October 2, 2026

#ambani

ਖਾਸ ਖ਼ਬਰਪੰਜਾਬਰਾਸ਼ਟਰੀ

ਸ਼ੁਕਰਾਨਾ ਯਾਤਰਾ ਦੌਰਾਨ ਬਣਾਂਵਾਲਾ ਤਾਪਘਰ ਪੁੱਜੇ CM Bhagwant Mann

Current Updates
ਮਾਨਸਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਦੌਰਾਨ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਨਸਾ ਨੂੰ ਆਉਂਦਿਆਂ ਹੋਇਆਂ ਵੇਦਾਂਤਾ ਪਾਵਰ ਲਿਮਟਿਡ...
ਖਾਸ ਖ਼ਬਰਰਾਸ਼ਟਰੀ

ਗੌਰਵ ਧੀਰ ਨਾਲ ਕੋਈ ਬਿਜ਼ਨਸ ਡੀਲ ਨਹੀਂ: ਅਮਨ ਅਰੋੜਾ

Current Updates
ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਈ ਡੀ ਨੂੰ ਚੁਣੌਤੀ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਮੈਸਰਜ਼ ਧੀਰ ਕੰਸਟਰੱਕਸ਼ਨ ਦੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਜਾਣੋਂ, Sandeep Pathak ਵਿਰੁੱਧ ਕਾਰਵਾਈ ਕਰਨ ਉੱਤੇ High Court ਵਿੱਚ ਕੀ ਬੋਲੀ ਪੰਜਾਬ ਸਰਕਾਰ

Current Updates
ਚੰਡੀਗੜ੍ਹ- ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਸੋਮਵਾਰ ਤੱਕ ਅਦਾਲਤ ਦੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਕਰੋੜਾਂ ਦੇ ਫਰਜ਼ੀ ਬਿਲਿੰਗ ਕਰਨ ਵਾਲੀ ਲੁਧਿਆਣਾ ਫਰਮ ਦਾ ਡਾਇਰੈਕਟਰ ਕਾਬੂ

Current Updates
ਚੰਡੀਗੜ੍ਹ- ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (SIPU) ਦੁਆਰਾ ਹਾਸਿਲ ਕੀਤੀ ਗਈ ਇੱਕ ਵੱਡੀ ਸਫਲਤਾ...
ਖਾਸ ਖ਼ਬਰਰਾਸ਼ਟਰੀ

West Bengal CM: ਸੁਵੇਂਦੂ ਅਧਿਕਾਰੀ ਹੋਣਗੇ ਨਵੇਂ ਮੁੱਖ ਮੰਤਰੀ; ਰਾਜਪਾਲ ਨੂੰ ਮਿਲਣ ਪੁੱਜੇ

Current Updates
ਕੋਲਕਾਤਾ- ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕੋਲਕਾਤਾ ਦੇ ਕਨਵੈਨਸ਼ਨ ਸੈਂਟਰ ਵਿੱਚ ਵਿਧਾਇਕ ਦਲ ਦੀ ਬੈਠਕ ਵਿੱਚ ਉਨ੍ਹਾਂ ਨੂੰ ਨੇਤਾ ਚੁਣਿਆ ਗਿਆ...
ਖਾਸ ਖ਼ਬਰਪੰਜਾਬਰਾਸ਼ਟਰੀ

ਮੋਹਾਲੀ ‘ਚ ED ਦੀ ਰੇਡ ਦੌਰਾਨ ਹੰਗਾਮਾ: ਫੜੇ ਜਾਣ ਦੇ ਡਰੋਂ ਨੌਵੀਂ ਮੰਜ਼ਿਲ ਤੋਂ ਸੁੱਟੇ ਨੋਟਾਂ ਨਾਲ ਭਰੇ ਬੈਗ, ਹਵਾ ‘ਚ ਉੱਡੀਆਂ 500-500 ਦੀਆਂ ਗੁੱਟੀਆਂ

Current Updates
ਮੋਹਾਲੀ- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਖਰੜ ਨੇੜੇ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਛਾਪੇਮਾਰੀ ਕੀਤੀ, ਜਿੱਥੇ ਕਾਰਵਾਈ ਦੌਰਾਨ ਨੌਵੀਂ ਮੰਜ਼ਿਲ ਦੇ...
ਖਾਸ ਖ਼ਬਰਪੰਜਾਬਰਾਸ਼ਟਰੀ

