September 30, 2026

ਖਾਸ ਖ਼ਬਰ

ਅੰਤਰਰਾਸ਼ਟਰੀਖਾਸ ਖ਼ਬਰ

ਲੁੱਟ-ਖੋਹ ਦੌਰਾਨ 28 ਸਾਲਾ ਹਿੰਦੂ ਡਾਕਟਰ ਦਾ ਕਤਲ

Current Updates
ਕਰਾਚੀ-ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸੋਮਵਾਰ ਨੂੰ ਇੱਕ ਲੁੱਟ-ਖੋਹ ਦੌਰਾਨ 28 ਸਾਲਾ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਕਰਾਚੀ ਦੇ ਪੌਸ਼ ਇਲਾਕੇ...
ਖਾਸ ਖ਼ਬਰਰਾਸ਼ਟਰੀ

ਪੋਕਸੋ ਐਕਟ ਦੀ ਹੋ ਰਹੀ ਹੈ ਦੁਰਵਰਤੋਂ: ਸੁਪਰੀਮ ਕੋਰਟ

Current Updates
ਨਵੀਂ ਦਿੱਲੀ-  ਸੁਪਰੀਮ ਕੋਰਟ ਨੇ ਨਾਬਾਲਗ ਲੜਕੇ-ਲੜਕੀਆਂ ਦਰਮਿਆਨ ਆਪਸੀ ਸਹਿਮਤੀ ਤੇ ਪੋਕਸੋ ਕਾਨੂੰਨ ਦੀ ਕਥਿਤ ਦੁਰਵਰਤੋਂ ’ਤੇ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਅੱਜ ਅਹਿਮ ਟਿੱਪਣੀ...
ਖਾਸ ਖ਼ਬਰਪੰਜਾਬਰਾਸ਼ਟਰੀ

ਸ੍ਰੀ ਕੇਦਾਰ ਨਾਥ ਮੰਦਿਰ ਵਿਖੇ ਕਾਵੜ ਸ਼ਿਵਰ ਲਈ ਸੁਧਾਰ ਸਭਾ ਦੀ ਮੀਟਿੰਗ; 3 ਅਗਸਤ ਤੋਂ ਲੱਗੇਗਾ ਸ਼ਿਵਰ, 24 ਘੰਟੇ ਚੱਲੇਗਾ ਲੰਗਰ

Current Updates
ਪਟਿਆਲਾ-  ਭੋਲੇ ਬਾਬਾ ਦੇ ਪਾਵਨ ਪਵਿੱਤਰ ਸਾਵਣ ਮਹੀਨੇ ਵਿੱਚ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਕਾਵੜ ਸ਼ਿਵਰ ਲਈ ਮੀਟਿੰਗ ਹੋਈ ਅਤੇ ਹਰ ਮਹੀਨੇ ਦੀ...
ਖਾਸ ਖ਼ਬਰਰਾਸ਼ਟਰੀ

ਭਾਰੀ ਮੀਂਹ ਕਾਰਨ Himachal Pradesh ਵਿੱਚ 69 ਸੜਕਾਂ ਬੰਦ ਅਤੇ 13 ਟਰਾਂਸਫਾਰਮਰ ਠੱਪ

Current Updates
ਸ਼ਿਮਲਾ- ਭਾਰੀ ਮੀਂਹ ਕਾਰਨ ਹੋਏ ਨੁਕਸਾਨ ਕਰਕੇ ਹਿਮਾਚਲ ਪ੍ਰਦੇਸ਼ ਵਿੱਚ 69 ਸੜਕਾਂ ਅਜੇ ਵੀ ਬੰਦ ਹਨ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਨੁਸਾਰ, ਕੁੱਲੂ ਵਿੱਚ ਲਗਪਗ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਪੰਜਾਬ ਦੇ ਸ਼ਹਿਰਾਂ ‘ਚ ਲੱਗੇ ਕੂੜੇ ਦੇ ਢੇਰ; ਕਾਂਗਰਸ ਨੇ ‘ਆਪ’ ਨੂੰ ਘੇਰਦਿਆਂ ਪੁੱਛਿਆ— ‘ਝਾੜੂ ਕਿੱਥੇ ਹੈ?’

