ਖਾਸ ਖ਼ਬਰਰਾਸ਼ਟਰੀMercedes-Benz: ਨਵੇਂ ਸਾਲ ਤੋਂ ਭਾਰਤ ’ਚ ਤਿੰਨ ਫ਼ੀਸਦ ਤੱਕ ਮਹਿੰਗੀਆਂ ਹੋਣਗੀਆਂ ਮਰਸੀਡੀਜ਼-ਬੈਂਜ਼ ਦੀਆਂ ਕਾਰਾਂCurrent UpdatesNovember 18, 2024 November 18, 2024 ਨਵੀਂ ਦਿੱਲੀ –ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੈਂਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪਹਿਲੀ ਜਨਵਰੀ 2025 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ 3...
ਖੇਡਾਂਰਾਸ਼ਟਰੀਦਲਜੀਤ ਦੋਸਾਂਝ ਨੇ ਦੋਹਰੇ ਮਾਪਦੰਡਾਂ ਲਈ ਤਿਲੰਗਾਨਾ ਸਰਕਾਰ ਘੇਰੀCurrent UpdatesNovember 18, 2024 November 18, 2024 ਹੈਦਰਾਬਾਦ-ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਇਥੇ ਆਪਣੇ ਸੰਗੀਤਕ ਪ੍ਰੋਗਰਾਮ ਦੌਰਾਨ ਤਿਲੰਗਾਨਾ ਸਰਕਾਰ ਨੂੰ ਘੇਰਦਿਆਂ ਉਸ ’ਤੇ ਦੋਹਰੇ ਮਾਪਦੰਡ ਆਪਣਾਉਣ ਦੇ ਦੋਸ਼ ਲਾਏ। ਤਿਲੰਗਾਨਾ ਸਰਕਾਰ ਨੇ...
ਖਾਸ ਖ਼ਬਰਰਾਸ਼ਟਰੀਦੇਸ਼ ਭਾਰਤ ਵੱਲੋਂ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦੀ ਪਰਖCurrent UpdatesNovember 18, 2024 November 18, 2024 ਨਵੀਂ ਦਿੱਲੀ-ਭਾਰਤ ਨੇ ਆਪਣੀ ਫੌਜ ਤਾਕਤ ਨੂੰ ਵਧਾਉਂਦਿਆਂ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦੀ ਪਰਖ ਕੀਤੀ ਹੈ, ਜੋ ਸਫ਼ਲ ਰਹੀ...
ਖਾਸ ਖ਼ਬਰਰਾਸ਼ਟਰੀ‘ਭੜਕਾਊ ਨਾਅਰਿਆਂ’ ਦੀ ਵਰਤੋਂ ਕਰ ਰਹੇ ਨੇ ਭਾਜਪਾ ਆਗੂ: ਖੜਗੇCurrent UpdatesNovember 18, 2024 November 18, 2024 ਨਾਗਪੁਰ-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਵੱਲੋਂ ਵੰਡਪਾਊ ਨਾਅਰੇ ਮਾਰਨਾ ਸਮਾਜ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼...
ਅੰਤਰਰਾਸ਼ਟਰੀਖਾਸ ਖ਼ਬਰਰਾਸ਼ਟਰੀCanada News: ਕੈਨੇਡਾ ’ਚੋਂ ਢਾਈ ਹਜ਼ਾਰ ਕੱਚੇ ਰਿਹਾਇਸ਼ੀਆਂ ਨੂੰ ਛੇਤੀ ਹੀ ਡਿਪੋਰਟ ਕਰਨ ਦੀ ਤਿਆਰੀCurrent UpdatesNovember 18, 2024 November 18, 2024 ਵੈਨਕੂਵਰ-ਪਿਛਲੇ ਸਾਲਾਂ ਦੌਰਾਨ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਕਾਰਨ ਢਹਿ ਢੇਰੀ ਹੋਏ ਇਮੀਗਰੇਸ਼ਨ ਸਿਸਟਮ ਨੂੰ ਪੈਰਾਂ ਸਿਰ ਕਰਨ ਲਈ ਇਮੀਗਰੇਸ਼ਨ ਮੰਤਰੀ ਮਾਈਕ ਮਿਲਰ ਯਤਨਸ਼ੀਲ ਹਨ...
