ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਕੈਲਗਰੀ ’ਚ ਦਿਲਜੀਤ ਨੇ ਖਾਲਿਸਤਾਨੀ ਸਮਰਥਕਾਂ ਨੂੰ ਸਿਖਾਇਆ ਸਬਕ, ਹੁਣ SFJ ਆਗੂ ਪੰਨੂ ਨੇ ਦਿੱਤੀ ਵੀਡੀਓ ਜਾਰੀ ਕਰਕੇ ਧਮਕੀCurrent UpdatesMay 6, 2026 May 6, 2026 ਚੰਡੀਗੜ੍ਹ- ਸਿੱਖਸ ਫਾਰ ਜਸਟਿਸ (SFJ) ਦੇ ਆਗੂ ਅਤੇ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਮਕਬੂਲ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ...
ਖਾਸ ਖ਼ਬਰਪੰਜਾਬਰਾਸ਼ਟਰੀਭਾਜਪਾ ਵੋਟਾਂ ਲਈ ਲੋਕਾਂ ਨੂੰ ਡਰਾਉਣਾ ਬੰਦ ਕਰੇ: ਅੰਮ੍ਰਿਤਸਰ-ਜਲੰਧਰ ਧਮਾਕਿਆਂ ਨੂੰ ਲੈ ਕੇ CM ਮਾਨ ਦਾ ਬਿਆਨCurrent UpdatesMay 6, 2026 May 6, 2026 ਅੰਮ੍ਰਿਤਸਰ- ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹੋਏ ਦੋਹਰੇ ਧਮਾਕਿਆਂ ਨੂੰ “ਮਾਮੂਲੀ” ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ...
ਖਾਸ ਖ਼ਬਰਰਾਸ਼ਟਰੀਅਨੂ ਸ਼ਰਮਾ ਕੌਣ ਹੈ? ਇੰਜੀਨੀਅਰ ਜੋ ਗੂਗਲ ਛੱਡ ਕੇ ਪਲਾਂਟਿਰ ਚਲਾ ਗਿਆ ਸੀCurrent UpdatesMay 5, 2026 May 5, 2026 ਨਵੀਂ ਦਿੱਲੀ- ਇੱਕ ਭਾਰਤੀ ਸਾਫਟਵੇਅਰ ਇੰਜੀਨੀਅਰ, ਅਨੂ ਸ਼ਰਮਾ, ਗੂਗਲ ਤੋਂ ਪਲਾਂਟਿਰ ਟੈਕਨਾਲੋਜੀਜ਼ ਵਿੱਚ ਆਪਣੀ ਤਬਦੀਲੀ ਸਾਂਝੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ...
ਖਾਸ ਖ਼ਬਰਰਾਸ਼ਟਰੀਤਾਮਿਲਨਾਡੂ ਚੋਣ ਨਤੀਜੇ 2026: TVK ਮੁਖੀ ਵਿਜੇ ਨੇ ਵਧਾਈਆਂ ਲਈ PM ਮੋਦੀ ਅਤੇ ਰਾਹੁਲ ਗਾਂਧੀ ਦਾ ਕੀਤਾ ਧੰਨਵਾਦCurrent UpdatesMay 5, 2026 May 5, 2026 ਤਾਮਿਲਨਾਡੂ- ਤਾਮਿਲਨਾਡੂ ਵਿਧਾਨ ਸਭਾ ਚੋਣਾਂ 2026 ਦੇ ਨਤੀਜਿਆਂ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਸਾਰੀਆਂ 234 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ।...
ਖਾਸ ਖ਼ਬਰਰਾਸ਼ਟਰੀਚੰਡੀਗੜ੍ਹ ਏਅਰਪੋਰਟ ‘ਤੇ ਇੰਡੀਗੋ ਦੀ ਫਲਾਈਟ ‘ਚ ਲੱਗੀ ਅੱਗ, ਪਾਵਰ ਬੈਂਕ ਫਟਣ ਕਾਰਨ ਮਚੀ ਅਫਰਾ-ਤਫਰੀCurrent UpdatesMay 5, 2026 May 5, 2026 ਚੰਡੀਗੜ੍ਹ- ਚੰਡੀਗੜ੍ਹ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਇੰਡੀਗੋ ਦੇ ਇੱਕ ਜਹਾਜ਼ ਵਿੱਚ ਸਵਾਰ ਯਾਤਰੀ ਦੇ ਪਾਵਰ ਬੈਂਕ ਨੂੰ ਅੱਗ ਲੱਗਣ ਕਾਰਨ ਜਹਾਜ਼ ਨੂੰ ਹੰਗਾਮੀ ਹਾਲਤ...
