! 13 ਲੱਖ ਰੁਪਏ ਦੇ ਰਿਸ਼ਵਤ ਮਾਮਲੇ ’ਚ CBI ਦੀ FIR ‘ਚ ਵਿਜੀਲੈਂਸ ਚੀਫ਼ ਸ਼ਰਦ ਸੱਤਿਆ ਚੌਹਾਨ ਦਾ ਨਾਂ ਆਇਆ ਸਾਹਮਣੇ

Current Updates
ਚੰਡੀਗੜ੍ਹ: ਪੰਜਾਬ ਪੁਲਿਸ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ 13 ਲੱਖ ਰੁਪਏ ਦੇ ਇੱਕ ਰਿਸ਼ਵਤਖੋਰੀ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ...
ਖਾਸ ਖ਼ਬਰਪੰਜਾਬਰਾਸ਼ਟਰੀ

ਫ਼ੌਜ ਦੀ ਨੌਕਰੀ ਤੋਂ ਲੈ ਕੇ ਐਨਕਾਊਂਟਰ ਤੱਕ: ਸੁਪਨੇ ਦੇਖਣ ਵਾਲਾ ਗੁਰਪ੍ਰੀਤ ਕਿਵੇਂ ਬਣਿਆ ‘ਸੀਰੀਅਲ ਕਿੱਲਰ’? ਪਰਿਵਾਰ ਹੈਰਾਨ

Current Updates
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ (ਤਰਨਤਾਰਨ ਸਰਹੱਦ) ਦੇ ਰਹਿਣ ਵਾਲੇ ਸਾਬਕਾ ਫ਼ੌਜੀ ਗੁਰਪ੍ਰੀਤ ਸਿੰਘ (46) ਦੀ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਹਾਈਕੋਰਟ ਤੋਂ ਵੱਡੀ ਰਾਹਤ: ‘ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਕੋਈ ਕਾਰਵਾਈ ਨਾ ਕਰੇ ਪੰਜਾਬ ਸਰਕਾਰ’

Current Updates
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਸਭਾ ਮੈਂਬਰ (MP) ਸੰਦੀਪ ਪਾਠਕ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਸਖ਼ਤ ਕਾਰਵਾਈ...
ਖਾਸ ਖ਼ਬਰਰਾਸ਼ਟਰੀ

ਗਰਮੀ ਦੇ ਕਹਿਰ ਵਿਚਾਲੇ ਰਾਹਤ ਦੀ ਖ਼ਬਰ! ਸਮੇਂ ਤੋਂ ਪਹਿਲਾਂ ਆਵੇਗਾ ਮੌਨਸੂਨ, 26 ਮਈ ਨੂੰ ਕੇਰਲ ‘ਚ ਦੇਵੇਗਾ ਦਸਤਕ

Current Updates
ਨਵੀਂ ਦਿੱਲੀ: ਦੇਸ਼ ਭਰ ਵਿੱਚ ਪੈ ਰਹੀ ਅੱਤ ਦੀ ਗਰਮੀ ਅਤੇ ਲੂ (Heatwave) ਦੇ ਕਹਿਰ ਵਿਚਾਲੇ ਆਮ ਜਨਤਾ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ...
ਖਾਸ ਖ਼ਬਰਰਾਸ਼ਟਰੀ

ਵਪਾਰਕ ਜਗਤ ਤੋਂ ਵੱਡੀ ਖ਼ਬਰ: ‘ਸਟਰੇਟ ਆਫ਼ ਹਾਰਮੁਜ਼’ ਪਾਰ ਕਰਕੇ ਭਾਰਤ ਵੱਲ ਵਧੇ 2 ਵੱਡੇ ਐੱਲ.ਪੀ.ਜੀ. ਜਹਾਜ਼, 16 ਮਈ ਨੂੰ ਕਾਂਡਲਾ ਬੰਦਰਗਾਹ ਪਹੁੰਚਣ ਦੀ ਉਮੀਦ

Current Updates
ਮੁੰਬਈ- ਸ਼ਿਪਿੰਗ ਮੰਤਰਾਲੇ ਨੇ ਕਿਹਾ ਕਿ 2 ਐਲਪੀਜੀ ਕੈਰੀਅਰ ਜਹਾਜ਼ ਹੋਰਮੁਜ਼ ਜਲਡਮਰੂ ਨੂੰ ਸਫਲਤਾਪੂਰਵਕ ਪਾਰ ਕਰ ਗਏ ਹਨ ਅਤੇ 16 ਮਈ ਨੂੰ ਭਾਰਤ ਦੇ ਕਾਂਡਲਾ...
ਖਾਸ ਖ਼ਬਰਰਾਸ਼ਟਰੀ