‘ਅਪਰੇਸ਼ਨ ਸਿੰਧੂਰ’ ਦਾ ਉਹ ਅਣਸੁਲਝਿਆ ਦਰਦ: ਡਰੋਨ ਧਮਾਕੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ, ਇਕੱਲਾ ਰਹਿ ਗਿਆ ਜਸਵੰਤ

Current Updates
ਫਿਰੋਜ਼ਪੁਰ-‘ ਅਪਰੇਸ਼ਨ ਸਿੰਧੂਰ’ ਦੌਰਾਨ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਡਰੋਨ ਧਮਾਕੇ ਦਾ ਸ਼ਿਕਾਰ ਹੋਇਆ ਜਸਵੰਤ ਸਿੰਘ ਅੱਜ ਵੀ ਆਪਣੇ ਮਾਪਿਆਂ ਨੂੰ ਗਵਾਉਣ ਦੇ...
ਖਾਸ ਖ਼ਬਰਪੰਜਾਬਰਾਸ਼ਟਰੀ

ਬੇਅਦਬੀ ਮਾਮਲਿਆਂ ‘ਚ CM ਮਾਨ ਦਾ ਵੱਡਾ ਐਲਾਨ: ‘ਮਾਨਸਿਕ ਰੋਗੀ’ ਵੱਲੋਂ ਕੀਤੀ ਬੇਅਦਬੀ ਲਈ ਹੁਣ ਪਰਿਵਾਰ ਹੋਵੇਗਾ ਜ਼ਿੰਮੇਵਾਰ, ਦਰਜ ਹੋਵੇਗਾ ਮੁਕੱਦਮਾ

Current Updates
ਜਲੰਧਰ- ਹਲਕਾ  ਸੈਂਟਰਲ ਤੋਂ ‘ਸ਼ੁਕਰਾਨਾ ਯਾਤਰਾ’ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ...
ਖਾਸ ਖ਼ਬਰਪੰਜਾਬਰਾਸ਼ਟਰੀ

ਜੰਗਲਾਤ ਜ਼ਮੀਨ ਘੁਟਾਲਾ: ‘ਆਪ’ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਵਿਜੀਲੈਂਸ ਨੇ ਕੀਤਾ ਤਲਬ

Current Updates
ਰੋਪੜ-  ਪੰਜਾਬ ਵਿਜੀਲੈਂਸ ਬਿਊਰੋ ਨੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਰੋੜਾਂ ਰੁਪਏ ਦੇ ਜੰਗਲਾਤ ਜ਼ਮੀਨ ਘੁਟਾਲੇ ਦੀ ਜਾਂਚ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਸੋਸ਼ਲ ਮੀਡੀਆ ਰਾਹੀਂ ਨਾਬਾਲਗਾਂ ਨੂੰ ‘ਕੰਟਰੈਕਟ ਕਿਲਰ’ ਬਣਾ ਰਹੇ ਨੇ ਵਿਦੇਸ਼ੀ ਗੈਂਗਸਟਰ; ਚੰਡੀਗੜ੍ਹ ਪੁਲੀਸ ਨੇ 12ਵੀਂ ਦਾ ਵਿਦਿਆਰਥੀ ਕਾਬੂ ਕਰਕੇ ਟਾਲਿਆ ਕਤਲ

Current Updates
ਚੰਡੀਗੜ੍ਹ- ਵਿਦੇਸ਼ੀ ਗੈਂਗਸਟਰ ਸੋਸ਼ਲ ਮੀਡੀਆ ਰਾਹੀਂ ਕਮਜ਼ੋਰ ਨੌਜਵਾਨਾਂ ਨੂੰ ਕੰਟਰੈਕਟ ਕਿਲਰ (ਭਾੜੇ ਦੇ ਕਾਤਲ) ਵਜੋਂ ਕੱਟੜਪੰਥੀ ਬਣਾ ਰਹੇ ਹਨ। ਇਸ ਸਬੰਧੀ ਇੱਕ ਭਿਆਨਕ ਖੁਲਾਸੇ ਵਿੱਚ...