September 30, 2026
ਖਾਸ ਖ਼ਬਰਰਾਸ਼ਟਰੀ

ਗੁਰੂਗ੍ਰਾਮ ’ਚੋਂ ਜਪਾਨੀ ਮਹਿਲਾ ਦੀ ਲਾਸ਼ ਬਰਾਮਦ

ਗੁਰੂਗ੍ਰਾਮ ’ਚੋਂ ਜਪਾਨੀ ਮਹਿਲਾ ਦੀ ਲਾਸ਼ ਬਰਾਮਦ

ਗੁਰੂਗ੍ਰਾਮ- ਇੱਥੇ ਇੱਕ ਇਮਾਰਤ ਦੀ 14ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਮਗਰੋਂ ਇੱਕ ਜਪਾਨੀ ਮਹਿਲਾ ਦੀ ਲਾਸ਼ ਮਿਲੀ ਹੈ। ਪੁਲੀਸ ਅਨੁਸਾਰ ਮਹਿਲਾ ਦੀ ਪਛਾਣ ਮਡੋਕੋ ਥਮਾਨੋ (34) ਵਾਸੀ ਜਪਾਨ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮਹਿਲਾ ਪਿਛਲੇ ਸਾਲ ਸਤੰਬਰ ਵਿੱਚ ਆਪਣੇ ਪਤੀ ਨਾਲ ਗੁਰੂਗ੍ਰਾਮ ਆਈ ਸੀ। ਉਹ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਇੱਥੇ ਇੱਕ ਸੁਸਾਇਟੀ ਵਿੱਚ ਰਹਿ ਰਹੀ ਸੀ।

Related posts

ਸੈਫ਼ ਅਲੀ ਖ਼ਾਨ ’ਤੇ ਹਮਲੇ ਸਬੰਧੀ ਮਸ਼ਕੂਕ ਨੂੰ ਹਿਰਾਸਤ ’ਚ ਲਿਆ

Current Updates

ਚੰਡੀਗੜ੍ਹ ‘ਚ ਨਾਕੇ ‘ਤੇ ਫੜੀ ਗਈ ‘ਖ਼ਜ਼ਾਨੇ’ ਵਾਲੀ ਕਾਰ, 1.42 ਕਰੋੜ ਰੁਪਏ ਤੇ 1.214 ਸੋਨਾ ਦੇਖ ਪੁਲਿਸ ਵੀ ਹੈਰਾਨ

Current Updates

ਸੁਪਰੀਮ ਕੋਰਟ ਵੱਲੋਂ ਜੈੱਟ ਏਅਰਵੇਜ਼ ਦੀਆਂ ਸੰਪਤੀਆਂ ਵੇਚਣ ਦੇ ਹੁਕਮ

Current Updates

Leave a Comment