ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਮਜੀਠੀਆ ਗ੍ਰਿਫ਼ਤਾਰੀ ਮਾਮਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਦੀ ਟਿੱਪਣੀ ’ਤੇ ਕੀਤਾ ਮੋੜਵਾਂ ਵਾਰCurrent UpdatesJuly 27, 2025 July 27, 2025 ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਕੇਸ ਨੁੂੰ ‘ਸਿਆਸੀ ਬਦਲਾ’ ਦੱਸਦਿਆਂ ‘ਆਪ’ ਸਰਕਾਰ ‘ਤੇ ਟਿੱਪਣੀ ਕੀਤੀ ਸੀ, ਜਿਸ ’ਤੇ ਮੁੱਖ ਮੰਤਰੀ ਭਗਵੰਤ...
ਖਾਸ ਖ਼ਬਰਰਾਸ਼ਟਰੀਬਿਹਾਰ ਚੋਣਾਂ: ਤੇਜ ਪ੍ਰਤਾਪ ਯਾਦਵ ਨੇ ਮਹੂਆ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਦਾਅਵੇਦਾਰੀ ਐਲਾਨੀCurrent UpdatesJuly 27, 2025 July 27, 2025 ਬਿਹਾਰ- ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਸਿੰਘ ਨੇ ਅਗਾਮੀ ਬਿਹਾਰ ਅਸੈਂਬਲੀ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਵੈਸ਼ਾਲੀ ਜ਼ਿਲ੍ਹੇ ਦੀ ਮਹੂਆ ਸੀਟ ਤੋਂ ਚੋਣ ਲੜਨ...
ਖਾਸ ਖ਼ਬਰਰਾਸ਼ਟਰੀਕਾਂਗੜਾ ’ਚ ਢਲਿਆਰਾ ਨੇੜੇ ਟਰੱਕ ਪਲਟਿਆ; ਇਕ ਮੌਤ, 4 ਜ਼ਖ਼ਮੀCurrent UpdatesJuly 27, 2025 July 27, 2025 ਕਾਂਗੜਾ- ਕਾਂਗੜਾ ਜ਼ਿਲ੍ਹੇ ਦੀ ਦੇਹਰਾ ਸਬ-ਡਿਵੀਜ਼ਨ ਦੇ ਢਲਿਆਰਾ ਨੇੜੇ ਅੱਜ ਸਵੇਰੇ ਕੌਮੀ ਸ਼ਾਹਰਾਹ ’ਤੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ,...
ਖਾਸ ਖ਼ਬਰਰਾਸ਼ਟਰੀਨੌਇਡਾ: ਬੀਐੱਮਡਬਲਿਊ ਕਾਰ ਨੇ ਸਕੂਟਰ ਨੂੰ ਟੱਕਰ ਮਾਰੀ, 5 ਸਾਲਾ ਲੜਕੀ ਦੀ ਮੌਤCurrent UpdatesJuly 27, 2025 July 27, 2025 ਨੌਇਡਾ- ਨੌਇਡਾ ਦੇ ਸੈਕਟਰ 20 ਵਿਚ ਸ਼ਨਿੱਚਰਵਾਰ ਦੇਰ ਰਾਤ ਤੇਜ਼ ਰਫ਼ਤਾਰ ਬੀਐੱਮਡਬਲਿਊ ਕਾਰ ਨੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਵਿਚ ਪੰਜ ਸਾਲਾ ਲੜਕੀ ਦੀ...
ਖਾਸ ਖ਼ਬਰਰਾਸ਼ਟਰੀਪਹਿਲਗਾਮ ਹਮਲਾ ਤੇ ‘ਅਪ੍ਰੇਸ਼ਨ ਸਿੰਧੂਰ’ ’ਤੇ ਹੋਵੇਗੀ ਤਿੱਖੀ ਬਹਿਸCurrent UpdatesJuly 27, 2025 July 27, 2025 ਨਵੀਂ ਦਿੱਲੀ- ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਪਹਿਲੇ ਹਫ਼ਤੇ ਦੇ ਹੰਗਾਮੇ ਤੋਂ ਬਾਅਦ ਸੋਮਵਾਰ ਤੋਂ ਸੈਸ਼ਨ ਵਿੱਚ ਪਹਿਲਗਾਮ ਹਮਲੇ ਅਤੇ ਅਪਰੇਸ਼ਨ ਸਿੰਧੂਰ ’ਤੇ ਤਿੱਖੀ ਬਹਿਸ...
ਖਾਸ ਖ਼ਬਰਰਾਸ਼ਟਰੀਛੇ ਸਾਲ ਬਾਅਦ ਊਧਵ ਦੇ ਘਰ ਪੁੱਜੇ ਰਾਜ ਠਾਕਰੇCurrent UpdatesJuly 27, 2025 July 27, 2025 ਮਹਾਰਾਸ਼ਟਰ- ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਅੱਜ ਸ਼ਿਵ ਸੈਨਾ ਆਗੂ ਊਧਵ ਠਾਕਰੇ ਨੂੰ ਘਰ ਜਾ ਕੇ ਜਨਮ ਦਿਨ ਵੀ ਵਧਾਈ ਦਿੱਤੀ। ਰਾਜ...
ਖਾਸ ਖ਼ਬਰਰਾਸ਼ਟਰੀਨਸ਼ਾ ਤਸਕਰ ਦੀ ਗ੍ਰਿਫਤਾਰੀ ‘ਤੇ ਕਾਂਗਰਸ ਅਤੇ ਭਾਜਪਾ ਨੂੰ ਆਪਣਾ ਰੁਖ਼ ਸਪੱਸ਼ਟ ਕਰਨ ਦੀ ਦਿੱਤੀ ਚੁਣੌਤੀCurrent UpdatesJuly 27, 2025 July 27, 2025 ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਭਾਜਪਾ ਆਗੂ ਪਵਿੱਤਰ...
ਖਾਸ ਖ਼ਬਰਰਾਸ਼ਟਰੀਬਟਾਲਾ ਗ੍ਰਨੇਡ ਹਮਲਾ ਕੇਸ: ਦਿੱਲੀ ਪੁਲੀਸ ਵੱਲੋਂ ਇਕ ਹੋਰ ਮੁਲਜ਼ਮ ਕਾਬੂCurrent UpdatesJuly 27, 2025 July 27, 2025 ਨਵੀਂ ਦਿੱਲੀ- ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਬਟਾਲਾ ਦੇ ਕਿਲਾ ਲਾਲ ਸਿੰਘ ਪੁਲੀਸ ਥਾਣੇ ’ਤੇ ਹੋਏ ਗ੍ਰਨੇਡ ਹਮਲੇ ਦੇ...
ਖਾਸ ਖ਼ਬਰਰਾਸ਼ਟਰੀਚੰਦਰਯਾਨ-3,ਸ਼ੁਭਾਂਸ਼ੂ ਸ਼ੁਕਲਾ ਅਤੇ ਪੁਲਾੜ ਖੇਤਰ ਵਿੱਚ ਵਧਦੇ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾCurrent UpdatesJuly 27, 2025 July 27, 2025 ਨਵੀਂ ਦਿੱਲੀ- ਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਤੋਂ ਧਰਤੀ ‘ਤੇ ਸੁਰੱਖਿਅਤ ਵਾਪਸੀ ਦੀ ਪ੍ਰਸ਼ੰਸਾ ਕਰਦੇ ਹੋਏ ਮਨ ਕੀ ਬਾਤ...
ਖਾਸ ਖ਼ਬਰਪੰਜਾਬਰਾਸ਼ਟਰੀਰਾਜਿੰਦਰਾ ’ਚ ਫੋਰਟਿਸ ਤੇ ਮੈਕਸ ਹਸਪਤਾਲਾਂ ਵਾਂਗ ਹੋਵੇਗਾ ਇਲਾਜ: ਬਲਬੀਰCurrent UpdatesJuly 26, 2025 July 26, 2025 ਪਟਿਆਲਾ- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਅਧਰੰਗ ਦੇ ਲੱਛਣ ਸਾਹਮਣੇ ਆਉਣ ’ਤੇ ਫੌਰੀ ਬਿਹਤਰ...