ਖਾਸ ਖ਼ਬਰਰਾਸ਼ਟਰੀRajoana mercy petition: ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਦੇ ਸਕੱਤਰ ਨੂੰ ਰਾਜੋਆਣਾ ਦੀ ਰਹਿਮ ਦੀ ਅਪੀਲ ਮੁਰਮੂ ਅੱਗੇ ਪੇਸ਼ ਕਰਨ ਦੇ ਹੁਕਮCurrent UpdatesNovember 18, 2024 November 18, 2024 ਨਵੀਂ ਦਿੱਲੀ-ਸੁਪਰੀਮ ਕੋਰਟ (Supreme Court of India) ਨੇ ਸੋਮਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ (President Droupadi Murmu) ਦੇ ਸਕੱਤਰ ਨੂੰ ਹਦਾਇਤ ਦਿੱਤੀ ਕਿ ਉਹ ਪੰਜਾਬ ਦੇ...
ਖਾਸ ਖ਼ਬਰਰਾਸ਼ਟਰੀPollution in Delhi: ਦਿੱਲੀ ਵਿਚ ਚੋਣਵੇਂ ਵਾਹਨਾਂ ਦੀ ਐਂਟਰੀ; 9 ਉਡਾਣਾਂ ਨੂੰ ਜੈਪੁਰ, ਦੇਹਰਾਦੂਨ ਵੱਲ ਮੋੜੀਆਂCurrent UpdatesNovember 18, 2024 November 18, 2024 Pollution in Delhi: ਦਿੱਲੀ ਹਵਾਈ ਅੱਡੇ ’ਤੇ ਘੱਟ ਵਿਜ਼ੀਬਿਲਟੀ ਪ੍ਰਕਿਰਿਆਵਾਂ ਨੂੰ ਲਾਗੂ ਕਰਦਿਆਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਵਾਲੀਆਂ ਨੌਂ ਉਡਾਣਾਂ ਨੂੰ ਦੂਜੇ...
ਖਾਸ ਖ਼ਬਰਰਾਸ਼ਟਰੀManipur Violence: ਇੰਫਾਲ ਵਿੱਚ ਕਰਫਿਊ, ਸਰਕਾਰੀ ਸਕੂਲ ਅਤੇ ਕਾਲਜ 19 ਨਵੰਬਰ ਤੱਕ ਬੰਦCurrent UpdatesNovember 18, 2024 November 18, 2024 Manipur Violence: ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ਵਿੱਚ ਲਗਾਏ ਜਾ ਰਹੇ ਕਰਫਿਊ ਦੇ ਵਿਚਕਾਰ ਸੂਬੇ ਦੇ ਉੱਚ ਅਤੇ ਤਕਨੀਕੀ ਸਿੱਖਿਆ ਵਿਭਾਗ ਨੇ ਇਹਨਾਂ ਜ਼ਿਲ੍ਹਿਆਂ ਵਿੱਚ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਨਵ-ਨਿਯੁਕਤ ਪੁਲਿਸ ਜਵਾਨਾਂ ਨੇ ਸਿਫਾਰਸ਼ ਤੇ ਰਿਸ਼ਵਤ ਤੋਂ ਬਗੈਰ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾCurrent UpdatesNovember 18, 2024 November 18, 2024 ਚੰਡੀਗੜ੍ਹ-ਪੰਜਾਬ ਪੁਲਿਸ ਵਿੱਚ ਨਵੇਂ ਚੁਣੇ ਕਾਂਸਟੇਬਲਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਸੋਂ ਨਿਯੁਕਤੀ ਪੱਤਰ...
ਖਾਸ ਖ਼ਬਰਮਨੋਰੰਜਨਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਂਦੀ ਫਿਲਮ ‘ਆਪਣੇ ਘਰ ਬੇਗਾਨੇ’Current UpdatesNovember 17, 2024November 18, 2024 November 17, 2024November 18, 2024 ਪੰਜਾਬੀ ਸਿਨੇਮਾ ਦੇ ਬਦਲਦੇ ਦੌਰ ਵਿੱਚ ਇਸ ਸਾਲ ਮਨੋਰੰਜਨ ਦੇ ਨਾਲ ਨਾਲ ‘ਬੀਬੀ ਰਜਨੀ’, ਅਰਦਾਸ’ ਵਰਗੀਆਂ ਯਾਦਗਰੀ ਫਿਲਮਾਂ ਵੀ ਦਰਸ਼ਕਾਂ ਦੀ ਪਸੰਦ ਬਣੀਆਂ ਹਨ। ਅਜਿਹੀ...