ਖਾਸ ਖ਼ਬਰਰਾਸ਼ਟਰੀਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਫ਼ਰਜ਼ੀ ਨਿੱਕਲੀ, ਸੁਰੱਖਿਆ ਅਲਰਟ ਜਾਰੀCurrent UpdatesJuly 11, 2026 July 11, 2026 ਨਵੀਂ ਦਿੱਲੀ- ਕੌਮੀ ਰਾਜਧਾਨੀ ਵਿੱਚ ਇਤਿਹਾਸਕ ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਪ੍ਰਾਪਤ ਹੋਣ ਤੋਂ ਬਾਅਦ ਕੁਝ ਸਮੇਂ ਲਈ ਉੱਚ ਸੁਰੱਖਿਆ ਅਲਰਟ ਜਾਰੀ ਹੋ ਗਿਆ।...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਚੰਡੀਗੜ੍ਹ ਦੇ GMCH-32 ਨੂੰ MBBS ਦੀਆਂ 50 ਹੋਰ ਸੀਟਾਂ ਲਈ ਮਿਲੀ ਮਨਜ਼ੂਰੀCurrent UpdatesJuly 11, 2026 July 11, 2026 ਚੰਡੀਗੜ੍ਹ- ਖੇਤਰ ਵਿੱਚ ਮੈਡੀਕਲ ਸਿੱਖਿਆ ਨੂੰ ਇੱਕ ਵੱਡਾ ਹੁਲਾਰਾ ਦਿੰਦੇ ਹੋਏ, ਕੌਮੀ ਮੈਡੀਕਲ ਕਮਿਸ਼ਨ (NMC) ਨੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH), ਸੈਕਟਰ 32, ਚੰਡੀਗੜ੍ਹ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ‘ਸਤਲੁਜ’ ਦੀ OTT ਪਲੇਟਫਾਰਮ ’ਤੇ ਬਹਾਲੀ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨCurrent UpdatesJuly 10, 2026 July 10, 2026 ਚੰਡੀਗੜ੍ਹ- ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫਿਲਮ ‘ਸਤਲੁਜ’ (ਜਿਸ ਦਾ ਪਹਿਲਾ ਨਾਂ ‘ਪੰਜਾਬ 95’ ਸੀ) ਨੂੰ ਓ.ਟੀ.ਟੀ. ਪਲੇਟਫਾਰਮ ZEE5...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨCurrent UpdatesJuly 10, 2026 July 10, 2026 ਚੰਡੀਗੜ੍ਹ- ਅੱਜ ਚੰਡੀਗੜ੍ਹ ਦੇ ਸੈਕਟਰ-34 ਸਥਿਤ ਦੁਸਹਿਰਾ ਗਰਾਊਂਡ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਵੱਲੋਂ ਕੀਤੀ ਗਈ ਸੂਬਾ ਪੱਧਰੀ ਰੈਲੀ...
ਖਾਸ ਖ਼ਬਰਪੰਜਾਬਰਾਸ਼ਟਰੀਜ਼ਮਾਨਤ ‘ਤੇ ਆਇਆ ਦੋਸ਼ੀ ਸਾਬਕਾ DSP ਜਸਪਾਲ ਸਿੰਘ ਜੇਲ੍ਹ ਰਿਕਾਰਡ ਵਾਲੇ ਪਤੇ ਤੋਂ ਗਾਇਬ !Current UpdatesJuly 10, 2026 July 10, 2026 ਹੁਸ਼ਿਆਰਪੁਰ- ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ 1995 ਵਿੱਚ ਹੋਏ ਅਗਵਾ ਅਤੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਪੰਜਾਬ ਪੁਲੀਸ ਦਾ...
ਖਾਸ ਖ਼ਬਰਰਾਸ਼ਟਰੀਬਾਲ ਮਜ਼ਦੂਰੀ ਲਈ ਪੰਜਾਬ ਲਿਜਾਏ ਜਾ ਰਹੇ 18 ਬੱਚੇ ਰੇਲਗੱਡੀਆਂ ਵਿੱਚੋਂ ਕੀਤੇ ਰੈਸਕਿਊCurrent UpdatesJuly 10, 2026 July 10, 2026 ਅੰਬਾਲਾ- ਲਗਾਤਾਰ ਚੈਕਿੰਗ ਅਤੇ ਬਚਾਅ ਮੁਹਿੰਮਾਂ ਦੇ ਬਾਵਜੂਦ, ਰੇਲਗੱਡੀਆਂ ਰਾਹੀਂ ਬੱਚਿਆਂ ਨੂੰ ਮਜ਼ਦੂਰੀ ਲਈ ਲਿਜਾਣ ਦੇ ਮਾਮਲਿਆਂ ਵਿੱਚ ਕੋਈ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ।...