ਮਮਤਾ ਬੈਨਰਜੀ ਦੀ ਵਕਾਲਤ ਦੇ ਸਟੇਟਸ ‘ਤੇ ਘਿਰੀ ਸਿਆਸਤ; ਬਾਰ ਕੌਂਸਲ ਆਫ਼ ਇੰਡੀਆ (BCI) ਨੇ ਪੱਛਮੀ ਬੰਗਾਲ ਤੋਂ ਮੰਗੀ ਰਿਪੋਰਟ

Current Updates
ਮੁੰਬਈ- ਬਾਰ ਕੌਂਸਲ ਆਫ਼ ਇੰਡੀਆ (ਬੀਸੀਆਈ) ਨੇ ਪੱਛਮੀ ਬੰਗਾਲ ਬਾਰ ਕੌਂਸਲ ਤੋਂ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਕੀਲ ਦੇ ਪਹਿਰਾਵੇ ਵਿੱਚ ਪੇਸ਼ ਹੋਣ ਤੋਂ...
ਖਾਸ ਖ਼ਬਰਪੰਜਾਬਰਾਸ਼ਟਰੀ

ਧਰਨਾ ਬਨਾਮ ਧਾਰਨਾ: ਬਰਸਾਤੀ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਆਹਮੋ-ਸਾਹਮਣੇ; ਸਥਿਤੀ ਤਣਾਅਪੂਰਨ

Current Updates
ਪਟਿਆਲਾ:  ਖ਼ਰਾਬ ਮੌਸਮ ਅਤੇ ਤੇਜ਼ ਮੀਂਹ ਦੇ ਚੱਲਦਿਆਂ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਹੁਣ ਬਰਸਾਤੀ ਪਾਣੀ ਦੇ ਨਿਕਾਸ ਨੂੰ ਲੈ ਕੇ ਪੇਂਡੂ...
ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀ

‘Dhurandhar 3’ ਦੀ ਰਿਲੀਜ਼ ਤੋਂ ਪਹਿਲਾਂ ਹੀ ਪਾਕਿਸਤਾਨੀ ਸੰਸਦ ’ਚ ਭਾਰਤੀ ਜਾਸੂਸਾਂ ਦਾ ਪਿਆ ਰੌਲਾ

Current Updates
ਚੰਡੀਗੜ੍ਹ-  ਪਾਕਿਸਤਾਨ ਦੀ ਸੰਸਦ ਵਿੱਚ ਇਸ ਹਫ਼ਤੇ ਉਸ ਸਮੇਂ ਭਾਰੀ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਦੇਸ਼ ਦੇ ਕਈ...
ਖਾਸ ਖ਼ਬਰਪੰਜਾਬਰਾਸ਼ਟਰੀ

ਬਿਨਾਂ ਟਿਊਸ਼ਨ ਤੋਂ ਬਾਰ੍ਹਵੀਂ ‘ਚੋਂ ਮਾਰੀ ਬਾਜ਼ੀ: ਟੌਪਰ ਸੁਪਨੀਤ ਕੌਰ ਹੁਣ ਅਸਮਾਨ ‘ਚ ਭਰੇਗੀ ਉਡਾਣ, ਬਣਨਾ ਚਾਹੁੰਦੀ ਹੈ ਪਾਇਲਟ

Current Updates
ਪਟਿਆਲਾ: ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਅਤੇ ਇਰਾਦੇ ਮਜ਼ਬੂਤ ਹੋਣ, ਤਾਂ ਕੋਈ ਵੀ ਮੁਕਾਮ ਹਾਸਲ ਕਰਨਾ ਅਸੰਭਵ ਨਹੀਂ ਹੁੰਦਾ। ਇਸ ਗੱਲ ਨੂੰ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਨਸ਼ਿਆਂ ਦੇ ਮੁੱਦੇ ‘ਤੇ ਹਾਈਕੋਰਟ ਸਖ਼ਤ: ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

Current Updates
ਚੰਡੀਗੜ੍ਹ: ਪੰਜਾਬ ਵਿੱਚ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।...