October 28, 2026

#Winnipeg

ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਭਲਕ ਤੋਂ ਭਾਰਤ ਦੌਰੇ ’ਤੇ

Current Updates
ਵਿਨੀਪੈੱਗ-  ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਭਲਕੇ 13 ਅਕਤੂਬਰ ਤੋਂ ਭਾਰਤ ਦੇ ਦੌਰੇ ’ਤੇ ਪਹੁੰਚ ਰਹੇ ਹਨ। ਇਸ ਦੌਰੇ ਦੌਰਾਨ ਉਨ੍ਹਾਂ ਦੀ ਭਾਰਤੀ ਵਿਦੇਸ਼...
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਵਧੀ: ਇੱਕੋ ਮਹੀਨੇ ਵਿੱਚ ਖੁੱਸੀਆਂ ਹਜ਼ਾਰਾਂ ਨੌਕਰੀਆਂ

Current Updates
ਵਿੰਨੀਪੈੱਗ-  ਕੈਨੇਡਾ ਦੀ ਆਰਥਿਕਤਾ ਅਤੇ ਲੇਬਰ ਮਾਰਕੀਟ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ, ਜਿਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵਧ ਕੇ 6.5 ਫ਼ੀਸਦੀ...
ਅੰਤਰਰਾਸ਼ਟਰੀਖਾਸ ਖ਼ਬਰ

333 ਕਿੱਲੋ ਕੋਕੀਨ ਕੇਸ: ਸਬੂਤਾਂ ਦੀ ਘਾਟ ਕਾਰਨ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਅਦਾਲਤ ਵੱਲੋਂ ਬਰੀ

Current Updates
ਵਿਨੀਪੈਗ-  ਕੈਨੇਡਾ ਦੀ ਇੱਕ ਅਦਾਲਤ ਵੱਲੋਂ 333 ਕਿੱਲੋਗ੍ਰਾਮ ਕੋਕੀਨ ਬਰਾਮਦਗੀ ਨਾਲ ਜੁੜੇ ਚਰਚਿਤ ਮਾਮਲੇ ਵਿੱਚ ਪੰਜਾਬੀ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਨੂੰ ਬਰੀ ਕਰ ਦਿੱਤਾ...
ਅੰਤਰਰਾਸ਼ਟਰੀਖਾਸ ਖ਼ਬਰ

Calgary ਸਟੈਂਪੀਡ ਭਾਸ਼ਣ ਮੁਕਾਬਲੇ ‘ਚ 11 ਸਾਲਾ ਸਾਕਸ਼ੀ ਸ਼ੇਨੋਏ ਨੇ ਮਾਰੀ ਬਾਜ਼ੀ; ਜੂਨੀਅਰ ਵਰਗ ਵਿੱਚ ਹਾਸਲ ਕੀਤਾ ਦੂਜਾ ਸਥਾਨ

Current Updates
ਵਿਨੀਪੈਗ-  ਕੈਨੇਡਾ ਦੇ ਵੱਕਾਰੀ ‘ਕੈਲਗਰੀ ਸਟੈਂਪੀਡ ਯੂਥ ਐਗਰੀਕਲਚਰ ਸਪੀਕਿੰਗ ਚੈਂਪੀਅਨਸ਼ਿਪ’ ਵਿੱਚ 11 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਸਾਕਸ਼ੀ ਸ਼ੇਨੋਏ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੂਨੀਅਰ ਵਰਗ...
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡੀਅਨ ਸਰਕਾਰ ‘ਤੇ ਹਾਊਸਿੰਗ ਕਾਨੂੰਨ ਵਿੱਚ ਕਿਰਾਏਦਾਰਾਂ ਵਿਰੁੱਧ ਪੱਖਪਾਤ ਕਰਨ ਦਾ ਦੋਸ਼

Current Updates
ਵਿਨੀਪੈੱਗ-  ਕੈਨੇਡਾ ਦੀ ਸੰਸਦ ਵਿੱਚ ਮਕਾਨ ਮਾਲਕਾਂ ਦੀ ਵੱਡੀ ਗਿਣਤੀ ਅਤੇ ਕਿਰਾਏਦਾਰਾਂ ਦੀ ਘੱਟ ਨੁਮਾਇੰਦਗੀ ਨੇ ਇੱਕ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਹਾਊਸਿੰਗ ਹੱਕਾਂ...
ਅੰਤਰਰਾਸ਼ਟਰੀਖਾਸ ਖ਼ਬਰ

ਜਿਨਸੀ ਅਪਰਾਧਾਂ ਦੇ ਮਾਮਲਿਆਂ ਦੀ ਸੁਣਵਾਈ ਹੁਣ ਮਿਲਟਰੀ ਦੀ ਬਜਾਏ ਸਿਵਲ ਅਦਾਲਤਾਂ ‘ਚ ਹੋਵੇਗੀ

Current Updates
ਵਿੰਨੀਪੈਗ-  ਕੈਨੇਡਾ ਵਿੱਚ ਫ਼ੌਜੀ ਕਰਮਚਾਰੀਆਂ ਨਾਲ ਸਬੰਧਿਤ ਜਿਨਸੀ ਅਪਰਾਧਾਂ ਦੇ ਮਾਮਲਿਆਂ ਦੀ ਜਾਂਚ ਅਤੇ ਮੁਕੱਦਮੇਬਾਜ਼ੀ ਹੁਣ ਸਿਵਲ ਨਿਆਂ ਪ੍ਰਣਾਲੀ (ਅਦਾਲਤਾਂ) ਦੇ ਅਧੀਨ ਹੋਵੇਗੀ। ਇਸ ਮਹੱਤਵਪੂਰਨ...
ਅੰਤਰਰਾਸ਼ਟਰੀਖਾਸ ਖ਼ਬਰ

ਮੈਨੀਟੋਬਾ ਵਿੱਚ Hepatitis A ਦੇ ਕੇਸ ਵਧੇ; ਹਸਪਤਾਲ ਦਾਖਲਿਆਂ ਅਤੇ ਮੌਤਾਂ ਦੀ ਪੁਸ਼ਟੀ

Current Updates
ਵਿੰਨੀਪੈਗ- ਮੈਨੀਟੋਬਾ ਵਿੱਚ ਅਪਰੈਲ 2025 ਤੋਂ ਜਾਰੀ ਹੈਪੇਟਾਈਟਸ-ਏ ਦਾ ਪ੍ਰਕੋਪ ਜੂਨ 2026 ਤੱਕ ਸੂਬੇ ਦੇ ਸਭ ਤੋਂ ਗੰਭੀਰ ਜਨ ਸਿਹਤ ਸੰਕਟਾਂ ਵਿੱਚੋਂ ਇੱਕ ਬਣ ਗਿਆ...
ਅੰਤਰਰਾਸ਼ਟਰੀਖਾਸ ਖ਼ਬਰ

Canada ‘ਚ ਭਾਰਤੀਆਂ ਲਈ ਨਵੀਂ ਐਡਵਾਈਜ਼ਰੀ: ਟੋਰਾਂਟੋ ਕੌਂਸੁਲੇਟ ਨੇ ਫਰਜ਼ੀ ਕਾਲਾਂ ਤੋਂ ਸਾਵਧਾਨੀ ਵਰਤਣ ਦੀ ਸਲਾਹ

Current Updates
ਵਿੰਨੀਪੈੱਗ-  ਟੋਰਾਂਟੋ ਵਿੱਚ ਸਥਿਤ ਭਾਰਤ ਦੇ ਕੌਂਸੁਲੇਟ ਜਨਰਲ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵਧ ਰਹੀਆਂ ਸਪੂਫ਼ਿੰਗ ਅਤੇ ਠੱਗੀ ਕਾਲਾਂ ਤੋਂ ਸਾਵਧਾਨ ਰਹਿਣ...
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ: ਸੜਕ ਹਾਦਸੇ ਵਿਚ ਪੰਜਾਬੀ ਡਰਾਈਵਰ ਹਲਾਕ

Current Updates
ਵਿਨੀਪੈਗ- ਕੈਨੇਡਾ ਦੇ ਸਸਕੈਚਵਨ ਸੂਬੇ ਵਿਚ ਤਿੰਨ ਟਰੱਕਾਂ ਦੀ ਟੱਕਰ ਦੌਰਾਨ 33 ਸਾਲ ਦਾ ਇੰਦਰਜੀਤ ਸਿੰਘ ਦਮ ਤੋੜ ਗਿਆ । ਹਾਦਸਾ ਬਰੌਡਵਿਊ ਸ਼ਹਿਰ ਤੋਂ ਦੋ...
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ: ਵਿਨੀਪੈਗ ਵਿਚ ਨਸ਼ਾ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼, ਦੋ ਵੱਡੇ ਪੰਜਾਬੀ ਗਰੋਹਾਂ ਦੇ ਸਰਗਨੇ ਕਾਬੂ

Current Updates
ਵਿਨੀਪੈਗ- ਵਿਨੀਪੈਗ ਪੁਲੀਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਵੱਡੇ ਪੰਜਾਬੀ ਗਰੋਹਾਂ ਦੇ ਸਰਗਨਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਮੁਤਾਬਕ ਵਿਸ਼ੇਸ਼ ਨਸ਼ਾ...