ਖਾਸ ਖ਼ਬਰਪੰਜਾਬਰਾਸ਼ਟਰੀਬਿਸਤ ਦੁਆਬ ਨਹਿਰ ਚ ਪਿਆ ਪਾੜ; ਰਿਹਾਇਸ਼ੀ ਇਲਾਕੇ ’ਚ ਭਰਿਆ ਪਾਣੀCurrent UpdatesJuly 10, 2026July 10, 2026 July 10, 2026July 10, 2026 ਜਲੰਧਰ- ਬਿਸਤ ਦੁਆਬ ਦੀ ਜਲੰਧਰ ਡਿਸਟਰੀਬਿਊਟਰੀ, ਜੋ ਗਦਈਪੁਰ ਇਲਾਕੇ ਵਿੱਚੋਂ ਲੰਘਦੀ ਹੈ, ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਅਚਾਨਕ ਬੰਨ੍ਹ ਟੁੱਟ ਗਿਆ। ਬੰਨ੍ਹ ਟੁੱਟਣ ਨਾਲ ਨੇੜਲੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਸੇਵਾਮੁਕਤ ਕਰਮਚਾਰੀਆਂ ਲਈ ਰਾਹਤ: ਸਰਕਾਰ ਨੇ ਗਰੈਚੁਟੀ ਤੇ ਲੀਵ ਇਨਕੈਸ਼ਮੈਂਟ ਲਈ ਡੀਏ ’ਚ ਕੀਤਾ ਵਾਧਾ, ਤਿੰਨ ਮਹੀਨਿਆਂ ‘ਚ ਭੁਗਤਾਨ ਦੇ ਨਿਰਦੇਸ਼Current UpdatesJuly 10, 2026 July 10, 2026 ਚੰਡੀਗੜ੍ਹ- ਪੰਜਾਬ ਸਰਕਾਰ ਨੇ 1 ਜਨਵਰੀ 2020 ਅਤੇ 30 ਜੂਨ 2021 ਦੇ ਵਿਚਕਾਰ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਦੇਣਯੋਗ ਗਰੈਚੁਟੀ ਅਤੇ ਛੁੱਟੀਆਂ ਦੇ ਨਕਦੀਕਰਨ (ਲੀਵ ਇਨਕੈਸ਼ਮੈਂਟ)...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀHigh Court ਨੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਟੀਸ਼ਨ ਲਈ ਪ੍ਰਕਿਰਿਆ ਕੀਤੀ ਤੈਅCurrent UpdatesJuly 9, 2026 July 9, 2026 ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਕਾਂਡ ਮਾਮਲੇ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ...
ਖਾਸ ਖ਼ਬਰਪੰਜਾਬਰਾਸ਼ਟਰੀਨਸ਼ਾ ਤਸਕਰੀ ਮਾਮਲੇ ਵਿੱਚ ਘੁਬਾਇਆ ਚੌਕੀ ਦੇ ਇੰਚਾਰਜ ਅਤੇ ਮੁਨਸ਼ੀ ‘ਤੇ ਡਿੱਗੀ ਗਾਜ; ਪੂਰਾ ਅਮਲਾ ਬਦਲਿਆCurrent UpdatesJuly 9, 2026 July 9, 2026 ਫਾਜ਼ਿਲਕਾ- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਫਾਜ਼ਿਲਕਾ ਪੁਲੀਸ ਵਿਭਾਗ ਲਈ ਪਿਛਲੇ ਦਿਨੀਂ ਇੱਕ ਸ਼ਰਮਨਾਕ ਖ਼ਬਰ ਆਈ ਸੀ। ਜ਼ਿਲ੍ਹੇ ਦੇ ਅਧੀਨ...