ਪਟਿਆਲਾ ਵਿਖੇ ਰਾਮ ਦਰਬਾਰ ਦੀ ਪੂਜਾ ਤੋਂ ਬਾਅਦ ਮੰਦਿਰ ਕੇਦਾਰ ਨਾਥ ਵਿੱਚ ਧਾਰਮਿਕ ਪ੍ਰੋਗਰਾਮ; ਪੰਡਿਤ ਅਨਿਲ ਮਿਸ਼ਰਾ ਨੇ ਪੁਰਸ਼ੋਤਮ ਮਾਸ ਦੇ ਮਹੱਤਵ ‘ਤੇ ਪਾਇਆ ਚਾਨਣਾ
ਪਟਿਆਲਾ- ਤਰੋਸਦੀ ਦੇ ਪਾਵਨ ਅਵਸਰ ਤੇ ਆਯੋਜਿਤ ਧਾਰਮਿਕ ਪ੍ਰੋਗਰਾਮ ਦੌਰਾਨ ਵਿਸੇਸ਼ ਰੂਪ ਵਿੱਚ ਪੁਰਸ਼ੋਤਮ ਮਾਸ ਦੇ ਮਹੱਤਵ ਤੇ ਚਾਨਣਾ ਪਾਇਆ ਗਿਆ – ਪੰਡਿਤ ਅਨਿਲ ਮਿਸ਼ਰਾ...