Current Updates
ਚੰਡੀਗੜ੍ਹ-  ਕਾਂਗਰਸ ਪਾਰਟੀ ਪੰਜਾਬ ਦੇ ਸ਼ਹਿਰਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਆਧਾਰ ਬਣਾ ਕੇ ਹੁਣ ਆਪ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ...
ਅੰਤਰਰਾਸ਼ਟਰੀਖਾਸ ਖ਼ਬਰ

ਹਰਮੁਜ਼ ਜਲ ਮਾਰਗ ਵਿੱਚ ਇਰਾਨ ਦੀ ਘੇਰਾਬੰਦੀ ਕਰੇਗਾ ਅਮਰੀਕਾ: ਟਰੰਪ

Current Updates
ਵਾਸ਼ਿੰਗਟਨ-  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਰਾਜ ਅਮਰੀਕਾ (ਯੂ.ਐੱਸ.) ਮੁੜ ਹਰਮੁਜ਼ ਜਲ ਮਾਰਗ (ਸਟਰੇਟ ਆਫ਼ ਹੋਰਮੁਜ਼) ਵਿੱਚ ਇਰਾਨ ਦੀ ਆਰਥਿਕ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਹਾਈ ਕੋਰਟ ਨੇ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਰਿਪੋਰਟ ਮੰਗੀ

Current Updates
ਚੰਡੀਗੜ੍ਹ-  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਕੂਲਾਂ ਤੇ ਕੋਚਿੰਗ ਸੈਂਟਰਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਅੱਗ ਬੁਝਾਊ ਉਪਕਰਨਾਂ ਤੇ ਪ੍ਰਬੰਧਾਂ ਬਾਰੇ ਕਈ...
ਖਾਸ ਖ਼ਬਰਪੰਜਾਬਰਾਸ਼ਟਰੀ

ਨਹਿਰ ਵਿੱਚ ਡੁੱਬਣ ਕਾਰਨ 8 ਸਾਲਾ ਬੱਚੇ ਦੀ ਮੌਤ

Current Updates
ਤਰਨ ਤਾਰਨ-ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਵਈਪੁਈ ਦੇ 8 ਸਾਲਾ ਬੱਚੇ ਕਰਨਬੀਰ ਸਿੰਘ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਰਨਬੀਰ...
ਖਾਸ ਖ਼ਬਰਪੰਜਾਬਰਾਸ਼ਟਰੀ

9 ਕਾਂਗਰਸੀ ਕੌਂਸਲਰਾਂ ਨੇ ਪੰਜਾਬ ਦੇ DGP ਕੋਲ ਕੀਤੀ ਸ਼ਿਕਾਇਤ

Current Updates
ਮੋਰਿੰਡਾ-  ਨੌਂ ਕਾਂਗਰਸੀ ਕੌਂਸਲਰਾਂ ਨੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਇੱਕ ਰਸਮੀ ਸ਼ਿਕਾਇਤ ਸੌਂਪੀ ਹੈ, ਜਿਸ ਵਿੱਚ ਡੀ ਐੱਸ ਪੀ ਮੋਰਿੰਡਾ ਗੁਰਜੀਤ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਚੰਨੀ ਧੜੇ ਦਾ ਦੋ ਟੁੱਕ ਫ਼ੈਸਲਾ; ਸਾਨੂੰ ਕਮਜ਼ੋਰ ਲੀਡਰ ਨਹੀਂ ਚਾਹੀਦਾ

Current Updates
ਚੰਡੀਗੜ੍ਹ-  ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦੀ ਸਮਾਪਤੀ ਤੋਂ ਪਹਿਲਾਂ ਚੰਨੀ ਧੜੇ ਨੇ ਦੋ ਟੁੱਕ ਲਫ਼ਜ਼ਾਂ ਵਿੱਚ ਕਿਹਾ ਕਿ ਸਾਨੂੰ ਕਮਜ਼ੋਰ ਲੀਡਰ ਨਹੀਂ...