September 1, 2026

ਰਾਸ਼ਟਰੀ

ਖਾਸ ਖ਼ਬਰਪੰਜਾਬਰਾਸ਼ਟਰੀ

ਲੁਧਿਆਣਾ ’ਚ ਚਾਹ ਦੇ ਖੋਖੇ ਤੋਂ 100 ਕਰੋੜ ਦੇ ਨਸ਼ਾ ਸਾਮਰਾਜ ਤੱਕ: ਜਾਣੋ ਕੌਣ ਹੈ ਅਕਸ਼ੈ ਛਾਬੜਾ, ਜੋ ਡਿਬਰੂਗੜ੍ਹ ਜੇਲ੍ਹ ਵਿੱਚ ਰਹੇਗਾ ਬੰਦ

Current Updates
ਲੁਧਿਆਣਾ-  ਲੁਧਿਆਣਾ ਦੀ ਅਨਾਜ ਮੰਡੀ ਵਿੱਚ ਚਾਹ ਦੀ ਰੇਹੜੀ ਲਾਉਣ ਤੋਂ ਬਾਅਦ ਨਸ਼ਾ ਤਸਕਰ ਬਣ ਵੱਡਾ ਸਾਮਰਾਜ ਖੜ੍ਹਾ ਕਰਨ ਵਾਲਾ ਵਿਅਕਤੀ ਹੁਣ  ਅਸਾਮ ਦੀ ਡਿਬਰੂਗੜ੍ਹ...
ਖਾਸ ਖ਼ਬਰਰਾਸ਼ਟਰੀ

ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਨਰਸਿੰਗ ਸਟਾਫ਼ ’ਚ ਰੋਸ

Current Updates
ਹਰਿਆਣਾ-  ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਵੱਲੋਂ ਸਿਵਲ ਹਸਪਤਾਲ, ਕੁਰੂਕਸ਼ੇਤਰ ਵਿੱਚ ਇੱਕ ਨਰਸਿੰਗ ਅਫ਼ਸਰ ਨਾਲ ਕਥਿਤ ਤੌਰ ‘ਤੇ ਕੀਤੀ ਗਈ ਵਿਵਾਦਤ ਟਿੱਪਣੀ...
ਖਾਸ ਖ਼ਬਰਪੰਜਾਬਰਾਸ਼ਟਰੀ

ਪੁਲੀਸ ਵੱਲੋਂ ਗ੍ਰਨੇਡ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

Current Updates
ਅੰਮ੍ਰਿਤਸਰ-  ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਕੇਂਦਰੀ ਏਜੰਸੀਆਂ ਨਾਲ ਇੱਕ ਸਾਂਝੇ ਅਪਰੇਸ਼ਨ ਦੌਰਾਨ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ‘ਤੇ ਵਿਦੇਸ਼ ਸਥਿਤ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

AAP ਸੁਪਰੀਮੋ ਕੇਜਰੀਵਾਲ ਦਾ ਪੰਜਾਬ ਦੌਰਾ ਅੱਜ ਤੋਂ

Current Updates
ਚੰਡੀਗੜ੍ਹ-  ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਅਗਲੇ ਕੁਝ ਦਿਨਾਂ ਲਈ ਪੰਜਾਬ ਦੌਰੇ ‘ਤੇ ਰਹਿਣਗੇ। ਉਹ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ...
ਖਾਸ ਖ਼ਬਰਪੰਜਾਬਰਾਸ਼ਟਰੀ

Shehzad Bhatti ਨਾਲ ਕਥਿਤ ਸਬੰਧਾਂ ਨੂੰ ਲੈ ਕੇ NIA ਵੱਲੋਂ ਮਾਨਸਾ ਦੇ ਨੌਜਵਾਨ ਦੇ ਘਰ ਤੀਜੀ ਵਾਰ ਛਾਪੇਮਾਰੀ

