ਅੰਤਰਰਾਸ਼ਟਰੀਖਾਸ ਖ਼ਬਰਮਨੋਰੰਜਨਕਾਨਸ ਫਿਲਮ ਫੈਸਟੀਵਲ ‘ਚ ਐਸ਼ਵਰਿਆ ਰਾਏ ਦਾ ਜਲਵਾ; ਨੀਲੇ ਰੰਗ ਦੇ ਗਾਊਨ ‘ਚ ਰੈੱਡ ਕਾਰਪੇਟ ‘ਤੇ ਬਿਖੇਰੇ ਹੁਸਨ ਦੇ ਜਲਵੇCurrent UpdatesMay 23, 2026 May 23, 2026 ਫਰਾਂਸ: ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਤੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦਾ ਨਾਂ ਰੌਸ਼ਨ ਕਰਦਿਆਂ ‘ਕਾਨਸ...