ਅੰਤਰਰਾਸ਼ਟਰੀਖਾਸ ਖ਼ਬਰਕੈਨੇਡਾ ‘ਚ 250 ਕਿਲੋਗ੍ਰਾਮ ਡਰੱਗਜ਼ ਨਾਲ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰCurrent UpdatesFebruary 13, 2026 February 13, 2026 ਕੈਨੇਡਾ- ਕੈਨੇਡਾ ਵਿਚ ਵੱਡੀ ਮਾਤਰਾ ਵਿਚ ਡਰੱਗਜ਼ ਸਮੇਤ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ-ਅਮਰੀਕਾ ਸਰਹੱਦ ‘ਤੇ ਸਥਿਤ ਬਲੂ ਵਾਟਰ...
ਖਾਸ ਖ਼ਬਰਰਾਸ਼ਟਰੀਕੋਚਿੰਗ ਸੈਂਟਰ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਨਾਲ ਵਿਦਿਆਰਥਣ ਦੀ ਮੌਤCurrent UpdatesFebruary 13, 2026 February 13, 2026 ਪਟਨਾ- ਪਟਨਾ ਦੇ ਫੁਲਵਾੜੀ ਸ਼ਰੀਫ ਵਿੱਚ ਇੱਕ 12ਵੀਂ ਜਮਾਤ ਦੀ ਵਿਦਿਆਰਥਣ ਦੀ ਰਹੱਸਮਈ ਹਾਲਾਤ ਵਿੱਚ ਮੌਤ ਹੋ ਗਈ। ਉਹ ਵੀਰਵਾਰ ਸਵੇਰੇ ਆਪਣੇ ਕੋਚਿੰਗ ਸੈਂਟਰ ਪਹੁੰਚੀ...
ਖਾਸ ਖ਼ਬਰਰਾਸ਼ਟਰੀਵਿਆਹ ਵਿੱਚ ਤੇਜ਼ਾਬ ਨੂੰ ਸ਼ਰਾਬ ਸਮਝ ਕੇ ਪੀਣ ਨਾਲ 4 ਦੀ ਮੌਤCurrent UpdatesFebruary 13, 2026 February 13, 2026 ਰਾਜਸਥਾਨ- ਰਾਜਸਥਾਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਇਥੇ ਭੀਲਵਾੜਾ ਦੇ ਗੰਗਾਪੁਰ ਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਸਫਾਈ ਲਈ ਬੁਲਾਏ ਗਏ ਕੁਝ ਲੋਕਾਂ ਨੇ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਸਰਕਾਰ ਨੇ ਤਹਿਸੀਲਦਾਰ ਖਮਾਣੋ ਨੂੰ ਕੀਤਾ ਤੁਰੰਤ ਪ੍ਰਭਾਵ ਹੇਠ ਮੁਅੱਤਲCurrent UpdatesFebruary 13, 2026 February 13, 2026 ਖਮਾਣੋ: ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਨੂੰ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਹੇਠ ਮੁਅਤਲ ਕਰ ਦਿੱਤਾ ਹੈ। ਮੁਆਤਲੀ ਉਪਰੰਤ ਤਹਿਸੀਲਦਾਰ ਰਮਨਦੀਪ ਕੌਰ ਨੂੰ ਹੈਡ ਕੁਆਰਟਰ ਰੋਪੜ...
ਖਾਸ ਖ਼ਬਰਪੰਜਾਬਰਾਸ਼ਟਰੀਸ੍ਰੀ ਕੇਦਾਰਨਾਥ ਮੰਦਰ, ਮਥੁਰਾ ਕਲੋਨੀ, ਪਟਿਆਲਾ ਵਿੱਚ ਸ਼ਰਾਰਤੀ ਅਨਸਰਾਂ ਖਿਲਾਫ ਅਦਾਲਤ ਵੱਲੋਂ ਕੀਤੀ ਗਈ ਸਟੇਅCurrent UpdatesFebruary 12, 2026 February 12, 2026 ਪਟਿਆਲਾ- ਸ੍ਰੀ ਕੇਦਾਰਨਾਥ ਮੰਦਰ, ਮਥੁਰਾ ਕਲੋਨੀ, ਪਟਿਆਲਾ ਵਿੱਚ ਸ਼ਰਾਰਤੀ ਅਨਸਰਾਂ ਖਿਲਾਫ ਅਦਾਲਤ ਵੱਲੋਂ ਕੀਤੀ ਗਈ ਸਟੇਅ : ਹਰੀ ਸਿੰਘ ਚੌਹਾਨ ਵਾਇਸ ਚੇਅਰਮੈਨ, ਸੁਧਾਰ ਸਭਾ ਸ੍ਰੀ...
