ਖਾਸ ਖ਼ਬਰਮਨੋਰੰਜਨਰਾਸ਼ਟਰੀਫ਼ਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਦੀ ਰਿਲੀਜ਼ ਟਲੀCurrent UpdatesMarch 17, 2025 March 17, 2025 ਮੁੰਬਈ: ਵਰੁਣ ਧਵਨ ਅਤੇ ਜਾਹਨਵੀ ਕਪੂਰ ਦੀ ਰੁਮਾਂਟਿਕ ਫ਼ਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਹੁਣ ਸਿਨੇਮਾਘਰਾਂ ਵਿੱਚ 12 ਸਤੰਬਰ ਨੂੰ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ...
ਖਾਸ ਖ਼ਬਰਰਾਸ਼ਟਰੀਵਪਾਰਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ; ਸੈਂਸੈਕਸ 5 ਦਿਨਾਂ ਦੀ ਗਿਰਾਵਟ ਤੋਂ ਬਾਅਦ ਚੜ੍ਹਿਆCurrent UpdatesMarch 17, 2025 March 17, 2025 ਮੁੰਬਈ- ਸੈਂਸੈਕਸ ਅਤੇ ਨਿਫਟੀ ਵਿਚ ਸੋਮਵਾਰ ਨੂੰ ਉਛਾਲ ਦਰਜ ਕੀਤਾ ਗਿਆ ਅਤੇ ਇਸ ਦੌਰਾਨ ਬਜ਼ਾਰ ਲਗਭਗ 0.5 ਫੀਸਦੀ ਵਾਧੇ ਨਾਲ ਬੰਦ ਹੋਏ। 30 ਸ਼ੇਅਰਾਂ ਵਾਲਾ...
ਖਾਸ ਖ਼ਬਰਰਾਸ਼ਟਰੀਇੰਡਸਇੰਡ ਬੈਂਕ ਨੂੰ ਇਸੇ ਮਹੀਨੇ ਵਿੱਤੀ ਗੜਬੜੀ ਸੁਧਾਰਨ ਦੇ ਨਿਰਦੇਸ਼Current UpdatesMarch 16, 2025 March 16, 2025 ਮੁੰਬਈ-ਭਾਰਤੀ ਰਿਜ਼ਰਵ ਬੈਂਕ (ਆਰੀਬੀਆਈ) ਨੇ ਅੱਜ ਇੰਡਸਇੰਡ ਬੈਂਕ ਦੇ ਬੋਰਡ ਨੂੰ ਕਿਹਾ ਕਿ ਉਹ ਬੈਂਕ ਵੱਲੋਂ ਅਕਾਊਂਟਿੰਗ ’ਚ 2100 ਕਰੋੜ ਰੁਪਏ ਦੀ ਗੜਬੜੀ ਬਾਰੇ ਖੁਲਾਸੇ...
ਖਾਸ ਖ਼ਬਰਮਨੋਰੰਜਨਰਾਸ਼ਟਰੀਬੱਚਿਆਂ ਨਾਲ ਛੁੱਟੀਆਂ ਬਿਤਾਉਣ ਗਏ ਕਰੀਨਾ ਤੇ ਸੈਫ਼ ਅਲੀ ਖਾਨCurrent UpdatesMarch 14, 2025 March 14, 2025 ਮੁੰਬਈ: ਬੌਲੀਵੁੱਡ ਅਦਾਕਾਰ ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਅੱਜ ਸਵੇਰੇ ਮੁੰਬਈ ਹਵਾਈ ਅੱਡੇ ’ਤੇ ਦੇਖੇ ਗਏ। ਇਹ ਜੋੜਾ ਆਪਣੇ ਬੱਚਿਆਂ ਤੈਮੂਰ ਅਤੇ ਜੇਹ ਨਾਲ...
ਖਾਸ ਖ਼ਬਰਰਾਸ਼ਟਰੀਵਪਾਰਸ਼ੇਅਰ ਮਾਰਕੀਟ: ਸੈਂਸੈਕਸ 200 ਅੰਕ ਹੇਠਾਂ ਖਿਸਕਿਆCurrent UpdatesMarch 13, 2025 March 13, 2025 ਮੁੰਬਈ: ਸੈਂਸੈਕਸ ਵੀਰਵਾਰ ਨੂੰ ਆਪਣੇ ਸ਼ੁਰੂਆਤੀ ਵਾਧੇ ਤੋਂ ਹੇਠਾਂ ਆਉਂਦਿਆਂ 200 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 200.85...
