October 4, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬੀ ਫ਼ਿਲਮ ‘ਚੱਕਵੇ 2% ਆਲੇ’ ਜਲਦ ਹੋਵੇਗੀ ਰਿਲੀਜ਼

ਪੰਜਾਬੀ ਫ਼ਿਲਮ ‘ਚੱਕਵੇ 2% ਆਲੇ’ ਜਲਦ ਹੋਵੇਗੀ ਰਿਲੀਜ਼

ਚੰਡੀਗੜ੍ਹ- ਵਾਈਟ ਨੋਟਸ ਐਂਟਰਟੇਨਮੈਂਟ ਵੱਲੋਂ ਬਣਾਈ ਨਵੀਂ ਪੰਜਾਬੀ ਫ਼ਿਲਮ ‘ਚੱਕਵੇ 2% ਆਲੇ’ ਜਲਦ ਰਿਲੀਜ਼ ਕੀਤੀ ਜਾਵੇਗੀ। ਇਹ ਫ਼ਿਲਮ ਪੰਜਾਬੀ ਫ਼ਿਲਮ ਉਦਯੋਗ ਵਿੱਚ ਨਵੀਆਂ ਲਹਿਰਾਂ ਲਿਆਵੇਗੀ। ਇਸ ਫ਼ਿਲਮ ਦੀ ਲੇਖਣੀ ਤੇ ਨਿਰਦੇਸ਼ਨ ਹੈਪੀ ਰੋਡੇ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਦਰਸ਼ਕਾਂ ਲਈ ਵਧੀਆ ਕਹਾਣੀ ਅਤੇ ਸੱਭਿਆਚਾਰਕ ਬਿਰਤਾਂਤ ਦਾ ਸੁਮੇਲ ਪੇਸ਼ ਕਰੇਗੀ। ‘ਚੱਕਵੇ 2% ਆਲੇ’ ਵਿੱਚ ਪੰਜਾਬੀ ਅਦਾਕਾਰ ਕਰਤਾਰ ਚੀਮਾ ਅਤੇ ਵਿਸ਼ਾਲ ਬਰਾੜ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਪੰਜਾਬੀ ਸੱਭਿਆਚਾਰ, ਭਾਵਨਾਤਮਕ ਡੂੰਘਾਈ, ਹਾਸੇ ਅਤੇ ਸਮਾਜਿਕ ਟਿੱਪਣੀਆਂ ਦਾ ਮਿਸ਼ਰਣ ਹੈ।

Related posts

ਹਿਮਾਚਲ ਦੇ ਮੰਡੀ ਵਿੱਚ ਭੂਚਾਲ ਦੇ ਝਟਕੇ

Current Updates

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਾਨ ਵਿਰਾਸਤ ਨੂੰ ਕਾਇਮ ਰੱਖਣ ਲਈ ਭਗਵੰਤ ਸਿੰਘ ਮਾਨ ਵਚਨਬੱਧ

Current Updates

ਰਾਣਾ ਸੋਢੀ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ; ਸਰਹੱਦੀ ਕਿਸਾਨਾਂ ਲਈ ਮਾਲਕੀ ਹੱਕਾਂ ਅਤੇ ਵਿਸ਼ੇਸ਼ ਪੈਕੇਜ ਦੀ ਮੰਗ

Current Updates

Leave a Comment