ਖਾਸ ਖ਼ਬਰਪੰਜਾਬਰਾਸ਼ਟਰੀਪੁਲੀਸ ਮੁਕਾਬਲੇ ਤੋਂ ਬਾਅਦ ਤਿੰਨ ਮੁਲਜ਼ਮ ਕਾਬੂ, ਇੱਕ ਜ਼ਖਮੀCurrent UpdatesMay 5, 2026 May 5, 2026 ਅੰਮ੍ਰਿਤਸਰ- ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ...
ਖਾਸ ਖ਼ਬਰਪੰਜਾਬਰਾਸ਼ਟਰੀFrance ਦੇ ਰੈੱਡ ਕਾਰਪੇਟ ‘ਤੇ ਗੂੰਜੇਗਾ ਪੰਜਾਬੀ ਗੱਭਰੂ Ammy Virk ਦਾ ਨਾਂਅ !Current UpdatesMay 5, 2026 May 5, 2026 ਚੰਡੀਗੜ੍ਹ- ਪੰਜਾਬੀ ਸਿਨੇਮਾ ਦੇ ਪ੍ਰਸ਼ੰਸਕਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਕਾਨ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਅਸੀਂ ਹਮੇਸ਼ਾ ਬਾਲੀਵੁੱਡ ਅਤੇ ਹਾਲੀਵੁੱਡ...
ਖਾਸ ਖ਼ਬਰਰਾਸ਼ਟਰੀ‘ਕਾਇਰ ਕਦੇ ਇਮਾਨਦਾਰੀ ਨਾਲ ਨਹੀਂ ਲੜਦੇ’, ਅਦਾਕਾਰਾ Richa Chadha ਨੇ ਚੋਣ ਨਤੀਜਿਆਂ ’ਤੇ ਚੁੱਕੇ ਸਵਾਲ; BJP ਨੂੰ ਦੱਸਿਆ ‘ਕਾਇਰ’Current UpdatesMay 5, 2026 May 5, 2026 ਬੰਗਾਲ- ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਹਾਸਲ ਕੀਤੀ ਵੱਡੀ ਜਿੱਤ ਨੇ ਜਿੱਥੇ ਸੂਬੇ ਵਿੱਚ 15 ਸਾਲਾਂ ਤੋਂ ਚੱਲ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਦੀ ਧੀ ਨੇ ਰਚਿਆ ਇਤਿਹਾਸ; ਮਾਊਂਟ ਅਮਾ ਡਬਲਾਮ ਫ਼ਤਹਿ ਕਰਨ ਵਾਲੀ ਪਹਿਲੀ ਪੰਜਾਬਣCurrent UpdatesMay 5, 2026 May 5, 2026 ਪਟਿਆਲਾ- ਪਟਿਆਲਾ ਦੇ ਪਿੰਡ ਚਹਿਲ ਵਿੱਚ ਜਨਮੀ ਅਤੇ ਹੁਣ ਸਿਡਨੀ (ਆਸਟ੍ਰੇਲੀਆ) ਵਿੱਚ ਜੇਲ੍ਹ ਅਫ਼ਸਰ ਵਜੋਂ ਸੇਵਾ ਨਿਭਾ ਰਹੀ 43 ਸਾਲਾ ਸੁਖਵੀਰ ਕੌਰ, ਜਿਸ ਨੂੰ ਸੁੱਖੀ...
ਖਾਸ ਖ਼ਬਰਰਾਸ਼ਟਰੀਘਰਾਂ ਵਿੱਚ ਸਫ਼ਾਈ ਕਰਨ ਵਾਲੀ Kalita Majhi ਬਣੀ ਵਿਧਾਇਕCurrent UpdatesMay 5, 2026 May 5, 2026 ਬੰਗਾਲ- ਪੱਛਮੀ ਬੰਗਾਲ ਦੀਆਂ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕਲੀਤਾ ਮਾਝੀ ਨੇ ਇੱਕ ਬੇਹੱਦ ਪ੍ਰੇਰਨਾਦਾਇਕ ਅਤੇ ਇਤਿਹਾਸਕ ਜਿੱਤ ਦਰਜ...