December 1, 2025

ਵਪਾਰ

ਖਾਸ ਖ਼ਬਰਰਾਸ਼ਟਰੀਵਪਾਰ

ਕਾਰ ਬਾਜ਼ਾਰ ਪਹੁੰਚਿਆ ਨੌਜਵਾਨ ਤੇ ਬੋਲਿਆ – ਪਸੰਦ ਹੈ ਥਾਰ; ਟੈਸਟ ਡਰਾਈਵ ਲਈ ਕੀਤੀ ਸਟਾਰਟ ਤੇ ਫਿਰ ਹੋ ਗਿਆ ਰਫ਼ੂ ਚੱਕਰd

Current Updates
ਰੁੜਕੀ :  ਦਿੱਲੀ ਰੋਡ ‘ਤੇ ਪੁਰਾਣੇ ਵਾਹਨਾਂ ਦੀ ਦੁਕਾਨ ‘ਤੇ ਵਾਹਨ ਖਰੀਦਣ ਆਇਆ ਨੌਜਵਾਨ ਟੈਸਟ ਡਰਾਈਵ ਦੇ ਬਹਾਨੇ ਥਾਰ ਕਾਰ ਲੈ ਕੇ ਭੱਜ ਗਿਆ। ਪੁਲਿਸ...
ਅੰਤਰਰਾਸ਼ਟਰੀਖਾਸ ਖ਼ਬਰਪੰਜਾਬਰਾਸ਼ਟਰੀਵਪਾਰ

Nifty, Sensex ਵਿੱਚ ਗਿਰਾਵਟ ਦਾ ਰੁਝਾਨ ਜਾਰੀ

Current Updates
ਮੁੰਬਈ –ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਖੁੱਲ੍ਹੇ, ਜਦੋਂ ਕਿ ਐਫਆਈਆਈ ਭਾਰਤੀ ਬਾਜ਼ਾਰਾਂ ਵਿੱਚ ਸ਼ੁੱਧ ਵਿਕਰੇਤਾ ਬਣੇ...
ਖਾਸ ਖ਼ਬਰਤਕਨਾਲੋਜੀਵਪਾਰ

ਹੁਣ ਟਵਿੱਟਰ ‘ਤੇ ਮਿਲੇਗੀ ਲਾਈਵ ਵੀਡੀਓ ਸਟ੍ਰੀਮਿੰਗ ਦੀ ਸਹੂਲਤ

Current Updates
ਵਾਸ਼ਿੰਗਟਨ: ਮਾਈਕ੍ਰੋ ਬਲਾਗਿੰਗ ਪਲੇਟਫਾਰਮ ਐਕਸ ‘ਤੇ ਜਲਦ ਯੂਜਰਸ ਨੂੰ ਲਾਈਵ ਵੀਡੀਓ ਸਟ੍ਰੀਮਿੰਗ ਦੀ ਸਹੂਲਤ ਮਿਲਣ ਵਾਲੀ ਹੈ। ਏਲਨ ਮਸਕ ਨੇ ਖੁਦ ਇਸ ਦਾ ਐਲਾਨ ਕੀਤਾ।...
ਖਾਸ ਖ਼ਬਰਵਪਾਰ

ਸਰਕਾਰ ਨੇ ਲੈਪਟਾਪ, ਟੈਬਲੇਟ, ਪ੍ਰਸਨਲ ਕੰਪਿਊਟਰ ਅਤੇ ਸਰਵਰਾਂ ਦੀ ਦਰਾਮਦ ’ਤੇ ਰੋਕ ਲਗਾਈ

Current Updates
ਨਵੀਂ ਦਿੱਲੀ:  ਸਰਕਾਰ ਨੇ ਲੈਪਟਾਪ, ਟੈਬਲੇਟ, ਆਲ-ਇਨ-ਵਨ ਪਰਸਨਲ ਕੰਪਿਊਟਰ, ਅਲਟਰਾ ਸਮਾਲ ਫਾਰਮ ਫੈਕਟਰ (ਯੂਐੱਸਐੱਫਐੱਫ) ਕੰਪਿਊਟਰਾਂ ਅਤੇ ਸਰਵਰਾਂ ਦੀ ਦਰਾਮਦ ’ਤੇ ‘ਪਾਬੰਦੀ’ ਲਗਾ ਦਿੱਤੀ ਹੈ। ਇਹ...
ਖਾਸ ਖ਼ਬਰਵਪਾਰ

ਐਲੋਨ ਮਸਕ ਫਿਰ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ

Current Updates
ਵਾਸ਼ਿੰਗਟਨ. ਟੇਸਲਾ ਇੰਕ ਦੇ ਸੀਈਓ ਐਲੋਨ ਮਸਕ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਐਲੋਨ ਮਸਕ ਨੇ ਲਗਜ਼ਰੀ ਬ੍ਰਾਂਡ ਟਾਈਕੂਨ ਬਰਨਾਰਡ...
ਅੰਤਰਰਾਸ਼ਟਰੀਖਾਸ ਖ਼ਬਰਵਪਾਰ