Current Updates
ਮਾਨਸਾ- ਰਾਸ਼ਟਰੀ ਜਾਂਚ ਏਜੰਸੀ (NIA) ਦੀ ਇੱਕ ਟੀਮ ਨੇ ਅੱਜ ਇੱਥੋਂ ਦੇ ਬੁਢਲਾਡਾ ਉਪ-ਮੰਡਲ (ਸਬ-ਡਿਵੀਜ਼ਨ) ਦੇ ਪਿੰਡ ਕੁਲਾਨਾ ਵਿੱਚ ਇੱਕ ਘਰ ‘ਤੇ ਛਾਪੇਮਾਰੀ ਕੀਤੀ। ਇਹ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਭਲਾਈ ਬੋਰਡ: ਪੰਜਾਬ ’ਚ ਖੜ੍ਹੀ ਹੋਵੇਗੀ ਚੇਅਰਮੈਨਾਂ ਦੀ ਫ਼ੌਜ; ਬੋਰਡਾਂ ਦੇ ਬਣਨਗੇ ਤਿੰਨ ਹਜ਼ਾਰ ਚੇਅਰਮੈਨ

Current Updates
ਚੰਡੀਗੜ੍ਹ-  ਪੰਜਾਬ ਸਰਕਾਰ ਵੱਲੋਂ ਸੂਬੇ ’ਚ ਚੇਅਰਮੈਨਾਂ ਦੀ ਫ਼ੌਜ ਖੜ੍ਹੀ ਕੀਤੀ ਜਾਵੇਗੀ। ਸੂਬੇ ਭਰ ’ਚ ਕਰੀਬ ਤਿੰਨ ਹਜ਼ਾਰ ਨਵੇਂ ਚੇਅਰਮੈਨ ਬਣਾਏ ਜਾਣਗੇ। ਅਗਾਮੀ ਵਿਧਾਨ ਸਭਾ...
ਖਾਸ ਖ਼ਬਰਪੰਜਾਬਰਾਸ਼ਟਰੀ

ਹਲਵਾਰਾ ਏਅਰਪੋਰਟ ਉਸਾਰੀ ਦੀ ਜਾਂਚ ਦੀ ਮੰਗ ਦੌਰਾਨ ਬੈਂਡ-ਬਾਜਿਆਂ ਨਾਲ ਪ੍ਰਦਰਸ਼ਨ

Current Updates
ਲੁਧਿਆਣਾ-  ਵਿਅੰਗਕਾਰ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਏ ਵੱਲੋਂ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਸਾਹਮਣੇ ਬੈਂਡ-ਵਾਜਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਉਹ ਆਪਣੇ ਨਾਲ ਕੁਝ...
ਖਾਸ ਖ਼ਬਰਰਾਸ਼ਟਰੀਵਪਾਰ

ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸੈਂਸੈਕਸ 719 ਅੰਕ ਡਿੱਗਿਆ

Current Updates
ਮੁੰਬਈ-  ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਸੋਮਵਾਰ ਨੂੰ ਗਲੋਬਲ ਇਕੁਇਟੀਜ਼ ਵਿੱਚ ਤੇਜ਼ ਗਿਰਾਵਟ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਵੇਂ ਉਛਾਲ ਅਤੇ ਪੱਛਮੀ ਏਸ਼ੀਆ ਵਿੱਚ ਵਧਦੇ...
ਖਾਸ ਖ਼ਬਰਪੰਜਾਬਰਾਸ਼ਟਰੀ

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ 10 ਜੂਨ ਨੂੰ ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ

Current Updates
ਅੰਮ੍ਰਿਤਸਰ-  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਸੋਸ਼ਲ ਮੀਡੀਆ ’ਤੇ ਘਰ ਅਤੇ ਸਮਾਨ ਦਿਖਾਉਣਾ ਪਿਆ ਮਹਿੰਗਾ; YouTuber Rachna Gurjar ਦੇ ਘਰ ਲੱਖਾਂ ਦੀ ਚੋਰੀ

Current Updates
ਚੰਡੀਗੜ੍ਹ-  ਸੋਸ਼ਲ ਮੀਡੀਆ ‘ਤੇ ਆਪਣੀ ਲਗਜ਼ਰੀ ਜੀਵਨ ਸ਼ੈਲੀ, ਮਹਿੰਗੇ ਗਹਿਣੇ ਅਤੇ ਘਰ ਦੇ ਅੰਦਰੂਨੀ ਹਿੱਸਿਆਂ ਨੂੰ ਦਿਖਾਉਣਾ ਇੱਕ ਯੂਟਿਊਬਰ ਲਈ ਬਹੁਤ ਮਹਿੰਗਾ ਸਾਬਤ ਹੋਇਆ। ਮੱਧ...