October 11, 2026
ਖਾਸ ਖ਼ਬਰਪੰਜਾਬਰਾਸ਼ਟਰੀ

ਜਨਮਦਿਨ, ਵਿਆਹ ਦੀ ਸਾਲਗਿਰਾ ਮਨਾਉਣ ਲਈ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਸ਼ਿਵ ਮੂਰਤੀ ਦੇ ਕੋਲ ਪੂਰਾ ਇੰਤਜਾਮ ਹੈ —ਸਤਨਾਮ ਹਸੀਜਾ

ਜਨਮਦਿਨ, ਵਿਆਹ ਦੀ ਸਾਲਗਿਰਾ ਮਨਾਉਣ ਲਈ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਸ਼ਿਵ ਮੂਰਤੀ ਦੇ ਕੋਲ ਪੂਰਾ ਇੰਤਜਾਮ ਹੈ —ਸਤਨਾਮ ਹਸੀਜਾ

ਪਟਿਆਲਾ- ਜਨਮਦਿਨ, ਵਿਆਹ ਦੀ ਸਾਲਗਿਰਾ ਮਨਾਉਣ ਲਈ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਸ਼ਿਵ ਮੂਰਤੀ ਦੇ ਕੋਲ ਪੂਰਾ ਇੰਤਜਾਮ ਹੈ —ਸਤਨਾਮ ਹਸੀਜਾ ਸ੍ਰੀਮਤੀ ਮਾਤਾ ਦੇਵੀ ਜੀ ਜ਼ੋ ਕਿ ਮੰਦਿਰ ਸ੍ਰੀ ਕੇਦਾਰ ਨਾਥ ਪਟਿਆਲਾ ਵਿਖੇ ਸਾਫ ਸਫਾਈ ਦਾ ਕੰਮ ਕਰਦੀ ਹੈ ਵੱਲੋਂ ਆਪਣੀ ਪੁੱਤਰੀ 5 ਸਾਲ ਦੀ ਬੱਚੀ ਸੁਮੇਰਾ ਦੇ ਜਨਮ ਦਿਨ ਮੌਕੇ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਪਟਿਆਲਾ ਵਿਖੇ ਕੜੀ ਚਾਵਲ ਦਾ ਰਾਸ਼ਨ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਲੰਗਰ ਲਈ ਲਿਆ ਕੇ ਦਿੱਤਾ। ਸੁਧਾਰ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਲੰਗਰ ਬਣਾ ਕੇ ਮੰਦਿਰ ਵਿਖੇ ਪ੍ਰਸ਼ਾਦ ਲਗਾ ਕੇ ਵਰਤਾਇਆ ਗਿਆ। ਚੇਅਰਮੈਨ ਰਘਵੀਰ ਸਿੰਘ ਕਾਟੀ ਅਤੇ ਵਾਇਸ ਚੇਅਰਮੈਨ ਹਰੀ ਸਿੰਘ ਚੌਹਾਨ ਨੇ ਦੱਸਿਆ ਕਿ ਸੁਧਾਰ ਸਭਾ ਵੱਲੋਂ ਸਾਡੇ ਸਰਪ੍ਰਸਤ ਸਤਨਾਮ ਹਸੀਜਾ ਵਲੋਂ ਅਤੇ ਸਾਰੇ ਮੈਂਬਰਾਂ ਅਤੇ ਬੱਚਿਆਂ ਵੱਲੋਂ ਕੇਕ ਕੱਟਿਆ ਅਤੇ ਟੋਫੀਆਂ ਲਿਆ ਕੇ ਇਕੱਠੇ ਹੋਏ ਬੱਚਿਆਂ ਨੂੰ ਵਰਤਾਇਆ ਗਿਆ। ਇਸ ਮੌਕੇ ਮੰਦਿਰ ਦੇ ਪੰਡਿਤ ਅਜੇ ਜੀ ਨੇ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਟੋਫੀਆਂ ਵੀ ਵੰਡੀਆ। ਸੁਧਾਰ ਸਭਾ ਵਲੋਂ ਭਗਤਾਂ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਜਿਸ ਦਾ ਵੀ ਜਨਮਦਿਨ ਹੋਵੇ, ਵਿਆਹ ਦੀ ਸਾਲਗਿਰਾ ਹੋਵੇ ਉਹ ਸੰਪਰਕ ਕਰ ਸਕਦਾ ਹੈ ਸੁਧਾਰ ਸਭਾ ਵਲੋਂ ਲੰਗਰ ਬਣਾਉਣ ਅਤੇ ਵਰਤਾਉਣ ਦਾ ਸਾਰਾ ਪ੍ਰਬੰਧ ਹੈ।

Related posts

ਪਹਿਲਗਾਮ ਹਮਲੇ ਦਾ ਭਾਰਤ ਨੇ ਦਿੱਤਾ ਢੁਕਵਾਂ ਜਵਾਬ; ‘ਆਪ੍ਰੇਸ਼ਨ ਸਿੰਦੂਰ’ ਕਿਉਂ ਰੱਖਿਆ ਗਿਆ ਇਹ ਨਾਮ, ਪੜ੍ਹੋ…

Current Updates

ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਾਲ ਅਧਿਕਾਰ ਰੱਖਿਆ ਕਮਿਸ਼ਨ ਸਬੰਧੀ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ

Current Updates

ਰਾਜਸਥਾਨ ਵਿੱਚ ਭਿਆਨਕ ਹਾਦਸਾ; ਡੰਪਰ ਨੇ 17 ਵਾਹਨਾਂ ਨੂੰ ਮਾਰੀ ਟੱਕਰ; 13 ਦੀ ਮੌਤ

Current Updates

Leave a Comment