ਭਾਰਤ ‘ਚ ਬਣਨਗੀਆਂ ਟੇਸਲਾ ਕਾਰਾਂ! ਸੀਈਓ ਐਲੋਨ ਮਸਕ ਫੈਕਟਰੀ ਲਈ ਲੱਭ ਰਹੇ ਨੇ ਥਾਂ

Current Updates
 ਵਾਸ਼ਿੰਗਟਨ— ਭਾਰਤ ‘ਚ ਟੇਸਲਾ ਦੀ ਫੈਕਟਰੀ ਲਈ ਲੋਕੇਸ਼ਨ ਦੀ ਤਲਾਸ਼ ਕਰ ਰਹੇ ਸੀਈਓ ਐਲੋਨ ਮਸਕ ਨੇ ਕਿਹਾ ਹੈ ਕਿ ਉਹ ਇਸ ਸਾਲ ਦੇ ਅੰਤ ਤੱਕ...
ਖਾਸ ਖ਼ਬਰਰਾਸ਼ਟਰੀਵਪਾਰ

2,000 ਰੁਪਏ ਦੇ ਨੋਟ ਵਾਪਸ ਲੈਣ ਨਾਲ ਵਪਾਰੀਆਂ ‘ਤੇ ਕੋਈ ਅਸਰ ਨਹੀਂ ਪਵੇਗਾ: ਕੈਟ

Current Updates
ਨਵੀਂ ਦਿੱਲੀ:ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਸਹੀ...
ਖਾਸ ਖ਼ਬਰਵਪਾਰ

ਆਈਪੀਓ ਸੂਚੀਕਰਨ ਦੀ ਸਮਾਂ ਸੀਮਾ ਨੂੰ ਤਿੰਨ ਦਿਨਾਂ ਤੱਕ ਘਟਾਉਣ ਦਾ ਪ੍ਰਸਤਾਵ, ਸੇਬੀ ਨੇ ਜਨਤਾ ਦੀ ਰਾਏ ਮੰਗੀ

Current Updates
ਨਵੀਂ ਦਿੱਲੀ— ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਆਈਪੀਓ ਬੰਦ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ ‘ਤੇ ਕਿਸੇ ਕੰਪਨੀ ਦੇ ਸ਼ੇਅਰਾਂ ਦੀ ਸੂਚੀਬੱਧ ਕਰਨ ਦੀ ਸਮਾਂ ਸੀਮਾ...
ਵਪਾਰ

ਬੈਂਕਾਂ ਨੂੰ ਐਨ.ਬੀ.ਐਫ.ਸੀ. ਦੇ ਕਰਜ਼ ਦੇਣ ਦੇ ਚੱਕਰ ‘ਤੇ ਕੜੀ ਨਜ਼ਰ ਰੱਖਣੀ ਚਾਹੀਦੀ ਹੈ: SBI MD

Current Updates
ਨਵੀਂ ਦਿੱਲੀ : ਗੌਰਤਲਬ ਹੈ ਕਿ ਬੈਂਕ ਐਨਬੀਐਫਸੀ ਜਾਂ ਐਮਐਫਆਈ ਨੂੰ ਉਧਾਰ ਦਿੰਦੀ ਹੈ ਅਤੇ ਅੱਗੇ ਕਰਜ਼ਾ ਦੇਣ ਦਾ ਪ੍ਰਬੰਧ ਉਨ੍ਹਾਂ ਦੀ ਸੀ। ਇਹ ਅਦਾਰਾ ਕਰਜ਼ਾ...
ਵਪਾਰ

ਔਰਤਾਂ ਲਈ ਘਰ ਖਰੀਦਣਾ ਹੋ ਸਕਦਾ ਹੈ ਆਸਾਨ, ਇਹ ਬੈਂਕ ਦੇ ਰਹੇ ਹਨ ਘੱਟ ਵਿਆਜ ਦਰਾਂ ਅਤੇ ਇੰਸੈਂਟਿਵ ਵਰਗੇ ਆਫਰ

Current Updates
ਨਵੀਂ ਦਿੱਲੀ : ਔਰਤਾਂ ਲਈ ਆਪਣੇ ਪੈਸਿਆਂ ਨਾਲ ਘਰ ਖਰੀਦਣਾ ਹੋ ਸਕਦਾ ਹੈ ਆਸਾਨ, ਇਹ ਬੈਂਕ ਦੇ ਰਹੇ ਹਨ ਘੱਟ ਵਿਆਜ ਦਰਾਂ ਅਤੇ ਇੰਸੈਂਟਿਵ ਵਰਗੇ ਆਫਰ...