ਖਾਸ ਖ਼ਬਰਰਾਸ਼ਟਰੀਬੈਂਕ ਫਰਾਡ ਕੇਸ: ਸੀ.ਬੀ.ਆਈ. * ਅਨਿਲ ਅੰਬਾਨੀ ਤੋਂ 8 ਘੰਟੇCurrent UpdatesMarch 19, 2026 March 19, 2026 ਮੁੰਬਈ- ਕੇਂਦਰੀ ਜਾਂਚ ਬਿਊਰੋ (CBI) ਨੇ ਉਦਯੋਗਪਤੀ ਅਨਿਲ ਅੰਬਾਨੀ ਤੋਂ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (RCom) ਨਾਲ ਜੁੜੇ 2,929 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਅੱਜ...
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ‘ਰੈਪਰ ਬਾਦਸ਼ਾਹ ਦੀ ਪੋਲੀ’ ‘ਤੇ ਰੋਕCurrent UpdatesMarch 19, 2026 March 19, 2026 ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗਾਇਕ ਤੇ ਰੈਪਰ ਬਾਦਸ਼ਾਹ ਨੂੰ ਟਟੀਹਰੀ ਗੀਤ ਦੇ ਮਾਮਲੇ ਵਿਚ ਰਾਹਤ ਦਿੱਤੀ ਹੈ। ਇਸ ਮਾਮਲੇ ਵਿਚ ਕਮਿਸ਼ਨ ਸਾਹਮਣੇ...
ਖਾਸ ਖ਼ਬਰਰਾਸ਼ਟਰੀਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਕਸ਼ੇ ਪਾਤਰਾ ਦਾ 5 ਅਰਬਵਾਂ ਭੋਜਨ ਪਰੋਸਿਆCurrent UpdatesMarch 18, 2026 March 18, 2026 ਨਵੀਂ ਦਿੱਲੀ- ਅਕਸ਼ੈ ਪਾਤਰਾ ਫਾਊਂਡੇਸ਼ਨ ਨੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ 5 ਅਰਬ ਭੋਜਨ ਪਰੋਸਣ ਦੇ ਮੀਲ ਪੱਥਰ ਅਤੇ ਮਨੁੱਖਤਾ ਦੀ ਸੇਵਾ ਦੇ 25 ਸਾਲ...
ਖਾਸ ਖ਼ਬਰਰਾਸ਼ਟਰੀNCLT ਨੇ ਅਡਾਨੀ ਦੇ ਜੈਪ੍ਰਕਾਸ਼ ਨੂੰ ਹਾਸਲ ਕਰਨ ਨੂੰ ਮਨਜ਼ੂਰੀ ਦੇ ਦਿੱਤੀCurrent UpdatesMarch 18, 2026 March 18, 2026 ਨਵੀਂ ਦਿੱਲੀ- ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਨੇ ਮੰਗਲਵਾਰ ਨੂੰ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ ਨੂੰ ਦੀਵਾਲੀਆਪਨ ਪ੍ਰਕਿਰਿਆ ਰਾਹੀਂ ਪ੍ਰਾਪਤ ਕਰਨ ਲਈ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ ਦੀ 14,535...
ਖਾਸ ਖ਼ਬਰਪੰਜਾਬਰਾਸ਼ਟਰੀਅਧਿਆਪਕ ਮੰਗਾਂ ਹੱਲ ਕਰਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦCurrent UpdatesMarch 18, 2026 March 18, 2026 ਸੰਗਰੂਰ- ਅਧਿਆਪਕ ਦਲ ਪੰਜਾਬ ਵੱਲੋਂ ਮੁਲਾਜ਼ਮਾਂ ਦੇ ਭਖਦੇ ਮਸਲਿਆਂ ਅਤੇ ਹੱਕੀ ਮੰਗਾਂ ਉਪਰ ਵਿਚਾਰ ਚਰਚਾ ਕਰਨ ਲਈ ਇੱਕ ਕਨਵੈਨਸ਼ਨ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਦੀ...
