ਖਾਸ ਖ਼ਬਰਰਾਸ਼ਟਰੀਪੰਜਾਬ ਦੀ ਹਵਾ ਦੀ ਗੁਣਵੱਤਾ ‘ਮੱਧਮ ਸ਼੍ਰੇਣੀ’ ’ਚ, ਹੋਰ ਸੁਧਾਰ ਹੋਣ ਦੀ ਉਮੀਦCurrent UpdatesDecember 29, 2025 December 29, 2025 ਨਵੀਂ ਦਿੱਲੀ- ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋਣ ਦੇ ਉਲਟ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਸੂਚਕ ਅੰਕ (AQI) ‘ਮੱਧਮ’ ਸ਼੍ਰੇਣੀ ਵਿੱਚ ਬਣਿਆ ਹੋਇਆ...
ਖਾਸ ਖ਼ਬਰਰਾਸ਼ਟਰੀਸਰਦੀਆਂ ਦੀ ਪਹਿਲੀ ਬਰਫ਼ਬਾਰੀ ਉਡੀਕ ਰਿਹਾ ਸ਼ਿਮਲਾ; ਸਥਾਨਕ ਕਾਰੋਬਾਰੀ ਚਿੰਤਿਤCurrent UpdatesDecember 29, 2025 December 29, 2025 ਸ਼ਿਮਲਾ- ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹਿਣ ਵਾਲਾ ਹਿੱਲ ਸਟੇਸ਼ਨ ਸ਼ਿਮਲਾ ਆਪਣੀ ਸਰਦੀਆਂ ਦੀ ਚਮਕ ਗੁਆ ਰਿਹਾ ਹੈ, ਕਿਉਂਕਿ ਬਰਫ਼ੀਲੇ ਨਜ਼ਾਰੇ ਹੁਣ...
ਖਾਸ ਖ਼ਬਰਪੰਜਾਬਰਾਸ਼ਟਰੀਬਠਿੰਡਾ: ਪੁਲੀਸ ਨੇ ਸੁਲਝਾਈ ਕਤਲ ਦੀ ਗੁੱਥੀ; ਪਤੀ ਨਿਕਲਿਆ ਕਾਤਲCurrent UpdatesDecember 29, 2025 December 29, 2025 ਬਠਿੰਡਾ- ਬਠਿੰਡਾ ਪੁਲੀਸ ਨੇ 23 ਸਾਲਾ ਰੀਤਿਕਾ ਗੋਇਲ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਮਹਿਜ਼ 24 ਘੰਟਿਆਂ ਵਿੱਚ ਹੱਲ ਕਰਦਿਆਂ, ਉਸ ਦੇ ਪਤੀ ਸਾਹਿਲ ਨੂੰ...
ਖਾਸ ਖ਼ਬਰਰਾਸ਼ਟਰੀਡਬਲ-ਇੰਜਣ ਸਰਕਾਰ ਵੱਲੋਂ ਰੀਅਲ ਅਸਟੇਟ ਵਿਕਾਸ ਲਈ ਦਿੱਤੀ ਛੋਟ ਅਰਾਵਲੀ ਨੂੰ ਹੋਰ ਨੁਕਸਾਨ ਪਹੁੰਚਾਏਗੀCurrent UpdatesDecember 29, 2025 December 29, 2025 ਨਵੀਂ ਦਿੱਲੀ- ਕਾਂਗਰਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਨਾ ਸਿਰਫ਼ ਮਾਈਨਿੰਗ, ਸਗੋਂ ਰੀਅਲ ਅਸਟੇਟ ਵਿਕਾਸ, ਜੋ ਕਿ ਡਬਲ-ਇੰਜਣ ਵਾਲੀ ਸਰਕਾਰ ਵੱਲੋਂ ਖੋਲ੍ਹਿਆ ਜਾ ਰਿਹਾ...
ਖਾਸ ਖ਼ਬਰਰਾਸ਼ਟਰੀਡਿਜੀਟਲ ਅਰੈਸਟ: ਜਸਟਿਸ ਚੰਦਰਚੂੜ ਬਣ ਕੇ ਔਰਤ ਤੋਂ ਟਰਾਂਸਫਰ ਕਰਵਾਏ 3.71 ਕਰੋੜ, ਇੱਕ ਗ੍ਰਿਫਤਾਰCurrent UpdatesDecember 29, 2025 December 29, 2025 ਮੁੰਬਈ- ਮੁੰਬਈ ਦੀ ਇੱਕ 68 ਸਾਲਾ ਔਰਤ ਤੋਂ ਡਿਜੀਟਲ ਅਰੈਸਟ ਘੁਟਾਲੇ ਵਿੱਚ 3.71 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ‘‘ਅਸੀਂ ਦੋ ਭਗੌੜੇ ਹਾਂ, ਭਾਰਤ ਦੇ ਸਭ ਤੋਂ ਵੱਡੇ ਭਗੌੜੇ’’: ਲਲਿਤ ਮੋਦੀ ਨੇ ਆਪਣੀ ਵੀਡੀਓ ਬਾਰੇ ਮੰਗੀ ਮੁਆਫ਼ੀCurrent UpdatesDecember 29, 2025 December 29, 2025 ਚੰਡੀਗੜ੍ਹ- ਆਈਪੀਐਲ (IPL) ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਤਾਜ਼ਾ ਵੀਡੀਓ ਕਾਰਨ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਜਨਤਕ ਤੌਰ ‘ਤੇ...