ਖਾਸ ਖ਼ਬਰਰਾਸ਼ਟਰੀਵਪਾਰਆਈਟੀ, ਟੈਲੀਕਾਮ ਸ਼ੇਅਰਾਂ ਵਿੱਚ ਵਿਕਰੀ ਕਾਰਨ ਸੈਂਸੈਕਸ ਅਤੇ ਨਿਫਟੀ ’ਚ ਗਿਰਾਵਟCurrent UpdatesMarch 12, 2025 March 12, 2025 ਮੁੰਬਈ- ਸੰਭਾਵਿਤ ਆਲਮੀ ਆਰਥਿਕ ਮੰਦੀ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਆਈਟੀ, ਟੈਲੀਕਾਮ ਅਤੇ ਰੀਅਲਟੀ ਸ਼ੇਅਰਾਂ ਵਿੱਚ ਭਾਰੀ ਵਿਕਰੀ ਦਬਾਅ ਕਾਰਨ ਬੁੱਧਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ...
ਖਾਸ ਖ਼ਬਰਮਨੋਰੰਜਨਰਾਸ਼ਟਰੀਆਮਿਰ ਖ਼ਾਨ ਦੀ ਫ਼ਿਲਮਾਂ ਬਣਾਉਣ ਪ੍ਰਤੀ ਨਿਡਰ ਪਹੁੰਚ ਸ਼ਲਾਘਾਯੋਗ: ਜਾਵੇਦ ਅਖ਼ਤਰCurrent UpdatesMarch 12, 2025 March 12, 2025 ਮੁੰਬਈ: ਪ੍ਰਸਿੱਧ ਗੀਤਕਾਰ ਤੇ ਉੱਘੇ ਲੇਖਕ ਜਾਵੇਦ ਅਖ਼ਤਰ ਨੇ ਫ਼ਿਲਮਾਂ ਬਣਾਉਣ ’ਚ ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਨਿਡਰ ਪਹੁੰਚ ਦੀ ਸ਼ਲਾਘਾ ਕੀਤੀ ਹੈ। ਬੌਲੀਵੁੱਡ ਅਦਾਕਾਰ...
ਖਾਸ ਖ਼ਬਰਰਾਸ਼ਟਰੀਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਧਮਕੀ ਮਗਰੋਂ ਮੁੰਬਈ ਮੁੜੀCurrent UpdatesMarch 11, 2025 March 11, 2025 ਮੁੰਬਈ: ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ’ਚ ਬੰਬ ਹੋਣ ਦੀ ਸੂਚਨਾ ਬਾਅਦ ਅੱਜ ਹਵਾਈ ਅੱਡੇ ’ਤੇ ਵਾਪਸ ਲਿਆਂਦਾ ਗਿਆ। ਜਹਾਜ਼ ਦੇ...
ਖਾਸ ਖ਼ਬਰਰਾਸ਼ਟਰੀਵਪਾਰਸ਼ੇਅਰ ਬਜ਼ਾਰ ਵਿਚ ਉਤਰਾਅ ਚੜ੍ਹਾਅ ਰਿਹਾ, 26 ਫੀਸਦੀ ਡਿੱਗਿਆ ਇੰਡਸਇੰਡ ਬੈਂਕCurrent UpdatesMarch 11, 2025 March 11, 2025 ਮੁੰਬਈ- ਮੰਗਲਵਾਰ ਨੂੰ ਘਰੇਲੂ ਸਟਾਕ ਮਾਰਕੀਟਾਂ ਵਿੱਚ ਇੱਕ ਉੱਚੇ ਪੱਧਰ ਦਾ ਉਤਰਾਅ-ਚੜ੍ਹਾਅ ਵਾਲਾ ਸੈਸ਼ਨ ਦੇਖਣ ਨੂੰ ਮਿਲਿਆ ਅਤੇ ਇਸ ਦੌਰਾਨ ਘੱਟ ਖਰੀਦਦਾਰੀ ਦਾ ਰੁਝਾਨ ਨਜ਼ਰ...
ਖਾਸ ਖ਼ਬਰਰਾਸ਼ਟਰੀਵਪਾਰਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਵਿਚ ਉਛਾਲ, ਰੁਪੱਈਆ 30 ਪੈਸੇ ਡਿੱਗਿਆCurrent UpdatesMarch 10, 2025 March 10, 2025 ਮੁੰਬਈ- ਬੰਬੇ ਸਟਾਕ ਐਕਸਚੇਂਜ (BSE) ਦੇ ਸੂਚਕ ਅੰਕ ਸੈਂਸੈਕਸ ਤੇ ਨੈਸ਼ਨਲ ਸਟਾਕ ਐਕਸਚੇਂਜ(NSE) ਦੇ ਨਿਫਟੀ ਨੇ ਸ਼ੁਰੂਆਤੀ ਕਾਰੋਬਾਰ ਵਿਚ ਉਛਾਲ ਦਰਜ ਕੀਤਾ ਹੈ। ਸੈਂਸੈਕਸ ਸ਼ੁਰੂਆਤੀ...