September 26, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਮੌਤ ਨੂੰ ਮਹਿਬੂਬਾ ਕਹਿਣ ਵਾਲੇ Shiv Kumar Batalvi ਦੀ ਅਣਸੁਣੀ ਕਹਾਣੀ !

ਮੌਤ ਨੂੰ ਮਹਿਬੂਬਾ ਕਹਿਣ ਵਾਲੇ Shiv Kumar Batalvi ਦੀ ਅਣਸੁਣੀ ਕਹਾਣੀ !

ਚੰਡੀਗੜ੍ਹ- ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਬਹੁਤ ਲੇਖਕ ਆਏ ਤੇ ਗਏ, ਪਰ ਇੱਕ ਸ਼ਖਸ ਅਜਿਹਾ ਸੀ ਜਿਸ ਨੂੰ ਮੌਤ ਨੇ ਡਰਾਇਆ ਨਹੀਂ, ਸਗੋਂ ਉਸ ਨੇ ਮੌਤ ਨਾਲ ਮੁਹੱਬਤ ਕੀਤੀ। ਉਹ ਸ਼ਾਇਰ, ਜਿਸ ਨੇ ਲਿਖਿਆ ਸੀ ‘ਅਸਾਂ ਤਾਂ ਜੋਬਨ ਰੁੱਤੇ ਮਰਨਾ, ਮਰ ਕੇ ਬਣਨਾ ਤਾਰਾ’ ਅਤੇ ਕੁਦਰਤ ਨੇ ਉਸ ਦੀ ਗੱਲ ਇੰਨੀ ਸੱਚ ਮੰਨੀ ਕਿ ਮਹਿਜ਼ 36 ਸਾਲ ਦੀ ਉਮਰ ਵਿੱਚ ਉਹ ਸੱਚਮੁੱਚ ਇੱਕ ਚਮਕਦਾ ਸਿਤਾਰਾ ਬਣ ਗਿਆ। ਅਸੀਂ ਗੱਲ ਕਰ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ। ਪੰਜਾਬੀ ਸਾਹਿਤ ਦਾ ਉਹ ਚਮਕਦਾ ਸਿਤਾਰਾ, ਜਿਸ ਨੇ ਦਰਦ ਨੂੰ ਸ਼ਬਦ ਦਿੱਤੇ ਅਤੇ ਪੀੜਾਂ ਨੂੰ ਗੀਤ ਬਣਾ ਦਿੱਤਾ। ਜਿਸ ਨੂੰ ਦੁਨੀਆ ‘ਬਿਰਹਾ ਦਾ ਸੁਲਤਾਨ’ ਆਖਦੀ ਹੈ। ਅਸੀਂ ਗੱਲ ਕਰ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ। ਉਹ ਸ਼ਾਇਰ ਜਿਸ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਪੰਜਾਬੀ ਕਵਿਤਾ ਨੂੰ ਉਹ ਮੁਕਾਮ ਦਿੱਤਾ, ਜਿਸ ਤੱਕ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਅੱਜ ਸ਼ਿਵ ਕੁਮਾਰ ਬਟਾਲਵੀ ਦੀ 53ਵੀਂ ਬਰਸੀ ਹੈ। ਉਨ੍ਹਾਂ ਦੀ ਸ਼ਾਇਰੀ ਤੇ ਕਵਿਤਾਵਾਂ ਦੇ ਮੁਰੀਦ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ।

Related posts

ਦਿੱਲੀ ਹਵਾਈ ਅੱਡੇ ’ਤੇ ਟਕਰਾਏ ਦੋ ਜਹਾਜ਼

Current Updates

ਸੁਪਰੀਮ ਕੋਰਟ ਕੌਲਜੀਅਮ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਜੱਜ ਦੀ ਨਿਯੁਕਤੀ ਨੂੰ ਮਨਜ਼ੂਰੀ

Current Updates

ਦਿੱਲੀ-ਐਨ.ਸੀ.ਆਰ ‘ਚ ਲਾਗੂ ਰਹਿਣਗੀਆਂ GRAP-4 ‘ਤੇ ਪਾਬੰਦੀਆਂ, ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਵੀ ਪਾਈ ਝਾੜ; ਦਿੱਤੀਆਂ ਇਹ ਹਦਾਇਤਾਂ

Current Updates

Leave a Comment