ਖਾਸ ਖ਼ਬਰਰਾਸ਼ਟਰੀਅਯੁੱਧਿਆ ਸੈਰ-ਸਪਾਟਾ ਵਿਕਾਸ ਲਈ 150 ਕਰੋੜ ਰੁਪਏ ਦਾ ਬੱਜਟCurrent UpdatesFebruary 12, 2026 February 12, 2026 ਨਵੀਂ ਦਿੱਲੀ- ਇੱਕ ਅਧਿਕਾਰਤ ਬਿਆਨ ਅਨੁਸਾਰ, ਅਯੁੱਧਿਆ ਵਿੱਚ ਸੈਰ-ਸਪਾਟਾ ਬੁਨਿਆਦੀ ਢਾਂਚੇ ਲਈ 150 ਕਰੋੜ ਰੁਪਏ ਅਤੇ ਮੁੱਖ ਮੰਤਰੀ ਸੈਰ-ਸਪਾਟਾ ਸਥਾਨ ਵਿਕਾਸ ਯੋਜਨਾ ਤਹਿਤ 500 ਕਰੋੜ...
ਖਾਸ ਖ਼ਬਰਰਾਸ਼ਟਰੀ2007 ਰਾਮਪੁਰ ਸੀਆਰਪੀਐਫ ਕੈਂਪ ਅੱਤਵਾਦੀ ਹਮਲਾ ਮਾਮਲਾ: ਸੁਪਰੀਮ ਕੋਰਟ ਹਾਈ ਕੋਰਟ ਦੇ ਹੁਕਮ ਵਿਰੁੱਧ ਯੂਪੀ ਦੀ ਪਟੀਸ਼ਨ ‘ਤੇ ਸੁਣਵਾਈ ਲਈ ਸਹਿਮਤCurrent UpdatesFebruary 12, 2026 February 12, 2026 ਨਵੀਂ ਦਿੱਲੀ- ਸੁਪਰੀਮ ਕੋਰਟ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਿਆ ਜਿਸ ਵਿੱਚ ਇਲਾਹਾਬਾਦ ਹਾਈ ਕੋਰਟ ਦੇ...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਨੇ ਕੇਂਦਰ ਤੋਂ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਦੀ ਰਿਪੋਰਟ ਦਾਇਰ ਕਰਨ ਲਈ ਕਿਹਾCurrent UpdatesFebruary 12, 2026 February 12, 2026 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੇਂਦਰ ਨੂੰ ਕਿਹਾ ਕਿ ਉਹ ਹੁਣ ਤੱਕ ਅਪਣਾਏ ਗਏ “ਪ੍ਰਕਿਰਿਆਤਮਕ ਪ੍ਰੋਟੋਕੋਲ” ਬਾਰੇ ਇੱਕ ਸੰਖੇਪ ਰਿਪੋਰਟ ਦਾਇਰ ਕਰੇ, ਜਦੋਂ...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਨੇ ਵਾਂਗਚੁਕ ਦੀ ਨਜ਼ਰਬੰਦੀ ਦੇ ਆਧਾਰ ‘ਤੇ ਸਵਾਲ ਉਠਾਏCurrent UpdatesFebruary 12, 2026 February 12, 2026 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਦੇ ਤਹਿਤ ਲੱਦਾਖ ਦੇ ਕਾਰਕੁਨ ਸੋਨਮ ਵਾਂਗਚੁਕ ਨੂੰ ਹਿਰਾਸਤ ਵਿੱਚ ਲੈਣ ਦੇ ਆਧਾਰ ‘ਤੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ‘ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮCurrent UpdatesFebruary 12, 2026 February 12, 2026 ਚੰਡੀਗੜ੍ਹ- ਪੰਜਾਬ ਵਿੱਚ ਅੱਜ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਜਾਰੀ ਰਹੇਗਾ। ਜਿਸ ਕਰਕੇ ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਣੀ...