December 1, 2025
ਖਾਸ ਖ਼ਬਰਰਾਸ਼ਟਰੀ

ਪਟਨਾ ’ਚ ਤੇਜਸਵੀ ਯਾਦਵ ਦੀ ਰੈਲੀ ਦੌਰਾਨ ਡਰੋਨ ਸਟੇਜ ਨਾਲ ਟਕਰਾਇਆ; ਆਜੇਡੀ ਆਗੂ ਨੇ ਫੁਰਤੀ ਨਾਲ ਝੁਕ ਕੀਤਾ ਬਚਾਅ

ਪਟਨਾ ’ਚ ਤੇਜਸਵੀ ਯਾਦਵ ਦੀ ਰੈਲੀ ਦੌਰਾਨ ਡਰੋਨ ਸਟੇਜ ਨਾਲ ਟਕਰਾਇਆ; ਆਜੇਡੀ ਆਗੂ ਨੇ ਫੁਰਤੀ ਨਾਲ ਝੁਕ ਕੀਤਾ ਬਚਾਅ

ਪਟਨਾ- ਪਟਨਾ ਵਿੱਚ ਰੈਲੀ ਮੌਕੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇ ਸਾਬਕਾ ਕ੍ਰਿਕਟਰ ਤੇਜਸਵੀ ਯਾਦਵ   Tejashwi Yadav  ਦੇ ਭਾਸ਼ਣ ਦੌਰਾਨ ਇੱਕ ਡਰੋਨ ਸਟੇਜ ਨਾਲ ਟਕਰਾ ਗਿਆ ਪਰ ਉਨ੍ਹਾਂ ਨੇ ਫੁਰਤੀ ਦਿਖਾਉਂਦਿਆਂ ਝੁਕ ਕੇ ਖ਼ੁਦ ਨੂੰ ਬਚਾ ਲਿਆ।  ਇਹ ਘਟਨਾ ਅੱਜ ਉਸ ਸਮੇਂ ਵਾਪਰੀ ਜਦੋਂ ਸਾਬਕਾ ਉਪ ਮੁੱਖ ਮੰਤਰੀ ਇੱਥੋਂ ਦੇ ਇਤਿਹਾਸਕ ਗਾਂਧੀ ਮੈਦਾਨ   Gandhi Maidan  ਵਿੱਚ ‘ਵਕਫ਼ ਬਚਾਓ, ਸੰਵਿਧਾਨ ਬਚਾਓ’ (Save Waqf, Save Constitution’) ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਪਟਨਾ ਦੀ ਪੁਲੀਸ ਕਪਤਾਨ (ਕੇਂਦਰੀ) ਦੀਕਸ਼ਾ ਨੇ ਕਿਹਾ, ‘‘ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਇਹ ਇੱਕ ਪਾਬੰਦੀਸ਼ੁਦਾ ਖੇਤਰ ਸੀ ਅਤੇ ਅਜਿਹੀ ਚੀਜ਼ ਉੱਥੇ ਨਹੀਂ ਆਉਣੀ ਚਾਹੀਦੀ ਸੀ। ਜਦੋਂ ਰੈਲੀ ਚੱਲ ਰਹੀ ਸੀ, ਤਾਂ ਪੁਲੀਸ ਟੀਮ ਭੀੜ ਨੂੰ ਕੰਟਰੋਲ ਕਰਨ ਵਿੱਚ ਰੁੱਝੀ ਹੋਈ ਸੀ। ਪਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਜ਼ਰੁੂਰ ਕੀਤੀ ਜਾਵੇਗੀ।’’

Related posts

लुप्तप्राय वन्य जीवन की बहाली जरूरी: डीएसपी सिंगला

Current Updates

ਜੰਮੂ ਕਸ਼ਮੀਰ: ਬਾਂਦੀਪੋਰਾ ’ਚ ਫੌਜੀ ਵਾਹਨ ਖੱਡ ’ਚ ਡਿੱਗਿਆ; ਤਿੰਨ ਫੌਜੀ ਹਲਾਕ 2 ਜ਼ਖ਼ਮੀ

Current Updates

ਸ਼ਿਵਰਾਜ ਚੌਹਾਨ ਅੱਜ ਕਿਸਾਨਾਂ ਨਾਲ ਕਰ ਸਕਦੇ ਨੇ ਗੱਲਬਾਤ

Current Updates

Leave a Comment