ਅੰਤਰਰਾਸ਼ਟਰੀਖਾਸ ਖ਼ਬਰਪੰਜਾਬਰਾਸ਼ਟਰੀਵਪਾਰNifty, Sensex ਵਿੱਚ ਗਿਰਾਵਟ ਦਾ ਰੁਝਾਨ ਜਾਰੀCurrent UpdatesNovember 8, 2024 November 8, 2024 ਮੁੰਬਈ –ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਖੁੱਲ੍ਹੇ, ਜਦੋਂ ਕਿ ਐਫਆਈਆਈ ਭਾਰਤੀ ਬਾਜ਼ਾਰਾਂ ਵਿੱਚ ਸ਼ੁੱਧ ਵਿਕਰੇਤਾ ਬਣੇ...
ਖਾਸ ਖ਼ਬਰਰਾਸ਼ਟਰੀਰਾਹੁਲ ’ਤੇ ਹਮਲੇ ਲਈ ਸਿੰਧੀਆ ਉਪਰ ਵਰ੍ਹੀ ਕਾਂਗਰਸCurrent UpdatesNovember 8, 2024 November 8, 2024 ਨਵੀਂ ਦਿੱਲੀ –ਕਾਂਗਰਸ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਇਕ ਲੇਖ ਨੂੰ ਲੈ ਕੇ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਵੱਲੋਂ ਕੀਤੇ...
ਖਾਸ ਖ਼ਬਰਰਾਸ਼ਟਰੀਮੈਂ ਵਪਾਰ ਨਹੀਂ ਅਜ਼ਾਰੇਦਾਰੀ ਦੇ ਖ਼ਿਲਾਫ਼ ਹਾਂ: ਰਾਹੁਲ ਗਾਂਧੀCurrent UpdatesNovember 8, 2024 November 8, 2024 ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਭਾਵੇਂ ਉਨ੍ਹਾਂ ਨੂੰ ਵਪਾਰ ਵਿਰੋਧੀ ਵਜੋਂ...
ਖਾਸ ਖ਼ਬਰਰਾਸ਼ਟਰੀਵਾਇਨਾਡ ਦਾ ਮਾਂ ਵਾਂਗ ਧਿਆਨ ਰੱਖਾਂਗੀ: ਪ੍ਰਿਯੰਕਾCurrent UpdatesNovember 8, 2024 November 8, 2024 ਵਾਇਨਾਡ -ਕਾਂਗਰਸ ਦੀ ਜਨਰਲ ਸਕੱਤਰ ਅਤੇ ਵਾਇਨਾਡ ਲੋਕ ਸਭਾ ਸੀਟ ਤੋਂ ਸਾਂਝੇ ਜਮਹੂਰੀ ਮੋਰਚੇ (ਯੂਡੀਐੱਫ) ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਹ...
ਖਾਸ ਖ਼ਬਰਸੁਪਰੀਮ ਕੋਰਟ ਵੱਲੋਂ ਜੈੱਟ ਏਅਰਵੇਜ਼ ਦੀਆਂ ਸੰਪਤੀਆਂ ਵੇਚਣ ਦੇ ਹੁਕਮCurrent UpdatesNovember 8, 2024 November 8, 2024 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਠੱਪ ਪਈ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੀ ਸਾਰੀ ਸੰਪਤੀ ਵੇਚਣ ਦੇ ਵੀਰਵਾਰ ਨੂੰ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ...
ਖਾਸ ਖ਼ਬਰ‘ਬਿਹਾਰ ਦੀ ਕੋਇਲ’ ਸ਼ਾਰਦਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰCurrent UpdatesNovember 8, 2024 November 8, 2024 ਪਟਨਾ -ਮਸ਼ਹੂਰ ਲੋਕ ਗਾਇਕਾ ਅਤੇ ‘ਬਿਹਾਰ ਦੀ ਕੋਇਲ’ ਵਜੋਂ ਮਸ਼ਹੂਰ ਸ਼ਾਰਦਾ ਸਿਨਹਾ ਦਾ ਅੱਜ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਆਖ਼ਰੀ...
ਖਾਸ ਖ਼ਬਰਧਾਰਾ 370 ਬਾਰੇ ਮਤੇ ’ਤੇ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾCurrent UpdatesNovember 8, 2024 November 8, 2024 ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਸਬੰਧੀ ਧਾਰਾ 370 ਦੀ ਬਹਾਲੀ ਵਾਲਾ ਮਤਾ ਪਾਸ ਕੀਤੇ ਜਾਣ ’ਤੇ ਭਾਜਪਾ ਵਿਧਾਇਕਾਂ ਨੇ ਅੱਜ ਲਗਾਤਾਰ ਦੂਜੇ ਦਿਨ ਵਿਧਾਨ ਸਭਾ...
ਖਾਸ ਖ਼ਬਰਚੰਡੀਗੜ੍ਹਪੰਜਾਬਸਰਕਾਰੀ ਨੌਕਰੀਆਂ ਲਈ ਭਰਤੀ ਨੇਮ ਅੱਧ ਵਿਚਾਲੇ ਨਹੀਂ ਬਦਲੇ ਜਾ ਸਕਦੇ: ਸੁਪਰੀਮ ਕੋਰਟCurrent UpdatesNovember 8, 2024 November 8, 2024 ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰੀ ਨੌਕਰੀਆਂ ’ਚ ਨਿਯੁਕਤੀ ਦੇ ਨੇਮਾਂ ’ਚ ਉਦੋਂ ਤੱਕ ਅੱਧ-ਵਿਚਾਲੇ ਬਦਲਾਅ ਨਹੀਂ ਕੀਤਾ ਜਾ ਸਕਦਾ ਹੈ, ਜਦੋਂ ਤੱਕ...
ਖਾਸ ਖ਼ਬਰSiddique murder case: ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਸ਼ੂਟਰ ਗ੍ਰਿਫ਼ਤਾਰCurrent UpdatesNovember 8, 2024 November 8, 2024 ਮੁੰਬਈ ਕ੍ਰਾਈਮ ਬ੍ਰਾਂਚ ਨੇ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਗੌਰਵ ਵਿਲਾਸ ਅਪੁਨੇ ਵਜੋਂ ਪਛਾਣੇ ਗਏ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਕ੍ਰਾਈਮ ਬ੍ਰਾਂਚ...
ਖਾਸ ਖ਼ਬਰਪੰਜਾਬਪਰਾਲੀ ਸਾੜਨ ’ਤੇ ਕੇਂਦਰ ਨੇ ਦੁੱਗਣਾ ਕੀਤਾ ਜੁਰਮਾਨਾ, ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਜਾਰੀ ਕੀਤਾ ਨਵਾਂ ਨੋਟੀਫਿਕੇਸ਼Current UpdatesNovember 8, 2024November 8, 2024 November 8, 2024November 8, 2024 ਨਵੀਂ ਦਿੱਲੀ : ਕਿਸਾਨਾਂ ਨੂੰ ਪਰਾਲੀ ਸਾੜਨਾ ਹੁਣ ਮਹਿੰਗਾ ਪਵੇਗਾ। ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਕੇਂਦਰ ਸਰਕਾਰ ਨੇ ਪਰਾਲੀ ਸਾੜਨ ’ਤੇ ਲਾਏ ਜਾਣ ਵਾਲੇ ਜੁਰਮਾਨੇ...