ਖਾਸ ਖ਼ਬਰਰਾਸ਼ਟਰੀਉਨਾਓ ਜਬਰ ਜਨਾਹ ਮਾਮਲਾ: ਸੁਪਰੀਮ ਕੋਰਟ ਵੱਲੋਂ ਦਿੱਲੀ ਹਾਈਕੋਰਟ ਦੇ ਹੁਕਮਾਂ ’ਤੇ ਰੋਕ, ਸੈਂਗਰ ਨੂੰ ਰਾਹਤ ਨਹੀਂCurrent UpdatesDecember 29, 2025 December 29, 2025 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਨਾਓ ਜਬਰ ਜਨਾਹ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਨੂੰ ਦਿੱਤੀ ਗਈ ਜ਼ਮਾਨਤ ’ਤੇ...
ਖਾਸ ਖ਼ਬਰਰਾਸ਼ਟਰੀਬੀ ਐੱਸ ਐੱਫ ਵੱਲੋਂ ਬੰਗਲਾਦੇਸ਼ ਦਾ ਦਾਅਵਾ ਖਾਰਜCurrent UpdatesDecember 28, 2025 December 28, 2025 ਮੇਘਾਲਿਆ- ਮੇਘਾਲਿਆ ਦੀਆਂ ਸੁਰੱਖਿਆ ਏਜੰਸੀਆਂ ਨੇ ਬੰਗਲਾਦੇਸ਼ ਪੁਲੀਸ ਦੇ ਉਹ ਦਾਅਵੇ ਅੱਜ ਖਾਰਜ ਕਰ ਦਿੱਤੇ ਜਿਸ ਵਿਚ ਕਿਹਾ ਗਿਆ ਸੀ ਸ਼ਰੀਫ਼ ਉਸਮਾਨ ਹਾਦੀ ਦੇ ਕਾਤਲ...
ਖਾਸ ਖ਼ਬਰਰਾਸ਼ਟਰੀਉੱਤਰਾਖੰਡ: ਅਪਰੇਸ਼ਨ ਕਾਲਨੇਮੀ ਤਹਿਤ 19 ਬੰਗਲਾਦੇਸ਼ੀਆਂ ਸਮੇਤ 511 ਗ੍ਰਿਫ਼ਤਾਰCurrent UpdatesDecember 27, 2025December 27, 2025 December 27, 2025December 27, 2025 ਦੇਹਰਾਦੂਨ- ਸੂਬੇ ਵਿੱਚ ਜਾਰੀ ‘ਅਪਰੇਸ਼ਨ ਕਾਲਨੇਮੀ’ ਤਹਿਤ ਹੁਣ ਤੱਕ ਤਿੰਨ ਜ਼ਿਲ੍ਹਿਆਂ ਵਿੱਚ 19 ਬੰਗਲਾਦੇਸ਼ੀਆਂ ਸਮੇਤ ਕੁੱਲ 511 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਪਰੇਸ਼ਨ ਕਾਲਨੇਮੀ...
ਖਾਸ ਖ਼ਬਰਰਾਸ਼ਟਰੀਅੰਕਿਤਾ ਭੰਡਾਰੀ ਕਤਲ ਕੇਸ: ਨਾਮ ਉਛਾਲਣ ’ਤੇ ਭਾਜਪਾ ਆਗੂ ਵੱਲੋਂ ਕਾਨੂੰਨੀ ਕਾਰਵਾਈ ਦੀ ਚੇਤਾਵਨੀCurrent UpdatesDecember 27, 2025 December 27, 2025 ਦੇਹਰਾਦੂਨ- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਨੇ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਉਨ੍ਹਾਂ ਦਾ ਨਾਂ ਘੜੀਸਣ ਵਾਲਿਆਂ ਖ਼ਿਲਾਫ਼ ਮਾਣਹਾਨੀ ਦਾ...