ਖਾਸ ਖ਼ਬਰਪੰਜਾਬਰਾਸ਼ਟਰੀਭਗਤ ਸਿੰਘ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦਾ ਨਕਸ਼ਾ ਹੋਰ ਹੋਣਾ ਸੀ: ਭਗਵੰਤ ਮਾਨCurrent UpdatesMarch 18, 2026 March 18, 2026 ਧੂਰੀ- ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਇਤੀ ਪਾਰਟੀਆਂ ਵੱਲੋਂ ਸੂਬੇ ਦੀ ਵਿਗਾੜੀ ਆਰਥਿਕਤਾ ਨੂੰ ਦਰੁਸਤ ਕਰਨ ਅਤੇ ਪੰਜਾਬ ਨੂੰ ਪੱਕੇ ਪੈਰੀਂ ਕਰਨ ਲਈ ਅਗਲੇ ਪੰਜ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਕਰਜ਼ਈ ਕਿਸਾਨਾਂ ਦੀ ਜ਼ਮੀਨ ਨਿਲਾਮ ਹੋਵੇਗੀCurrent UpdatesMarch 18, 2026 March 18, 2026 ਚੰਡੀਗਡ਼੍ਹ- ਪੰਜਾਬ ਸਰਕਾਰ ਨੇ ਕਰਜ਼ਈ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਦੀ ਤਿਆਰੀ ਵਿੱਢ ਦਿੱਤੀ ਹੈ। ਖੇਤੀ ਵਿਕਾਸ ਬੈਂਕਾਂ ਨੇ ਮੁੱਢਲੇ ਪੜਾਅ ’ਤੇ ਵੱਡੇ ਕਿਸਾਨਾਂ ਖ਼ਿਲਾਫ਼...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਨੇ ਕੇਂਦਰ ਤੋਂ ਆਰ ਡੀ ਐੱਫ ਦੇ ਬਕਾਇਆ 8800 ਕਰੋੜ ਮੰਗੇCurrent UpdatesMarch 18, 2026 March 18, 2026 ਚੰਡੀਗੜ੍ਹ- ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ ਰੋਕਣ ਵਿੱਚ ਪੰਜਾਬ ਦੀ...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਵੱਲੋਂ ਜਣੇਪਾ ਛੁੱਟੀ ਬਾਰੇ ਪੱਖਪਾਤੀ ਕਾਨੂੰਨ ਰੱਦCurrent UpdatesMarch 18, 2026 March 18, 2026 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਜਣੇਪਾ ਛੁੱਟੀ ਬਾਰੇ ਕਾਨੂੰਨ ਨੂੰ ਪੱਖਪਾਤੀ ਦੱਸ ਕੇ ਖ਼ਾਰਜ ਕਰ ਦਿੱਤਾ ਹੈ ਜਦੋਂਕਿ ਵਲਦੀਅਤ ਛੁੱਟੀ (ਪਿਤਾ ਨੂੰ ਬੱਚੇ ਦੇ ਜਨਮ...
ਖਾਸ ਖ਼ਬਰਰਾਸ਼ਟਰੀਡਾਕ ਵਿਭਾਗ 24 ਘੰਟਿਆਂ ’ਚ ਪਹੁੰਚਾਏਗਾ ਪਾਰਸਲCurrent UpdatesMarch 18, 2026 March 18, 2026 ਨਵੀਂ ਦਿੱਲੀ- ਡਾਕ ਵਿਭਾਗ ਨੇ ਪ੍ਰਾਈਵੇਟ ਕੋਰੀਅਰ ਕੰਪਨੀਆਂ ਦਾ ਮੁਕਾਬਲਾ ਕਰਨ ਲਈ ਅਹਿਮ ਕਦਮ ਚੁੱਕਦਿਆਂ ਤਿੰਨ ਨਵੀਆਂ ਪ੍ਰੀਮੀਅਮ ਸੇਵਾਵਾਂ ‘24 ਸਪੀਡ ਪੋਸਟ’, ‘24 ਸਪੀਡ ਪੋਸਟ...